&NewLine;<p class&equals;"wp-block-paragraph"><strong>ਨਵੀਂ ਦਿੱਲੀ<&sol;strong> &vert; ਆਧਾਰ ਕਾਰਡ ਧਾਰਕਾਂ ਲਈ ਵੱਡੀ ਖੁਸ਼ਖ਼ਬਰੀ ਹੈ। ਹੁਣ ਕੋਈ ਵੀ ਵਿਅਕਤੀ ਘਰ ਬੈਠੇ ਆਪਣੇ ਆਧਾਰ ਨੰਬਰ ਨਾਲ ਜੁੜੇ ਮੋਬਾਇਲ ਨੰਬਰ ਨੂੰ ਅਸਾਨੀ ਨਾਲ ਬਦਲ ਸਕਦਾ ਹੈ। ਹੁਣ ਤੁਹਾਨੂੰ ਭੱਜ-ਦੌੜ ਤੋਂ ਰਾਹਤ ਮਿਲੇਗੀ। ਇਸ &OpenCurlyQuote;ਤੇ ਬਹੁਤਾ ਖਰਚਾ ਵੀ ਨਹੀਂ ਆਏਗਾ। ਪੋਸਟਮੈਨ ਇਸ ਵਿਚ ਤੁਹਾਡੀ ਮਦਦ ਕਰੇਗਾ। ਜਾਣੋ ਸੰਚਾਰ ਮੰਤਰਾਲੇ ਦੀ ਇਸ ਵਿਸ਼ੇਸ਼ ਸਹੂਲਤ ਬਾਰੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਸੰਚਾਰ ਮੰਤਰਾਲੇ ਅਨੁਸਾਰ ਇਹ ਸੇਵਾ ਦੇਸ਼ ਭਰ ਵਿੱਚ 1&period;46 ਲੱਖ ਪੋਸਟਮੈਨ ਅਤੇ ਗ੍ਰਾਮੀਣ ਡਾਕ ਸੇਵਕ &lpar;ਜੀਡੀਐੱਸ&rpar; ਅਤੇ 650 ਇੰਡੀਆ ਪੋਸਟ ਪੇਮੈਂਟ ਬੈਂਕ &lpar;ਆਈਪੀਪੀਬੀ&rpar; ਨੈੱਟਵਰਕ ਪ੍ਰਦਾਨ ਕਰੇਗੀ। ਆਈਪੀਪੀਬੀ ਅਤੇ ਵਿਲੱਖਣ ਪਛਾਣ ਅਥਾਰਟੀ ਆਫ਼ ਇੰਡੀਆ &lpar;ਯੂਆਈਏਆਈ&rpar; ਪੋਸਟਮੈਨ ਨੂੰ ਆਧਾਰ ਕਾਰਡ ਧਾਰਕਾਂ ਦੇ ਮੋਬਾਇਲ ਨੰਬਰ ਅਪਡੇਟ ਕਰਨ ਦੀ ਆਗਿਆ ਦੇਵੇਗੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਸੰਚਾਰ ਮੰਤਰਾਲੇ ਨੇ ਇੱਕ ਟਵੀਟ ਵਿੱਚ ਕਿਹਾ ਹੈ&comma; &&num;8221&semi;ਹੁਣ ਨਿਵਾਸੀ ਆਧਾਰ ਧਾਰਕ ਘਰ ਬੈਠੇ ਪੋਸਟਮੈਨ ਰਾਹੀਂ ਆਪਣੇ ਮੋਬਾਇਲ ਨੰਬਰ ਨੂੰ ਆਧਾਰ ਵਿੱਚ ਅਪਡੇਟ ਕਰ ਸਕਦੇ ਹਨ। ਆਈਪੀਪੀਬੀ ਨੇ ਯੂਆਈਡੀਏਆਈ ਦੇ ਰਜਿਸਟਰਾਰ ਵਜੋਂ ਆਧਾਰ ਨੰਬਰ ਨੂੰ ਅਪਡੇਟ ਕਰਨ ਦੀ ਸੇਵਾ ਸ਼ੁਰੂ ਕੀਤੀ ਹੈ।&&num;8221&semi;<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਮੰਤਰਾਲੇ ਅਨੁਸਾਰ ਹੁਣ ਲੋਕ ਡਾਕ ਘਰ ਦੀ ਮਦਦ ਨਾਲ ਘਰ ਬੈਠੇ ਆਪਣੇ ਮੋਬਾਇਲ ਨੰਬਰ ਨੂੰ ਅਪਡੇਟ ਕਰਨ ਦੀ ਸਹੂਲਤ ਹੀ ਪ੍ਰਾਪਤ ਨਹੀਂ ਕਰਨਗੇ&comma; ਬਲਕਿ ਸਰਕਾਰਾਂ ਦੀਆਂ ਕਈ ਭਲਾਈ ਸਕੀਮਾਂ ਦਾ ਲਾਭ ਵੀ ਲੈ ਸਕਣਗੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਹਾਲ ਹੀ &&num;8216&semi;ਚ ਆਧਾਰ ਜਾਰੀ ਕਰਨ ਵਾਲੀ ਸੰਸਥਾ UIDAI ਨੇ ਆਧਾਰ ਦੀਆਂ ਵੱਖ-ਵੱਖ ਸਹੂਲਤਾਂ ਲਈ ਫੀਸ ਵਿੱਚ ਤਬਦੀਲੀ ਕੀਤੀ ਹੈ। ਨਵਾਂ ਆਧਾਰ ਪ੍ਰਾਪਤ ਕਰਨਾ ਅਜੇ ਵੀ ਮੁਫਤ ਹੈ ਪਰ ਜੇ ਤੁਸੀਂ ਆਪਣਾ ਪਤਾ ਬਦਲਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ 50 ਰੁਪਏ ਫੀਸ ਦੇਣੀ ਪਵੇਗੀ। ਜੇ ਤੁਸੀਂ ਬਾਇਓਮੈਟ੍ਰਿਕਸ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਲਈ ਹੋਰ ਜੇਬ ਢਿੱਲੀ ਕਰਨੀ ਪਏਗੀ&comma; ਇਸ ਵਿਸ਼ੇਸ਼ ਸਹੂਲਤ ਲਈ 100 ਰੁਪਏ ਲਏ ਜਾਣਗੇ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;