&NewLine;<p class&equals;"wp-block-paragraph"><strong>ਨਵੀਂ ਦਿੱਲੀ <&sol;strong>&period; <strong>&&num;8216&semi;<&sol;strong>ਕੋਵਿਡ-19 ਲਈ ਕੋਈ ਵਿਅਕਤੀ ਵਿਸ਼ੇਸ ਜ਼ਿੰਮੇਵਾਰ ਨਹੀਂ ਹੈ। ਹਰ ਕੇਸ ਪੀੜ੍ਹਤ ਹੈ ਅਤੇ ਹਰ ਇੱਕ ਦਾ ਇਲਾਜ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਹੋਣਾ ਚਾਹੀਦਾ ਹੈ।&&num;8221&semi;<&sol;p>&NewLine;&NewLine;&NewLine;&NewLine;<p class&equals;"wp-block-paragraph">ਵਿਸ਼ਵ ਸਿਹਤ ਸੰਗਠਨ ਦਾ ਇਹ ਬਿਆਨ&NewLine;ਕੋਰੋਨਵਾਇਰਸ ਦੀ ਲਾਗ ਨੂੰ ਇਸ ਦੇ ਪੀੜ੍ਹਤਾਂ ਦੇ ਭਾਈਚਾਰੇ ਨਾਲ ਜੋੜੇ ਜਾਣ ਤੋਂ ਬਾਅਦ ਆਇਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਬਿਆਨ ਵਿੱਚ ਬੁਲਾਰੇ ਨੇ ਅੱਗੇ ਕਿਹਾ&comma; &&num;8221&semi;ਇਹ ਬਹੁਤ ਮਹੱਤਵਪੂਰਨ ਹੈ ਕਿ ਕਿਸੇ ਵੀ&NewLine;ਮਰੀਜ਼ ਦੀ ਨਸਲ ਜਾਂ ਧਰਮ ਨੂੰ ਕੋਵਿਡ -19 ਨਾਲ&NewLine;ਨਾ ਜੋੜਿਆ ਜਾਵੇ&&num;8221&semi;<&sol;p>&NewLine;&NewLine;&NewLine;&NewLine;<p class&equals;"wp-block-paragraph">ਵਿਸ਼ਵ ਸਿਹਤ ਸੰਗਠਨ ਦੇ ਇਸ ਬਿਆਨ ਦੇ ਉਲਟ&NewLine;ਭਾਰਤ ਵਿਚ ਕੇਂਦਰ&comma; ਪੰਜਾਬ&comma; ਹਰਿਆਣਾ ਸਣੇ ਵੱਖ-ਵੱਖ ਸੂਬਿਆਂ ਦੇ&NewLine;ਸਰਕਾਰੀ ਅਫ਼ਸਰ&comma;&NewLine;ਮੰਤਰੀ ਅਤੇ ਮੁੱਖ ਮੰਤਰੀ ਤੱਕ&NewLine;ਮਰੀਜ਼ਾਂ ਦੀ ਗਿਣਤੀ ਧਰਮ ਨਾਲ ਦੱਸ ਕਰ ਰਹੇ ਹਨ।<&sol;p>&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;04&sol;who22&period;png" alt&equals;"" class&equals;"wp-image-5165"&sol;><&sol;figure>&NewLine;&NewLine;&NewLine;&NewLine;<h4 class&equals;"wp-block-heading">ਭਾਰਤ ਦਾ ਰੁਝਾਨ ਉਲਟ<&sol;h4>&NewLine;&NewLine;&NewLine;&NewLine;<p class&equals;"wp-block-paragraph">ਭਾਰਤ ਵਿੱਚ ਕੇਂਦਰੀ ਸਿਹਤ ਮੰਤਰਾਲੇ ਦੇ&NewLine;ਸਯੁੰਕਤ ਸਕੱਤਰ ਲਵ ਅਗਰਵਾਲ ਆਪਣੀਆਂ ਪ੍ਰੈਸ ਕਾਨਫਰੰਸਾਂ ਵਿੱਚ ਇੱਕ ਖ਼ਾਸ ਭਾਈਚਾਰੇ ਨਾਲ ਸਬੰਧਤ&NewLine;ਲੋਕਾਂ ਦਾ ਜ਼ਿਕਰ ਕਰ ਰਹੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਇੱਕ ਵੀਡੀਓ ਵਿੱਚ ਉਹ ਕੇਂਦਰ ਸਰਕਾਰ ਵਲੋਂ&NewLine;ਸੂਬਿਆਂ ਦੇ ਪੁਲਿਸ ਮੁਖੀਆਂ ਨੂੰ ਉਸ ਖਾਸ ਭਾਈਚਾਰੇ ਦੇ ਲੋਕਾਂ ਨੂੰ ਲੱਭਣ ਦੀ ਗੱਲ ਕਰਦੇ ਦਿੱਖ&NewLine;ਰਹੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਇੱਕ ਥਾਂ ਉਹ ਇਹ ਕਹਿੰਦੇ ਦਿਖ ਰਹੇ ਹਨ ਕਿ ਜੇਕਰ&NewLine;ਤਬਲੀਗੀ ਜਮਾਤ ਦੀ ਘਟਨਾ ਨਾ ਹੁੰਦੀ ਤਾਂ ਕੇਸ ਡਬਲ ਹੋਣ ਦੀ ਦਰ 4&period;1 ਦਾ ਥਾਂ 7 ਦਿਨ ਹੁੰਦੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੇਂਦਰੀ ਸਿਹਤ ਮੰਤਰਾਲੇ ਤੇ ਪੰਜਾਬ ਅਤੇ&NewLine;ਹਰਿਆਣਾ ਦੀਆਂ ਸਾਰੀਆਂ ਪ੍ਰੈਸ ਕਾਨਫਰੰਸਾਂ ਵਿੱਚ ਤਬਲੀਗੀ ਜਮਾਤ ਵਿੱਚ ਸ਼ਾਮਲ ਹੋਏ ਲੋਕਾਂ ਅਤੇ&NewLine;ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦਾ ਵੱਖਰੇ ਤੌਰ ਉੱਤੇ ਜ਼ਿਕਰ ਕੀਤਾ ਜਾਂਦਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ&NewLine;ਖੱਟਰ ਨੇ ਵੀ ਸੂਬੇ ਦੇ ਨਾਂ ਆਪਣੇ ਸੰਦੇਸ਼ ਦੌਰਾਨ ਖੁੱਲ੍ਹ ਕੇ ਤਬਲੀਗੀ ਜਮਾਤ ਦੇ ਨਾਂ ਦੀ ਵਰਤੋਂ&NewLine;ਕੀਤੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸੇ ਤਰ੍ਹਾਂ ਹਰਿਆਣਾ ਦੇ ਗ੍ਰਹਿ ਤੇ ਸਿਹਤ&NewLine;ਮੰਤਰੀ ਅਨਿਲ ਵਿਜ ਵੀ ਤਬਲੀਗੀ ਮਰਕਜ਼ ਵਿੱਚ ਸ਼ਾਮਲ ਹੋ ਕੇ ਆਏ ਲੋਕਾਂ ਨੂੰ ਪੁਲਿਸ ਜਾਂ ਸਿਹਤ&NewLine;ਮੰਤਰਾਲੇ ਕੋਲ ਪੇਸ਼ ਹੋਣ ਲਈ ਕਹਿ ਚੁੱਕੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੰਜਾਬ ਸਰਕਾਰ ਵਲੋਂ ਬਕਾਇਦਾ ਪ੍ਰੈਸ ਨੋਟ ਜਾਰੀ ਕਰਕੇ ਤਬਲੀਗੀ ਮਰਕਜ਼ ਵਿੱਚ ਸ਼ਾਮਲ ਹੋਕੇ ਆਏ ਲੋਕਾਂ ਨੂੰ ਪੁਲਿਸ ਥਾਣੇ ਵਿੱਚ 24 ਘੰਟਿਆਂ ਦੇ ਅੰਦਰ ਰਿਪੋਰਟ ਕਰਨ ਲਈ ਕਿਹਾ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੰਜਾਬ&NewLine;ਸਰਕਾਰ ਦੇ ਹਰ ਮੀਡੀਆ ਬੁਲਿਟਨ ਵਿੱਚ ਤਬਲੀਗੀ ਜਮਾਤ ਨਾਲ ਸਬੰਧਤ ਲੋਕਾਂ ਦੇ ਨਾਂ ਅਲੱਗ ਤੋਂ ਲਿਖੇ&NewLine;ਜਾ ਰਹੇ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਗ੍ਰਹਿ&NewLine;ਮੰਤਰਾਲੇ ਦੀ ਤਰਜ਼ਮਾਨ ਪੁਨਿਆ ਸ੍ਰੀਨਿਵਾਸ ਨੇ ਬੁੱਧਵਾਰ 8 ਅਪ੍ਰੈਲ ਨੂੰ ਆਪਣੇ ਮੀਡੀਆ ਬਿਆਨ ਵਿੱਚ ਕਿਹਾ&comma; &&num;8221&semi;25&comma;500 ਤੋਂ ਵੱਧ ਤਬਲੀਗੀ ਜਮਾਤ ਦੇ ਲੋਕ&NewLine;ਕੁਆਰੰਟੀਨ ਕੀਤੇ ਜਾ ਚੁੱਕੇ ਹਨ।&&num;8221&semi;<&sol;p>&NewLine;&NewLine;&NewLine;&NewLine;<h4 class&equals;"wp-block-heading">ਮੀਡੀਆ ਤੇ ਸ਼ੋਸਲ ਮੀਡੀਆ &&num;8216&semi;ਤੇ ਅਸਰ<&sol;h4>&NewLine;&NewLine;&NewLine;&NewLine;<p class&equals;"wp-block-paragraph">ਸਰਕਾਰ ਵਲੋਂ ਕੋਰੋਨਾਵਾਇਰਸ ਦੇ ਪੀੜ੍ਹਤਾਂ&NewLine;ਦੀ ਧਰਮ ਜਾਂ ਫਿਰਕੇ ਆਧਾਰਿਤ ਪ੍ਰੋਫਾਇਲਿੰਗ ਦਾ ਅਸਰ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਵੀ ਦਿਖਾਈ&NewLine;ਦਿੱਤਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਟਾਇਮਜ਼ ਮੈਗਜ਼ੀਨ ਦੀ ਇੱਕ ਰਿਪੋਰਟ&NewLine;ਮੁਤਾਬਕ &num;CornaJihad&NewLine;ਅਤੇ &num;TablighiJamatVirus ਵਰਗੇ ਹੈਸ਼ਟੈਗ ਟਵਿੱਟਰ ਉੱਤੇ ਟਰੈਂਡ&NewLine;ਕਰਵਾਏ ਗਏ। ਅਜਿਹੇ ਹੈਸ਼ਟੈਗ ਨਾਲ ਕਈ ਫੇਕ ਵੀਡੀਓ ਸ਼ੇਅਰ ਕੀਤੀਆਂ ਗਈਆਂ।<&sol;p>&NewLine;&NewLine;&NewLine;&NewLine;<p class&equals;"wp-block-paragraph">ਟਾਇਮਜ਼ ਮੈਗਜ਼ੀਨ ਨੇ ਇੱਕ ਡਿਜੀਟਲ ਲੈਬ&NewLine;ਦੇ ਸਰਵੇ ਦੇ ਆਧਾਰ ਉੱਤੇ ਲਿਖਿਆ ਹੈ ਕਿ &num;CornaJihad ਨੂੰ&NewLine;ਕਰੀਬ 3 ਲੱਖ ਵਾਰ ਦੇਖਿਆ ਗਿਆ ਅਤੇ ਇਸ ਨੂੰ 1 ਕਰੋੜ 65 ਲੱਖ ਲੋਕਾਂ ਤੱਕ ਪਹੁੰਚਾਇਆ ਗਿਆ।<&sol;p>&NewLine;&NewLine;&NewLine;&NewLine;<h4 class&equals;"wp-block-heading">ਵਿਸ਼ਵ ਸਿਹਤ ਸੰਗਠਨ ਨੇ ਹੋਰ ਕੀ ਕਿਹਾ<&sol;h4>&NewLine;&NewLine;&NewLine;&NewLine;<p class&equals;"wp-block-paragraph">ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ&NewLine;ਕਿਸੇ ਵੀ ਤਰ੍ਹਾਂ ਦੇ ਇਕੱਠਾਂ ਭਾਵੇਂ ਉਹ ਧਾਰਮਿਕ ਹੋਣ ਜਾਂ ਫਿਰ ਕਿਸੇ ਹੋਰ ਮਕਸਦ ਨਾਲ ਕੀਤੇ ਗਏ&comma; ਵੱਡੇ ਇਕੱਠੇ ਵਿੱਚ ਹਰ ਵੇਲੇ ਜ਼ੋਖ਼ਮ&NewLine;ਰਹਿੰਦਾ ਹੈ&comma;&NewLine;ਇਹ ਮਹਾਮਾਰੀ ਨੂੰ ਫ਼ੈਲਾਉਦੇ&NewLine;ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਹੁਣ ਇਸ ਤਰ੍ਹਾਂ ਦੇ ਧਾਰਮਿਕ ਇਕੱਠ ਅਤੇ&NewLine;ਸਮਾਗਮਾਂ ਨੂੰ ਮੁਲਤਵੀ ਕਰ ਦਿੱਤਾ ਗਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਨੇ ਅੱਗੇ&NewLine;ਕਿਹਾ ਕਿ ਸੰਸਾਰ ਦੇ ਬਹੁਤ ਸਾਰੇ ਧਾਰਮਿਕ ਸੰਗਠਨਾਂ&comma; ਜਿੱਸ&NewLine;ਵਿਚ ਮੁਸਲਮਾਨ ਵੀ ਸ਼ਾਮਲ ਹਨ ਉਨ੍ਹਾਂ ਨਾਲ ਮਿਲਕੇ ਕੰਮ ਕਰ ਰਿਹਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਆਉਣ ਵਾਲੇ ਪਵਿੱਤਰ ਰਮਜ਼ਾਨ ਮਹੀਨੇ ਲਈ&NewLine;ਨਿਯਮ ਤੈਅ ਕਰਨ ਸਰਕਾਰਾਂ ਤੇ ਧਾਰਮਿਕ ਸੰਗਠਨਾਂ ਦੀ ਰਾਏ ਨਾਲ ਇਸ ਸੰਕਟ ਨੂੰ ਨਜਿੱਠਣ ਲਈ ਕੰਮ&NewLine;ਕੀਤਾ ਜਾ ਰਿਹਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਵਿਸ਼ਵ ਸਿਹਤ ਸੰਗਠਨ ਨੇ ਦੁਨੀਆਂ ਵਿੱਚ ਕਈ&NewLine;ਥਾਵਾਂ ਉੱਤੇ ਡਾਕਟਰਾਂ ਅਤੇ ਦੂਜੇ ਸਿਹਤ ਕਾਮਿਆਂ ਖ਼ਿਲਾਫ਼ ਹੋਈਆਂ ਹਿੰਸਕ ਘਟਨਾਵਾਂ ਨੂੰ&NewLine;ਨਾ-ਸਹਿਣਯੋਗ ਕਰਾਰ ਦਿੱਤਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਵਿਸ਼ਵ ਸਿਹਤ ਸੰਗਠਨ ਨੇ ਸਿਹਤ ਕਾਮਿਆਂ ਨੂੰ ਹੀਰੋ ਦੱਸ ਕੇ ਉਨ੍ਹਾਂ ਨੂੰ ਬਣਦਾ ਦੇਣ ਦੇਣ ਦੀ ਅਪੀਲ ਕੀਤੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>Note &colon;<&sol;strong> ਵਟਸਐਪ &OpenCurlyQuote;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ &OpenCurlyQuote;ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  &OpenCurlyQuote;ਤੇ ਕਲਿੱਕ ਕਰੋ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;