à¨à¨²à©°à¨§à¨° 23 à¨à¨¨à¨µà¨°à© | ਠੱਠਮà©à¨ ਰ à¨à¨²à©°à¨§à¨° ਮਾਣਯà©à¨ ਸ਼à©à¨°à© ਵਨà©à¨¤ ਧà©à¨° à¨à© ਦ੠ਨਿਵਾਸ ਸਥਾਨ ’ਤ੠ਡà©à¨°à¨¾ ਸੰਤ ਸਰਵਣ ਦਾਸ à¨à© ਸੱà¨à¨à©°à¨¡ ਬੱਲਾਠਦ੠ਮà©à¨à©à¨¦à¨¾ à¨à©±à¨¦à© ਨਸ਼à©à¨¨, ਪà©à¨à¨¨à©à¨ ਸੰਤ ਨਿਰੰà¨à¨¨ ਦਾਸ à¨à© ਮਹਾਰਾਠਦ੠ਪਾਵਨ ਦਰਸ਼ਨ à¨à¨°à¨¨ ਦਾ ਸà©à¨à¨¾à¨ à¨à¨²à©°à¨§à¨° ਸà©à¨à¨à¨°à¨² ਹਲà¨à¨¾ à¨à©°à¨à¨¾à¨°à¨ ਨਿਤਿਨ à¨à©à¨¹à¨²à© ਨà©à©° ਪà©à¨°à¨¾à¨ªà¨¤ ਹà©à¨à¨à¥¤

à¨à¨¸ à¨à¨¤à¨®à¨¿à¨ ਠਤ੠ਪਵਿੱਤਰ ਮਿਲਾਪ ਦà©à¨°à¨¾à¨¨ ਨਿਤਿਨ à¨à©à¨¹à¨²à© ਨ੠ਸੰਤ ਮਹਾਰਾਠà¨à© ਦ੠à¨à¨°à¨¨à¨¾à¨ ਵਿੱਠਨਮਨ à¨à¨°à¨¦à¨¿à¨à¨ à¨à¨¨à©à¨¹à¨¾à¨ à¨à©à¨²à©à¨ ਠਸ਼à©à¨°à¨µà¨¾à¨¦ ਪà©à¨°à¨¾à¨ªà¨¤ à¨à©à¨¤à¨¾à¥¤ ਸੰਤ ਨਿਰੰà¨à¨¨ ਦਾਸ à¨à© ਮਹਾਰਾਠਨਾਲ ਸਮਾà¨à¨ ਸà©à¨µà¨¾, à¨à¨¾à¨à¨à¨¾à¨°à¨ ਸਾà¨à¨, à¨à¨ªà¨¸à© ਸਦà¨à¨¾à¨µà¨¨à¨¾ ਠਤ੠ਲà©à¨-à¨à¨²à¨¾à¨ ਸੰਬੰਧ੠ਵਿਸ਼ਿà¨à¨ ’ਤ੠ਠਰਥਪà©à¨°à¨¨ à¨à¨°à¨à¨¾ ਹà©à¨à¥¤ ਸੰਤ ਮਹਾਰਾਠà¨à© ਨ੠ਮਨà©à©±à¨à¨¤à¨¾ ਦ੠ਸà©à¨µà¨¾, ਸਮਾਠਵਿੱਠà¨à¨à¨¤à¨¾ ਠਤ੠ਨà©à¨¤à¨¿à¨ ਮà©à©±à¨²à¨¾à¨ ਨà©à©° ਮà¨à¨¼à¨¬à©à¨¤ à¨à¨°à¨¨ ਦਾ ਪਾਵਨ ਸੰਦà©à¨¸à¨¼ ਦਿੱਤਾ।

ਨਿਤਿਨ à¨à©à¨¹à¨²à© ਨ੠à¨à¨¿à¨¹à¨¾ à¨à¨¿ ਸੰਤ-ਸਮਾਠਦ੠ਰਹਿਨà©à¨®à¨¾à¨ ਠਤ੠ਠਸ਼à©à¨°à¨µà¨¾à¨¦ à¨à©à¨µà¨¨ ਨà©à©° ਸਹ੠ਦਿਸ਼ਾ ਪà©à¨°à¨¦à¨¾à¨¨ à¨à¨°à¨¦à© ਹਨ ਠਤ੠ਲà©à¨-ਹਿਤ ਵਿੱਠà¨à©°à¨® à¨à¨°à¨¨ ਲਠਠà¨à©à©±à¨ ਪà©à¨°à©à¨°à¨£à¨¾ ਦਿੰਦ੠ਹਨ। à¨à¨¨à©à¨¹à¨¾à¨ à¨à¨à¨¿à¨ à¨à¨¿ ਠà¨à¨¿à¨¹à© à¨à¨¤à¨®à¨¿à¨ ਮਿਲਾਪ ਸਮਾਠਵਿੱਠਸ਼ਾà¨à¨¤à©, ਸਾà¨à¨ ਠਤ੠à¨à¨°à©à¨¸à© ਨà©à©° ਮà¨à¨¼à¨¬à©à¨¤ à¨à¨°à¨¦à© ਹਨ, à¨à© ਠੱਠਦ੠ਸਮà©à¨ ਵਿੱਠਬਹà©à¨¤ ਹ੠à¨à¨¼à¨°à©à¨°à© ਹਨ।

à¨à¨¨à©à¨¹à¨¾à¨ à¨à¨¿à¨¹à¨¾ à¨à¨¿ ਸੰਤ ਨਿਰੰà¨à¨¨ ਦਾਸ à¨à© ਮਹਾਰਾਠਦ੠ਪਾਵਨ ਦਰਸ਼ਨ à¨à¨¨à©à¨¹à¨¾à¨ ਲਠà¨à¨¤à¨®à¨¿à¨ ਸ਼à¨à¨¤à©, ਮਨà©à¨¬à¨² ਠਤ੠ਨਵà©à¨ ਪà©à¨°à©à¨°à¨£à¨¾ ਦਾ ਸਰà©à¨¤ ਸਾਬਤ ਹà©à¨ ਹਨ। à¨à¨¸ ਮà©à¨à© à¨à¨¨à©à¨¹à¨¾à¨ à¨à¨¿à¨¹à¨¾ à¨à¨¿ 1 ਫ਼ਰਵਰ੠ਨà©à©° ਸ਼à©à¨°à© à¨à©à¨°à© ਰਵਿਦਾਸ ਮਹਾਰਾਠà¨à© ਦ੠ਪà©à¨°à¨à¨¾à¨¸à¨¼ ਪà©à¨°à¨¬ ਨà©à©° ਠਸà©à¨ ਬਹà©à¨¤ ਹ੠à¨à¨¤à¨¸à¨¼à¨¾à¨¹ ਠਤ੠ਸ਼ਰਧਾ ਨਾਲ ਮਨਾਵਾà¨à¨à©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਨਿਤਿਨ ਕੋਹਲੀ ਨੇ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਸ਼੍ਰੀ ਨਿਰੰਜਨ ਦਾਸ ਜੀ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ
Related Post