<div class&equals;"css-146c3p1 r-bcqeeo r-1ttztb7 r-qvutc0 r-37j5jr r-a023e6 r-16dba41 r-1adg3ll r-1b5gpbm r-a8ghvy" dir&equals;"ltr"><span class&equals;"css-1jxf684 r-bcqeeo r-1ttztb7 r-qvutc0 r-poiln3"><span class&equals;"css-1jxf684 r-bcqeeo r-1ttztb7 r-qvutc0 r-poiln3 r-a8ghvy"><strong>ਜਲੰਧਰ&comma; 1 ਜੂਨ &vert;<&sol;strong> ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ ਅੱਜ ਆਪਣੇ ਪਰਿਵਾਰ ਸਮੇਤ ਜਲੰਧਰ ਸ਼ਹਿਰ ਵਿੱਚ ਆਸ਼ੀਰਵਾਦ ਯਾਤਰਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ਼੍ਰੀ ਮਹਾ ਲਕਸ਼ਮੀ ਮੰਦਰ&comma; ਭਗਵਾਨ ਵਾਲਮੀਕੀ ਮੰਦਰ ਅਲੀ ਮਹੱਲਾ ਅਤੇ ਗੁਰਦੁਆਰਾ ਸਾਹਿਬ ਦੀਵਾਨ ਅਸਥਾਨ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ।<&sol;span><&sol;span><&sol;div>&NewLine;<div dir&equals;"ltr"><&sol;div>&NewLine;<div class&equals;"css-146c3p1 r-bcqeeo r-1ttztb7 r-qvutc0 r-37j5jr r-a023e6 r-16dba41 r-1adg3ll r-1b5gpbm r-a8ghvy" dir&equals;"ltr"><span class&equals;"css-1jxf684 r-bcqeeo r-1ttztb7 r-qvutc0 r-poiln3"><span class&equals;"css-1jxf684 r-bcqeeo r-1ttztb7 r-qvutc0 r-poiln3 r-a8ghvy">ਨਿਤਿਨ ਕੋਹਲੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਯਾਤਰਾ ਪਰਮੇਸ਼ਵਰ ਦੀ ਕਿਰਪਾ ਅਤੇ ਜਲੰਧਰ ਵਾਸੀਆਂ ਦੇ ਪਿਆਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ&comma; &OpenCurlyDoubleQuote;ਜਲੰਧਰ ਦੇ ਲੋਕਾਂ ਦਾ ਭਰਪੂਰ ਹੁੰਗਾਰਾ ਅਤੇ ਆਸ਼ੀਰਵਾਦ ਮਿਲ ਰਿਹਾ ਹੈ&comma; ਜਿਸ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਹੈ ਅਤੇ ਅੱਗੇ ਵੀ ਇਹ ਪਿਆਰ ਅਤੇ ਸਮਰਥਨ ਮੇਰੇ ਨਾਲ ਬਣਿਆ ਰਹੇਗਾ।”<&sol;span><&sol;span><&sol;div>&NewLine;<div dir&equals;"ltr"><&sol;div>&NewLine;<div class&equals;"css-146c3p1 r-bcqeeo r-1ttztb7 r-qvutc0 r-37j5jr r-a023e6 r-16dba41 r-1adg3ll r-1b5gpbm r-a8ghvy" dir&equals;"ltr"><span class&equals;"css-1jxf684 r-bcqeeo r-1ttztb7 r-qvutc0 r-poiln3"><span class&equals;"css-1jxf684 r-bcqeeo r-1ttztb7 r-qvutc0 r-poiln3 r-a8ghvy">ਇਸ ਆਸ਼ੀਰਵਾਦ ਯਾਤਰਾ ਨੂੰ ਜਲੰਧਰ ਦੇ ਲੋਕਾਂ ਵੱਲੋਂ ਭਰਵਾਂ ਸਮਰਥਨ ਮਿਲਿਆ&comma; ਜਿਸ ਨਾਲ ਨਿਤਿਨ ਕੋਹਲੀ ਦੀ ਇਸ ਪਹਿਲਕਦਮੀ <&sol;span><&sol;span><&sol;div>&NewLine;<div class&equals;"css-146c3p1 r-bcqeeo r-1ttztb7 r-qvutc0 r-37j5jr r-a023e6 r-16dba41 r-1adg3ll r-1b5gpbm r-a8ghvy" dir&equals;"ltr"><span class&equals;"css-1jxf684 r-bcqeeo r-1ttztb7 r-qvutc0 r-poiln3"><span class&equals;"css-1jxf684 r-bcqeeo r-1ttztb7 r-qvutc0 r-poiln3 r-a8ghvy">ਨੂੰ ਹੋਰ ਮਜ਼ਬੂਤੀ ਮਿਲੀ।<&sol;span><&sol;span><&sol;div>&NewLine;<p><&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;