<p><strong>ਜਲੰਧਰ&comma; 4 ਜੂਨ &vert; <&sol;strong>ਅੱਜ ਬੁਧਵਾਰ ਨੂੰ ਆਮ ਆਦਮੀ ਪਾਰਟੀ ਜਲੰਧਰ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ ਫਗਵਾੜਾ ਗੇਟ ਵਿਖੇ ਦੁਕਾਨਦਾਰਾਂ ਦੇ ਨਾਲ ਮੁਲਾਕਾਤ ਕੀਤੀ। ਇਸ ਮੋਕੇ ਤੇ ਉਹਨਾਂ ਨੇ ਦੁਕਾਨਦਾਰਾਂ ਨੂੰ ਪੇਸ਼ ਆ ਰਹਿਆਂ ਮੁਸ਼ਕਲਾਂ ਨੂੰ ਸੁਣਿਆ। ਨਿਤਿਨ ਕੋਹਲੀ ਨੇ ਨਗਰ ਨਿਗਮ ਸੰਬੰਧੀ ਸ਼ਿਕਾਇਤਾਂ ਦਾ ਮੌਕੇ ਤੇ ਹੀ ਹਲ ਕੀਤਾ। ਇਸ ਮੋਕੇ ਤੇ ਉਹਨਾਂ ਦੇ ਨਾਲ ਜਲੰਧਰ ਦੇ ਮੇਅਰ ਵਨੀਤ ਧੀਰ ਵੀ ਮੌਜੂਦ ਸਨ l ਮੀਟਿੰਗ ਵਿਚ ਫਗਵਾੜਾ ਗੇਟ ਇਲੈਕਟ੍ਰੀਕਲ ਡੀਲਰ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਅਮਿਤ ਸਹਿਗਲ&comma; ਸਕੱਤਰ ਟੀ&period;ਐਸ&period; ਬੇਦੀ&comma; ਚੇਅਰਮੈਨ ਮਨੋਜ ਕਪਿਲਾ&comma; &comma;ਕਨਵੀਨਰ ਸੁਰੇਸ਼ ਗੁਪਤਾ &comma;ਕੈਸ਼ੀਅਰ ਰੌਬਿਨ ਗੁਪਤਾ&comma;ਉਪ ਪ੍ਰਧਾਨ ਲਵ ਮਲਿਕ &comma; ਉਪ ਚੇਅਰਮੈਨ ਗਗਨ ਛਾਬੜਾ &comma; ਸੀਨੀਅਰ ਉਪ ਪ੍ਰਧਾਨ ਦੀਪਕ ਬੱਸੀ ਅਤੇ ਪਵਿੰਦਰ ਬਹਿਲ ਮੌਜੂਦ ਸਨ।<&sol;p>&NewLine;<p>ਬਾਈਟ&colon; ਨਿਤਿਨ ਕੋਹਲੀ &lpar;ਜਲੰਧਰ ਕੇਂਦਰੀ ਹਲਕਾ ਇੰਚਾਰਜ&comma; ਆਮ ਆਦਮੀ ਪਾਰਟੀ&rpar;<&sol;p>&NewLine;<p>ਬਾਈਟ&colon; ਵਨੀਤ ਧੀਰ &lpar;ਮੇਅਰ&comma; ਜਲੰਧਰ&rpar;<&sol;p>&NewLine;<p>ਬਾਈਟ&colon; ਅਮਿਤ ਸਹਿਗਲ&lpar;ਪ੍ਰਧਾਨ&comma;ਫਗਵਾੜਾ ਗੇਟ ਇਲੈਕਟ੍ਰੀਕਲ ਡੀਲਰ ਐਸੋਸੀਏਸ਼ਨ ਜਲੰਧਰ&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;