&NewLine;<p class&equals;"wp-block-paragraph">ਨਿਰਭਿਆ ਦੇ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਲਗਣੀ ਸੀ ਜਿਸ ਦੀ ਤਰੀਕ ਨੂੰ ਹੁਣ ਅਗੇ ਕਰ ਦਿੱਤਾ ਗਿਆ ਹੈ। ਇਸ &&num;8216&semi;ਤੇ ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਬੇਨਤੀ ਕਿੱਤੀ ਹੈ ਕਿ ਉਸਦੀ ਕੁੜੀ ਦੇ ਕਾਤਲਾਂ ਦੀ ਸਜ਼ਾ ਅਗੇ ਨਾ ਵਧਾਈ ਜਾਵੇ ਅਤੇ 22 ਜਨਵਰੀ ਨੂੰ ਹੀ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ। <br>ਆਸ਼ਾ ਦੇਵੀ ਨੇ ਕਿਹਾ ਕਿ ਉਹਨਾਂ ਨੂੰ ਲੜਦੇ ਹੋਏ ਸੱਤ ਸਾਲ ਹੋ ਚੁੱਕੇ ਨੇ ਪਰ ਹਲੇ ਤਕ ਇੰਸਾਫ਼ ਨਹੀਂ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਆਪਣਾ ਨਾਰਾ- ਅਬ ਬਹੁਤ ਹੁਆ ਨਾਰੀ ਪੇ ਵਾਰ&comma; ਅਬਕੀ ਬਾਰ ਮੋਦੀ ਸਰਕਾਰ ਯਾਦ ਰਖੇ ਅਤੇ ਇਹੀ ਉਹ ਲੋਕ ਸਨ ਜਿਹਨਾਂ ਨੇ 2010 &&num;8216&semi;ਚ ਨਿਰਭਿਆ ਨੂੰ ਇੰਸਾਫ਼ ਦਿਲਾਉਣ ਲਈ ਮਾਰਚ ਕੱਢੇ ਸਨ। <br>ਉਹਨਾਂ ਨੇ ਬੇਨਤੀ ਕਿੱਤੀ ਕਿ- ਮੇਰੀ ਕੁੜੀ ਦੀ ਮੌਤ ਨਾਲ ਰਾਜਨੀਤੀ ਨਾ ਖੇਡੀ ਜਾਵੇ&comma; ਇਸ ਮਸਲੇ ਨੂੰ ਇਲੈਕਸ਼ਨ ਜੀਤੱਣ ਲਈ ਇਸਤਮਾਲ ਨਾ ਕਿੱਤਾ ਜਾਵੇ ਅਤੇ ਨਿਰਭਿਆ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੇ ਤੌਰ ਤੇ ਫਾਂਸੀ ਦਿੱਤੀ ਜਾਵੇ।<strong> ਹੁਣ ਦੀ ਖ਼ਬਰ ਮੁਤਾਬਕ ਚਾਰਾਂ ਦੋਸ਼ੀਆਂ ਨੂੰ ਇੱਕ ਫਰਵਰੀ ਨੂੰ ਸਵੇਰੇ ਛੇ ਵਜੇ ਫਾਂਸੀ ਦਿੱਤੀ ਜਾਏਗੀ।<br><&sol;strong><br> <strong>Note &colon;<&sol;strong>&nbsp&semi;<strong>ਵਟਸਐਪ &OpenCurlyQuote;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ&nbsp&semi;&nbsp&semi;<&sol;strong><a href&equals;"https&colon;&sol;&sol;chat&period;whatsapp&period;com&sol;Fb9tOwA2fVfLyWX0sBTcdM">ਲਿੰਕ<&sol;a>&nbsp&semi;<strong>&OpenCurlyQuote;ਤੇ ਕਲਿੱਕ ਕਰਕੇ ਸਾਡੇ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ।<&sol;strong> <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;