&NewLine;<p class&equals;"wp-block-paragraph"><strong>ਸੰਗਰੂਰ।<&sol;strong> ਚੋਰਾਂ ਨੇ ਲੁੱਟ-ਖੋਹ ਦੀਆਂ ਵੱਖ-ਵੱਖ ਤਰਕੀਬਾਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਫਿਲਮੀ ਤਰੀਕੇ ਨਾਲ ਸੰਗਰੂਰ &&num;8216&semi;ਚ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ&comma; ਜਿਸ &&num;8216&semi;ਚ ਚੋਰ ਨਾ ਤਾਂ ਔਰਤ ਨੂੰ ਲੁੱਟਦਾ ਹੈ ਅਤੇ ਨਾ ਹੀ ਕੋਈ ਖਿੱਚਾਤਾਣੀ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਮਾਮਲਾ ਸੰਗਰੂਰ ਦਾ ਹੈ&comma; ਜਿੱਥੇ ਤਿੰਨ ਵਿਅਕਤੀ ਇਕ ਔਰਤ ਕੋਲ ਆਏ। ਉਨ੍ਹਾਂ ਨੇ ਉਸ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਤੁਸੀਂ ਆਪਣੀਆਂ ਸੋਨੇ ਦੀਆਂ ਚੂੜੀਆਂ ਦਾ ਧਿਆਨ ਰੱਖੋ&comma; ਅੱਜ ਇਥੇ ਚੋਰੀਆਂ ਹੋ ਰਹੀਆਂ ਹਨ। ਇਸ ਤੋਂ ਬਾਅਦ ਔਰਤ ਨੇ ਉਨ੍ਹਾਂ ਤੋਂ ਇਕ ਕਾਗਜ਼ ਦਾ ਟੁਕੜਾ ਲਿਆ ਅਤੇ ਚੂੜੀਆਂ ਨੂੰ ਲਾ ਕੇ ਉਸ &&num;8216&semi;ਚ ਰੱਖ ਲਿਆ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸੇ ਦੌਰਾਨ ਉਨ੍ਹਾਂ ਚੋਂ ਇਕ ਅਪਰਾਧੀ ਨੇ ਫਿਲਮੀ ਅੰਦਾਜ਼ ਵਿਚ ਇਹ ਵੀ ਕਿਹਾ ਕਿ ਚੋਰੀਆਂ ਬਹੁਤ ਹੋ ਰਹੀਆਂ ਹਨ&comma; ਉਹ ਆਪਣੀ ਚੇਨ ਲਾਹ ਕੇ ਵੀ ਰੱਖ ਲਵੇ। ਔਰਤ ਨੇ ਜਿਵੇਂ ਚੇਨ ਲਾਉਣ ਵੇਲੇ ਸੋਨੇ ਦੀਆਂ ਚੂੜੀਆਂ ਵਾਲਾ ਕਾਗਜ਼ ਦਾ ਟੁਕੜਾ ਉਨ੍ਹਾਂ ਦੇ ਹੱਥ ਚ ਰੱਖਿਆ ਤਾਂ ਉਹ ਔਰਤ ਦੀਆਂ ਸੋਨੇ ਦੀਆਂ ਚੂੜੀਆਂ ਲੈ ਕੇ ਭੱਜਣ ਦੇ ਵਿਚ ਸਫ਼ਲ ਰਹੇ। ਉਕਤ ਪੀੜਤ ਔਰਤ ਨੇ ਪੁਲਸ ਕੋਲ ਮਾਮਲਾ ਦਰਜ ਕਰਵਾਇਆ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph"> ਪੁਲਸ ਵੱਲੋਂ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਹ ਵੀ ਮੌਕੇ ਦਾ ਜਾਇਜ਼ਾ ਲੈਣ ਲਈ ਆ ਗਈ ਹੈ। ਪੁਲਸ ਨੇ ਮੀਡੀਆ ਨੂੰ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਅਤੇ ਚੋਰਾਂ ਨੇ ਫਿਲਮੀ ਸਟਾਈਲ &&num;8216&semi;ਚ ਚੋਰੀ ਕੀਤੀ ਹੈ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;