&NewLine;<p class&equals;"wp-block-paragraph"><strong>ਜਲੰਧਰ &vert;<&sol;strong> ਦੋਆਬਾ ਇਲਾਕੇ ਦੇ ਲੋਕਾਂ ਲਈ ਇਕ ਚੰਗੀ ਖਬਰ ਹੈ। ਦਰਅਸਲ&comma; ਜਲੰਧਰ-ਪਠਾਨਕੋਟ ਫੋਰਲੇਨ ਹਾਈਵੇ ਹੋਣ ਦੇ ਬਾਵਜੂਦ ਛੋਟੇ ਸ਼ਹਿਰਾਂ &&num;8216&semi;ਚ ਟ੍ਰੈਫਿਕ ਜਾਮ ਨੂੰ ਘੱਟ ਕਰਨ ਲਈ ਜਲੰਧਰ-ਪਠਾਨਕੋਟ ਹਾਈਵੇ ਦੇ ਵਿਚਕਾਰ 4 ਨਵੇਂ ਬਾਈਪਾਸ ਬਣਾਏ ਜਾਣਗੇ। <&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਦਾ ਨਿਰਮਾਣ National Highways Authority of India &lpar;NHAI&rpar; ਵੱਲੋਂ ਕੀਤਾ ਜਾਵੇਗਾ। ਇਨ੍ਹਾਂ ਬਾਈਪਾਸ ਦਾ ਨਿਰਮਾਣ ਭੋਗਪੁਰ&comma; ਟਾਂਡਾ&comma; ਦਸੂਹਾ ਤੇ ਮੁਕੇਰੀਆਂ &&num;8216&semi;ਚ ਕੀਤਾ ਜਾਵੇਗਾ। ਲੋਕਾਂ ਤੋਂ ਜ਼ਮੀਨ ਖਰੀਦਣ ਤੋਂ ਬਾਅਦ ਇਸ ਦੇ ਨਿਰਮਾਣ ਲਈ ਟੈਂਡਰ ਕੱਢੇ ਜਾਣਗੇ।<&sol;p>&NewLine;&NewLine;&NewLine;&NewLine;<p class&equals;"wp-block-paragraph">NHAI ਵੱਲੋਂ 4 ਨਵੇਂ ਬਾਈਪਾਸ ਦੇ ਨਿਰਮਾਣ ਲਈ ਜ਼ਮੀਨ ਖਰੀਦਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। NHAI ਜਲੰਧਰ ਦੇ ਦਫਤਰ ਮੁਤਾਬਕ ਚਾਲੂ ਵਿੱਤੀ ਸਾਲ &&num;8216&semi;ਚ ਹੀ ਟੈਂਡਰ ਖੋਲ੍ਹਣ ਦਾ ਟੀਚਾ ਰੱਖਿਆ ਗਿਆ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਅਨੁਸਾਰ ਬਾਈਪਾਸ ਦੇ ਨਿਰਮਾਣ ਲਈ ਭੋਗਪੁਰ &&num;8216&semi;ਚ 55 ਹੈਕਟੇਅਰ&comma; ਟਾਂਡਾ &&num;8216&semi;ਚ 130 ਹੈਕਟੇਅਰ&comma; ਦਸੂਹਾ ਤੇ ਮੁਕੇਰੀਆਂ &&num;8216&semi;ਚ 70-70 ਹੈਕਟੇਅਰ ਜ਼ਮੀਨ ਖਰੀਦੀ ਜਾ ਰਹੀ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਭੋਗਪੁਰ &&num;8216&semi;ਚ ਮੌਜੂਦਾ ਹਾਈਵੇ ਵਿੱਚ ਖੱਬੇ ਪਾਸੇ ਟਾਂਡਾ &&num;8216&semi;ਚ ਰਿੰਗ ਰੋਡ&comma; ਦਸੂਹਾ ਤੇ ਮੁਕੇਰੀਆਂ &&num;8216&semi;ਚ ਹਾਈਵੇ ਦੇ ਸੱਜੇ ਪਾਸੇ ਬਾਈਪਾਸ ਦਾ ਨਿਰਮਾਣ ਕੀਤਾ ਜਾਵੇਗਾ। ਚਾਰੋਂ ਪਾਸੇ ਬਾਈਪਾਸ ਦੇ ਨਿਰਮਾਣ &&num;8216&semi;ਤੇ ਕਰੀਬ 1000 ਕਰੋੜ ਰੁਪਏ ਖਰਚ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਜ਼ਮੀਨ ਖਰੀਦਣ ਦਾ ਖਰਚ ਅਲੱਗ ਤੋਂ ਹੋਏਗਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ &&num;8216&semi;ਚ ਭੋਗਪੁਰ&comma; ਦਸੂਹਾ ਤੇ ਮੁਕੇਰੀਆਂ ਨੂੰ ਪਾਰ ਕਰਦੇ ਸਮੇਂ ਆਵਾਜਾਈ ਨੂੰ ਇਨ੍ਹਾਂ ਸ਼ਹਿਰਾਂ &&num;8216&semi;ਚੋਂ ਹੋ ਕੇ ਲੰਘਣਾ ਪੈਂਦਾ ਹੈ। ਭਾਰੀ ਟ੍ਰੈਫਿਕ ਕਾਰਨ ਇਨ੍ਹਾਂ ਤਿੰਨਾਂ ਥਾਵਾਂ &&num;8216&semi;ਤੇ ਅਕਸਰ ਜਾਮ ਲੱਗ ਜਾਂਦੇ ਹਨ। ਬਾਈਪਾਸ ਬਣਨ ਨਾਲ ਲੋਕਾਂ ਦੀ ਪ੍ਰੇਸ਼ਾਨੀ ਤਾਂ ਘਟੇਗੀ ਹੀ&comma; ਉਥੇ ਹੀ ਵਾਹਨ ਚਾਲਕਾਂ ਨੂੰ ਵੀ ਸੌਖ ਰਹੇਗੀ।<&sol;p>&NewLine;&NewLine;&NewLine;&NewLine;<div class&equals;"wp-block-image td-caption-align-https&colon;&sol;&sol;punjabibulletin&period;in&sol;wp-content&sol;uploads&sol;2021&sol;07&sol;BagAdd370&period;jpg"><figure class&equals;"aligncenter size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;07&sol;BagAdd370&period;jpg" class&equals;"wp-image-17947"&sol;><&sol;figure><&sol;div>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;