ਜਲੰਧਰ . ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੋਮਵਾਰ ਨੂੰ ਆਏ ਕੇਸਾਂ ਕਰਕੇ ਜਲੰਧਰ ਦੇ ਦੋ ਹੋਰ ਇਲਾਕਿਆਂ ਨੂੰ ਸੀਲ ਕਰਨ ਦਾ ਫੈਸਲਾ ਲਿਆ ਹੈ। ਇਹਨਾਂ ਇਲਾਕਿਆਂ ਵਿਚ ਬਅੰਤ ਨਗਰ ਤੇ, ਨਿਊ ਬਾਜਾਰ ਗੜ੍ਹਾ ਸ਼ਾਮਲ ਹਨ। ਦੱਸ ਦਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਉਸ ਏਰਿਆ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਾ ਹੈ ਜਿਸ ਏਰਿਆ ਵਿਚ 15 ਤੋਂ ਵੱਧ ਕੇਸ ਆਉਣ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਉਸ ਨੂੰ ਜਿਸ ਵਿਚ 5 ਤੋਂ ਵੱਧ ਕੇਸ ਆਉਣ। ਇਹਨਾਂ ਇਲਾਕਿਆਂ ਵਿਚ ਲੌਕਡਾਊਨ ਵਰਗੀ ਸਖ਼ਤੀ ਹੁੰਦੀ ਹੈ, ਜ਼ਰੂਰੀ ਵਸਤਾਂ ਦੀ ਖਰੀਦੋ ਫਰੋਖਤ ਦੀ ਮਨਜੂਰੀ ਹੁੰਦੀ ਹੈ।

ਮਾਈਕ੍ਰੋ ਕੰਟੇਨਮੈਂਟ ਜ਼ੋਨ (ਰੂਰਲ)

  • ਇਮਲੀਵਾਲਾ ਮੁਹੱਲਾ(ਕਰਤਾਰਪੁਰ)
  • ਨੱਥੇ ਵਾਲ
  • ਅਕਬਰਪੁਰ ਖੁਰਦ(ਨਕੋਦਰ)
  • ਅਕਲਾਪੁਰ
  • ਬੇਅੰਤ ਨਗਰ
  • ਨਿਊ ਬਾਜ਼ਾਰ ਗੜ੍ਹਾ

ਮਾਈਕ੍ਰੋ ਕੰਟੇਨਮੈਂਟ ਜ਼ੋਨ (ਅਰਬਨ)

  • ਰਾਣੀ ਬਾਗ਼
  • ਸ਼ਹੀਦ ਭਗਤ ਸਿੰਘ ਨਗਰ
  • ਈਸਾ ਨਗਰ
  • ਗੋਬਿੰਦਗੜ੍ਹ ਸੈਂਟਰਲ ਟਾਊਨ
  • ਹਰਦਿਆਲ ਨਗਰ
  • ਗੋਲਡਨ ਐਵਨਿਊ
  • ਰਸਤਾ ਮੁਹੱਲਾ
  • ਸੂਰਿਯਾ ਵਿਹਾਰ(ਮਕਸੂਦਾਂ)
  • ਅੱਡਾ ਹੁਸ਼ਿਆਰਪੁਰ
  • ਲਾਜਪੱਤ ਨਗਰ
  • ਮਾਡਲ ਟਾਊਨ (ਨੇੜੇ ਰਾਣੀ ਮਾਤਾ ਚੌਂਕ)
  • ਸੰਗਤ ਨਗਰ

ਕੰਟੇਨਮੈਂਟ ਜ਼ੋਨ (ਅਰਬਨ)

  • ਮਕਦੂਮਪੁਰਾ
  • ਬੂਰ ਮੰਡੀ

Super Sale

(950 ਰੁਪਏ ਵਾਲਾ ਇਹ ਬੈਗ ਖਰੀਦੋ ਸਿਰਫ 550 ਰੁਪਏ ਵਿੱਚ। ਪੂਰੇ ਪੰਜਾਬ ਵਿੱਚ ਹੋਮ ਡਿਲੀਵਰੀ। ਕਾਲ ਕਰੋ – 9646-786-001)