<p><strong>ਅੰਮ੍ਰਿਤਸਰ&sol;ਜਲੰਧਰ &vert;<&sol;strong> ਲੋਕ ਸਭਾ ਚੋਣਾਂ ਲਈ  ਨੀਟੂ ਸ਼ਟਰਾਂ ਵਾਲੇ ਨੇ ਵੀ ਪੂਰੀ ਤਿਆਰੀ ਕਰ ਲਈ ਹੈ&comma; ਇਸ ਵਾਰ ਉਹ 2 ਲੋਕ ਸਭਾ ਹਲਕਿਆਂ ਤੋਂ ਚੋਣ ਲੜੇਗਾ। ਉਸ ਨੇ ਕਿਹਾ ਕਿ ਉਹ ਵਾਰਾਨਸੀ ਤੇ ਜਲੰਧਰ ਚੋਣ ਲੜੇਗਾ&comma; ਵਾਰਾਨਸੀ ਤੋਂ ਉਹ PM ਮੋਦੀ ਖਿਲਾਫ ਖੜ੍ਹਾ ਹੋਇਆ ਹੈ ਤੇ ਜਲੰਧਰ &&num;8216&semi;ਚ ਸੁਸ਼ੀਲ ਰਿੰਕੂ ਖਿਲਾਫ ਖੜ੍ਹਾ ਹੋਇਆ ਹੈ ।<&sol;p>&NewLine;<p>ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਅੰਮ੍ਰਿਤਸਰ ਤੋਂ ਚੋਣ ਲੜੇਗੀ&comma; ਭਾਬੀ ਚੁੰਮਿਆਂ ਵਾਲੀ ਲੁਧਿਆਣਾ ਤੋਂ ਤੇ ਪੱਪੂ ਚਾਹ ਵਾਲਾ ਫਰੀਦਕੋਟ &&num;8216&semi;ਚ ਹੰਸ ਰਾਜ ਹੰਸ ਤੇ ਕਮਲਜੀਤ ਅਨਮੋਲ ਖਿਲਾਫ ਚੋਣ ਮੈਦਾਨ &&num;8216&semi;ਚ ਉਤਰੇਗਾ । ਉਸ ਨੇ ਕਿਹਾ ਕਿ ਜਿਹੜੇ ਬੰਦੇ ਸਾਡੇ ਸਾਹਮਣੇ ਖੜ੍ਹੇ ਹਨ&comma; ਉਨ੍ਹਾਂ ਦੀ ਹਾਰ ਪੱਕੀ ਹੈ&comma; ਅਸੀਂ ਇਹ ਸੀਟਾਂ ਜਿੱਤ ਕੇ ਦਿਖਾਵਾਂਗੇ।<&sol;p>&NewLine;<p>ਇਹ ਵੱਡਾ ਐਲਾਨ ਅੰਮ੍ਰਿਤਸਰ &&num;8216&semi;ਚ ਕਰਦਿਆਂ ਨੀਟੂ ਨੇ ਦੱਸਿਆ ਕਿ ਅੱਜ ਮੈਂ ਦੂਜੀ ਵਾਰ ਅੰਮ੍ਰਿਤਸਰ ਆਇਆ ਹਾਂ । ਇਥੋ ਦਾ ਇਕ ਵੱਡਾ ਲੀਡਰ SC ਭਾਈਚਾਰੇ ਨੂੰ ਗਾਲਾਂ ਕੱਢਦਾ ਹੈ&comma; ਉਹ ਗਾਲਾਂ ਕੱਢ ਕੇ ਸਾਡੇ ਸਾਹਮਣੇ ਐਮਪੀ ਦੀ ਸੀਟ ਲੜਨਾ ਚਾਹੁੰਦਾ ਹੈ&comma; ਜਿਸ ਕਾਰਨ ਮੈਨੂੰ ਖੁੰਦਕ ਹੋਈ । ਮੈਂ ਉਸ ਦਾ ਖੁੱਲ੍ਹ ਕੇ ਵਿਰੋਧ ਕਰਾਂਗਾ ਤੇ ਉਸ ਦੀਆਂ ਪੂਛਾਂ ਛੱਲੀਆਂ ਦਾਣੇ ਸਭ ਕਢਾ ਕੇ ਦਿਖਾਵਾਂਗਾ&comma; ਮੈਂ ਵਾਰਾਨਸੀ ਮੋਦੀ ਦੇ ਸਾਹਮਣੇ ਚੋਣ ਲੜਨ ਜਾ ਰਿਹਾ ਹਾਂ। ਉਸ ਨੇ ਕਿਹਾ ਕਿ ਉਹ ਰੱਬ ਨਹੀਂ&comma; ਸਾਡਾ ਹੱਕ ਹੈ ਲੋਕਾਂ ਦੀ ਆਵਾਜ਼ ਨੂੰ ਚੁੱਕਣਾ।<&sol;p>&NewLine;<p>&nbsp&semi;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;