<p><strong>ਬੰਗਾ&comma; 8 ਫਰਵਰੀ&vert;<&sol;strong> ਸਦਰ ਬੰਗਾ ਵਿੱਚ ਇੱਕ 32 ਸਾਲ ਦੀ ਮਹਿਲਾ ਨੇ ਫਾ&sol;ਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕਾ ਦੇ ਚਾਚਾ ਤੇ ਪਿਤਾ ਨੇ ਸ਼ਹਿਨਾਜ਼ ਦੇ ਸਹੁਰਿਆਂ &&num;8216&semi;ਤੇ ਗੰਭੀਰ ਇਲਜ਼ਾਮ ਲਗਾਏ ਹਨ। ਸ਼ਹਿਨਾਜ਼ ਦਾ ਸੱਤ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੀ ਮੌਤ &OpenCurlyQuote;ਤੋਂ ਬਾਅਦ 2 ਮਾਸੂਮ ਧੀਆਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ਹੈ। ਮਾਮਲੇ ਸਬੰਧੀ ਥਾਣਾ ਸਦਰ ਬੰਗਾ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।<&sol;p>&NewLine;<p>ਥਾਣਾ ਸਦਰ ਬੰਗਾ ਦੇ SHO ਦਵਿੰਦਰ ਪਾਲ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ &&num;8216&semi;ਤੇ ਮ੍ਰਿਤਕ ਸ਼ਹਿਨਾਜ਼ ਦੇ ਪਤੀ ਅਕਬਰ ਸ਼ਾਹ&comma; ਜੇਠ ਗੁਲਜ਼ਾਰ ਮੁਹੰਮਦ&comma; ਸਹੁਰਾ ਸ਼ੌਕਤ ਅਲੀ ਖਿਲਾਫ 306 ਦਾ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;