&NewLine;<p class&equals;"wp-block-paragraph"><strong>ਚੰਡੀਗੜ੍ਹ &vert;<&sol;strong> ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਦੇ ਕੈਪਟਨ ਅਮਰਿੰਦਰ ਸਿੰਘ ਤੇ ਅਰੂਸਾ ਆਲਮ &&num;8216&semi;ਤੇ ਵਾਰ ਤੋਂ ਬਾਅਦ ਹੁਣ ਇਸ ਮਾਮਲੇ &&num;8216&semi;ਚ ਨਵਜੋਤ ਕੌਰ ਸਿੱਧੂ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਸ਼੍ਰੀਮਤੀ ਸਿੱਧੂ ਨੇ ਕੈਪਟਨ ਨੂੰ ਬਾਕੀ ਦੀ ਜ਼ਿੰਦਗੀ ਅਰੂਸਾ ਨਾਲ ਬਿਤਾਉਣ ਦੀ ਸਲਾਹ ਦਿੱਤੀ ਹੈ&comma; ਨਾਲ ਹੀ ਉਨ੍ਹਾਂ ਕੈਪਟਨ &&num;8216&semi;ਤੇ ਗੰਭੀਰ ਆਰੋਪ ਲਗਾਉਂਦਿਆਂ ਕਿਹਾ ਕਿ ਉਹ ਤਬਾਦਲਿਆਂ ਲਈ ਪੈਸੇ ਲਿਆ ਕਰਦੇ ਸਨ। ਇੰਨਾ ਹੀ ਨਹੀਂ ਅਫਸਰਾਂ ਤੋਂ ਪੈਸੇ ਲੈ ਕੇ ਉਹ ਅਰੂਸਾ ਨੂੰ ਗਿਫਟ ਦਿੰਦੇ ਸਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਿਹੜੀ ਵੀ ਪੋਸਟਿੰਗ ਪੰਜਾਬ &&num;8216&semi;ਚ ਹੋਈ&comma; ਉਹ ਕੋਈ ਵੀ ਅਟੈਚੀ ਬਿਨਾਂ ਨਹੀਂ ਹੋਈ ਤੇ ਅਰੂਸਾ ਆਲਮ ਨੂੰ ਗਿਫਟ ਦਿੱਤੇ ਬਿਨਾਂ ਨਹੀਂ ਹੋਈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਅਰੂਸਾ ਪੰਜਾਬ ਦਾ ਪੈਸਾ ਲੈ ਕੇ ਇੰਗਲੈਂਡ ਤੇ ਦੁਬਈ ਲੈ ਕੇ ਭੱਜ ਗਈ ਹੈ। ਕੋਈ ਵੀ ਬੰਦਾ ਡਾਇਮੰਡ ਸੈੱਟ ਤੋਂ ਬਿਨਾਂ ਅਰੂਸਾ ਕੋਲ ਨਹੀਂ ਸੀ ਜਾਂਦਾ ਸੀ&comma; ਕੋਈ ਚੇਅਰਮੈਨ ਅਟੈਚੀ ਤੋਂ ਬਿਨਾਂ ਨਹੀਂ ਸੀ ਲੱਗਦਾ। <&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਦੀ ਕੋਈ ਵੀ ਵੱਡੀ ਪੋਸਟਿੰਗ ਅਰੂਸਾ ਤੋਂ ਬਿਨਾਂ ਹੁੰਦੀ ਸੀ। ਹੁਣ ਕੈਪਟਨ ਨੂੰ ਚਾਹੀਦਾ ਕਿ ਉਹ ਉਹਦੇ ਪਿੱਛੇ-ਪਿੱਛੇ ਜਾਣ ਤੇ ਉਸ ਪੈਸੇ &&num;8216&semi;ਤੇ ਨਿਗ੍ਹਾ ਰੱਖਣ ਤੇ ਆਪ ਵੀ ਥੋੜ੍ਹੀ-ਬਹੁਤ ਐਸ਼ ਕਰ ਲੈਣ&comma; ਨਹੀਂ ਤਾਂ ਉਹ ਪੈਸੇ ਲੈ ਕੇ ਗਾਇਬ ਹੋ ਗਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਬੀਤੇ ਦਿਨ ਵੀ ਅਰੂਸਾ ਆਲਮ ਨੂੰ ਲੈ ਕੇ ਡਿਪਟੀ ਸੀਐੱਮ ਰੰਧਾਵਾ ਨੇ ਕੈਪਟਨ &&num;8216&semi;ਤੇ ਵਾਰ ਕੀਤਾ ਸੀ ਤੇ ਅਰੂਸਾ ਦੇ ISI ਨਾਲ ਸੰਬੰਧਾਂ ਦੀ ਜਾਂਚ ਕਰਨ ਬਾਰੇ ਕਿਹਾ ਸੀ ਤੇ ਅੱਜ ਨਵਜੋਤ ਕੌਰ ਸਿੱਧੂ ਵੱਲੋਂ ਕੈਪਟਨ &&num;8216&semi;ਤੇ ਵੱਡਾ ਹਮਲਾ ਕੀਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੀਮਤੀ ਸਿੱਧੂ ਦੇ ਇਹ ਆਰੋਪ ਕਿੱਥੋਂ ਤੱਕ ਸਹੀ ਸਾਬਿਤ ਹੁੰਦੇ ਹਨ।<&sol;p>&NewLine;&NewLine;&NewLine;&NewLine;<div class&equals;"wp-block-image td-caption-align-https&colon;&sol;&sol;punjabibulletin&period;in&sol;wp-content&sol;uploads&sol;2021&sol;07&sol;BagAdd370&period;jpg"><figure class&equals;"aligncenter size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;07&sol;BagAdd370&period;jpg" class&equals;"wp-image-17947"&sol;><&sol;figure><&sol;div>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;