<p><strong>ਨਾਭਾ&comma; 29 ਅਕਤੂਬਰ&vert; <&sol;strong>ਨਾਭਾ ਵਿਚ ਬਾਜ਼ਾਰ ਵਿਚ ਜਾ ਰਹੀਆਂ ਦਰਾਣੀ- ਜਠਾਣੀ ਤੋਂ ਬਾਈਕ ਸਵਾਰ ਵਲੋਂ ਪਰਸ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਸ ਵਿਚ 10 ਹਜ਼ਾਰ ਰੁਪਏ ਤੇ ਕੀਮਤੀ ਗਹਿਣੇ ਸਨ।<&sol;p>&NewLine;<p>ਜਾਣਕਾਰੀ ਮੁਤਾਬਕ ਪੀੜਤ ਦੋ ਔਰਤਾਂ ਜੋ ਕਿ ਰਣਜੀਤ ਨਗਰ ਦੀਆਂ ਰਹਿਣ ਵਾਲੀਆਂ ਸਨ ਅਤੇ ਕਿਸੇ ਕੰਮ ਲਈ ਬਾਜ਼ਾਰ ਜਾ ਰਹੀਆਂ ਸਨ&comma; ਜਿਵੇਂ ਹੀ ਉਹ ਰਣਜੀਤ ਨਗਰ ਦਾ ਰੋਡ ਪਾਰ ਕਰ ਰਹੀਆਂ ਸਨ ਤਾਂ ਇੱਕ ਅਣਪਛਾਤਾ ਵਿਅਕਤੀ ਜੋ ਕਿ ਔਰਤਾਂ ਦੇ ਦੱਸਣ ਮੁਤਾਬਿਕ ਮੋਟਰਸਾਈਕਲ &&num;8216&semi;ਤੇ ਸਵਾਰ ਸੀ ਅਤੇ ਉਸ ਨੇ ਮੂੰਹ ਬੰਨ੍ਹਿਆ ਹੋਇਆ ਸੀ&comma; ਉਕਤ ਔਰਤਾਂ ਦੇ ਹੱਥ ਵਿਚੋਂ ਪਰਸ ਖੋਹ ਕੇ ਰਫੂਚੱਕਰ ਹੋ ਗਿਆ। ਇਸ ਪਰਸ ਵਿੱਚ 10 ਹਜ਼ਾਰ ਰੁਪਏ ਅਤੇ ਕੁਝ ਗਹਿਣੇ ਸਨ।<&sol;p>&NewLine;<p>ਔਰਤਾਂ ਗਰੀਬ ਪਰਿਵਾਰ ਨਾਲ ਸਬੰਧਿਤ ਹਨ ਅਤੇ ਉਨ੍ਹਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਲੁਟੇਰੇ ਨੂੰ ਫੜਿਆ ਜਾਵੇ ਅਤੇ ਸਾਡਾ ਪਰਸ ਦਿਵਾਇਆ ਜਾਵੇ।<&sol;p>&NewLine;<p>ਇਸ ਮੌਕੇ ਮੌਜੂਦ ਏਐਸਆਈ ਨੇ ਕਿਹਾ ਕਿ ਇਨ੍ਹਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;