<p><strong>ਜਲੰਧਰ&comma; 1 ਮਾਰਚ &vert;<&sol;strong> ਦਿਵੰਗਤ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅੱਜ ਜਲੰਧਰ &OpenCurlyQuote;ਚ ਕਾਂਗਰਸ ਕੌਂਸਲਰ ਸ਼ੈਰੀ ਚੱਡਾ ਦੇ ਪਿਤਾ ਦਾ ਹਾਲਚਾਲ ਜਾਣਨ ਨਿੱਜੀ ਹਸਪਤਾਲ ਪਹੁੰਚੇ&comma; ਜਿੱਥੇ ਉਹ ਇਲਾਜ ਅਧੀਨ ਹਨ&comma; ਅਤੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਸਿਹਤ ਸਥਿਰ ਹੋਣ ਦੀ ਜਾਣਕਾਰੀ ਦਿੱਤੀ।<&sol;p>&NewLine;<p>ਬਲਕੌਰ ਸਿੰਘ ਨੇ ਕਿਹਾ ਕਿ ਡਾਕਟਰਾਂ ਮੁਤਾਬਕ ਹੁਣ ਸਿਹਤ ਵਿੱਚ ਸੁਧਾਰ ਆ ਰਿਹਾ ਹੈ। ਉਨ੍ਹਾਂ ਐਨਆਰਆਈ ਭਰਾਵਾਂ ਅਤੇ ਨੌਜਵਾਨਾਂ ਦਾ ਧੰਨਵਾਦ ਕੀਤਾ ਜੋ ਅਜੇ ਵੀ ਮੂਸੇਵਾਲਾ ਨੂੰ ਪਿਆਰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੁੱਤਰ ਦੀ ਗਾਇਕੀ ਦਾ ਦਰਜਾ ਐਸਾ ਸੀ ਕਿ ਪਰਿਵਾਰ ਇਕੱਠੇ ਬੈਠ ਕੇ ਸੁਣ ਸਕਦਾ ਸੀ।<&sol;p>&NewLine;<p>ਗੁਰਦਾਸਪੁਰ &OpenCurlyQuote;ਚ ਪੁਲਿਸ ਕਰਮਚਾਰੀਆਂ ਦੀ ਮੌਤ ਦੀ ਘਟਨਾ ਦੀ ਉਨ੍ਹਾਂ ਨੇ ਨਿੰਦਾ ਕੀਤੀ ਅਤੇ ਐਨਕਾਊਂਟਰਾਂ &OpenCurlyQuote;ਚ ਮਾਰੇ ਜਾ ਰਹੇ ਨੌਜਵਾਨਾਂ &OpenCurlyQuote;ਤੇ ਸਵਾਲ ਉਠਾਏ। ਬੰਟੀ ਬੈਂਸ ਨਾਲ ਪੈਸਿਆਂ ਦੇ ਵਿਵਾਦ ਬਾਰੇ ਕਿਹਾ ਕਿ ਇਸ ਮਾਮਲੇ &OpenCurlyQuote;ਚ ਐਫਆਈਆਰ ਦਰਜ ਹੋ ਚੁੱਕੀ ਹੈ ਅਤੇ ਜਾਂਚ &lpar;Investigation&rpar; ਜਾਰੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;