&NewLine;<p class&equals;"wp-block-paragraph"><strong>ਮੁਕਤਸਰ<&sol;strong><strong> <&sol;strong><strong>&vert;<&sol;strong> ਲੰਬੀ ਦੇ ਨਜ਼ਦੀਕ ਪਿੰਡ ਲਾਲਬਾਈ ਵਿਚੋਂ ਗੁਜਰਦੇ ਸੁਖਚੈਨ ਮਾਈਨਰ ਵਿਚੋਂ ਇਕ 5 ਸਾਲ ਦੇ ਕਰੀਬ ਬੱਚੇ ਦੀ ਸਿਰ ਕੱਟੀ &nbsp&semi;ਲਾਸ਼ ਇਕ ਬੈਗ ਵਿਚ ਪਾਈ ਹੋਈ ਮਿਲੀ । ਥਾਣਾ ਲੰਬੀ ਦੀ ਪੁਲਿਸ ਵਲੋਂ ਮੌਕੇ &OpenCurlyQuote;ਤੇ ਪੁੱਜ ਕੇ ਬੱਚੇ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਅੱਜ ਸਵੇਰੇ ਉਸ ਸਮੇਂ ਦਿਲ ਦਹਿਲਾਉਣ ਵਾਲੀ ਖ਼ਬਰ ਮਿਲੀ ਜਦੋਂ ਹਲਕਾ ਲੰਬੀ ਦੇ ਪਿੰਡ ਲਾਲਬਾਈ ਵਿਚੋਂ ਗੁੱਜਰਦੇ ਸੁਖਚੈਨ ਮਾਈਨਰ&nbsp&semi; ਵਿਚ ਕੰਮ ਕਰਨ ਵਾਲਾ ਬੇਲਦਾਰ ਜਦੋਂ ਸੂਏ ਦੀ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਸਫਾਈ ਕਰਨ ਆਇਆ ਤਾਂ ਉਸ ਨੇ ਸੂਏ ਦੇ ਪੁਲ ਹੇਠ ਇਕ ਬੈਗ ਫਸਿਆ ਦੇਖਿਆ&comma; ਜਦੋਂ ਉਨ੍ਹਾਂ ਨੇ ਬੈਗ ਨੂੰ ਬਾਹਰ ਕੱਢਿਆ ਤਾਂ ਉਸ ਨੇ ਦੇਖਿਆ ਕਿ ਉਸ ਵਿਚ ਇਕ ਬੱਚੇ ਦੀ ਸਿਰ ਕਟੀ ਲਾਸ਼ ਮਿਲੀ&comma; ਜਿਸ ਨੇ ਤੁਰੰਤ ਪਿੰਡ ਦੀ ਪੰਚਾਇਤ ਨੂੰ ਸੂਚਿਤ ਕੀਤਾ । ਥਾਣਾ ਲੰਬੀ ਦੀ ਪੁਲਿਸ ਦੇ ਥਾਣਾ ਮੁਖੀ ਮਨਿੰਦਰ ਸਿੰਘ ਨੇ ਮੌਕੇ &OpenCurlyQuote;ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿਚ ਲੈ ਕੇ&nbsp&semi; ਸਿਵਲ ਹਸਪਤਾਲ ਗਿੱਦੜਬਾਹਾ ਵਿਚ ਰੱਖ ਦਿੱਤਾ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;