&NewLine;<p class&equals;"wp-block-paragraph"><strong>ਚੰਡੀਗੜ੍ਹ&vert;<&sol;strong> ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮਾਂ ਦਿਵਸ &lpar;Mother&&num;8217&semi;s Day&comma; &rpar; ਉਤੇ ਆਪਣੇ ਫੇਸਬੁਕ ਸਫੇ ਉਤੇ ਆਪਣੀ ਮਾਤਾ ਨਾਲ ਵੀਡੀਓ ਸਾਂਝੀ ਕੀਤੀ ਹੈ<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਦੌਰਾਨ ਉਨ੍ਹਾਂ ਨੇ ਲਿਖਿਆ ਹੈ- ਅੱਜ &&num;8220&semi;ਮਦਰ ਡੇ&&num;8221&semi; ਹੈ ਮੈਂ ਸਭ ਨੂੰ ਕਹਿਣਾ ਚਾਹੁੰਦਾ ਹਾਂ ਜੋ ਆਪਣੇ ਮਾਤਾ &&num;8211&semi; ਪਿਤਾ ਦਾ ਨਹੀਂ ਹੋਇਆ ਉਹ ਕਿਸੇ ਦਾ ਨਹੀਂ &comma; ਮਾਤਾ -ਪਿਤਾ ਦਾ ਹੱਥ ਸਿਰ ਉਤੇ ਹੋਵੇ ਤਾਂ ਮੇਰੇ ਵਰਗਾ ਆਮ ਆਦਮੀ ਮੰਤਰੀ ਬਣ ਸਕਦਾ ਹੈ । ਮਾਂ ਦਾ ਸਨਮਾਨ ਕਰੋ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਧਰ&comma; ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ &lpar; Sukhbir singh Badal&comma;&rpar; ਨੇ ਮਾਂ ਦਿਵਸ &lpar;MothersDay&rpar; ਉਤੇ ਇਕ ਤਸਵੀਰ ਸਾਂਝੀ ਕੀਤੀ ਹੈ&comma; ਜਿਸ ਵਿਚ ਉਹ ਆਪਣੀ ਸਵਰਗੀ ਮਾਤਾ ਸਰਦਾਰਨੀ ਸੁਰਿੰਦਰ ਕੌਰ ਦੀ ਤਸਵੀਰ ਅੱਗੇ ਹੱਥ ਜੋੜ ਖੜ੍ਹੇ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਉਨ੍ਹਾਂ ਨੇ ਇਹ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਫੇਸਬੁਕ ਸਫੇ ਉਤੇ ਲਿਖਿਆ- &&num;8216&semi;ਆਮ ਕਹਾਵਤ ਹੈ ਕਿ ਮਾਂਵਾਂ ਦਾ ਪੁੱਤਰਾਂ ਨਾਲ ਮੋਹ ਵੱਧ ਹੁੰਦਾ ਹੈ। ਮੇਰੇ ਮਾਤਾ ਜੀ ਸਵ&period; ਸਰਦਾਰਨੀ ਸੁਰਿੰਦਰ ਕੌਰ ਜੀ ਦਾ ਮੇਰੇ ਨਾਲ ਪਿਆਰ ਅਤੇ ਮਮਤਾ-ਭਰਿਆ ਰਿਸ਼ਤਾ ਸ਼ਬਦਾਂ &&num;8216&semi;ਚ ਬਿਆਨ ਨਹੀਂ ਕੀਤਾ ਜਾ ਸਕਦਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਜ਼ਿੰਦਗੀ ਦੇ ਹਰ ਔਖੇ-ਸੌਖੇ ਰਾਹ &&num;8216&semi;ਤੇ ਮੈਂ ਆਪਣੇ ਮਾਤਾ ਜੀ ਦੀ ਦੁਆਵਾਂ ਅਤੇ ਪਿਆਰ ਨੂੰ ਮਹਿਸੂਸ ਕਰਦਾ ਹੋਇਆ&comma; ਸਦਾ ਹੀ ਉਹਨਾਂ ਨੂੰ ਆਪਣੇ ਅੰਗ-ਸੰਗ ਪਾਇਆ ਹੈ। ਪਿਤਾ ਜੀ ਦੇ ਚਲੇ ਜਾਣ ਕਰਕੇ ਮਨ ਕਾਫੀ ਉਦਾਸ ਹੈ ਪਰ ਮੈਨੂੰ ਪਤਾ ਹੈ ਕਿ ਮਾਤਾ ਜੀ ਅਤੇ ਪਿਤਾ ਜੀ ਜਿੱਥੇ ਵੀ ਹੋਣਗੇ&comma; ਸਦਾ ਹੀ ਸਾਨੂੰ ਆਸ਼ੀਰਵਾਦ ਦਿੰਦੇ ਰਹਿਣਗੇ।<&sol;p>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;