<p><strong>ਗੁਰਦਾਸਪੁਰ&comma; 26 ਦਸੰਬਰ&vert; <&sol;strong>ਗੁਰਦਾਸਪੁਰ ਦੇ ਹਰਦੋਸ਼ਰਨੀ ਰੋਡ ਦੇ ਮੇਨ ਚੌਰਾਹੇ ਵਿੱਚ ਟਰੱਕ ਅਤੇ ਈ ਰਿਕਸ਼ੇ ਵਿੱਚ ਹੋਏ ਹਾਦਸੇ ਵਿੱਚ ਮਾਂ-ਬੇਟੀ ਦੀ ਮੌਕੇ &&num;8216&semi;ਤੇ ਹੀ ਮੌਤ ਹੋ ਗਈ ਹੈ। ਪੁਲਿਸ ਪ੍ਰਸ਼ਾਸਨ ਨੇ ਟਰੱਕ ਡਰਾਈਵਰ ਨੂੰ ਟਰੱਕ ਸਮੇਤ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਮਾਂ-ਬੇਟੀ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦੇ ਮੁਰਦਾਘਰ ਵਿੱਚ ਰੱਖਿਆ ਹੈ। ਮ੍ਰਿਤਕ ਮਾਂ-ਬੇਟੀ ਦੀ ਪਛਾਣ ਮਾਂ ਲਵਲੀ &lpar;27 ਸਾਲ&rpar; ਅਤੇ ਚਾਰ ਸਾਲਾ ਬੇਟੀ ਸਨਾਜ ਵਜੋਂ ਹੋਈ ਹੈ&comma; ਜਿਨ੍ਹਾਂ ਦਾ ਛੇ ਸਾਲ ਦਾ ਬੱਚਾ ਵੀ ਨਾਲ ਮੌਜੂਦ ਸੀ&comma; ਜੋ ਵਾਲ਼-ਵਾਲ਼ ਬਚ ਗਿਆ ਹੈ।<&sol;p>&NewLine;<p>ਇਸ ਸਬੰਧੀ ਮ੍ਰਿਤਕ ਮਾਂ-ਬੇਟੀ ਦੇ ਪਰਿਵਾਰਕ ਮੈਂਬਰਾਂ ਅਤੇ ਮੌਕੇ &&num;8216&semi;ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਮਾਂ-ਬੇਟੀ ਘਰੋਂ ਬੇਟੀ ਦੀ ਦਵਾਈ ਲੈਣ ਵਾਸਤੇ ਈ ਰਿਕਸ਼ੇ &&num;8216&semi;ਤੇ ਜਾ ਰਹੀਆਂ ਸਨ। ਜਦੋਂ ਉਹ ਹਰਦੋਸ਼ਨੀ ਰੋਡ ਦੇ ਮੇਨ ਚੌਰਾਹੇ &&num;8216&semi;ਤੇ ਪਹੁੰਚੀਆਂ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਹਾਦਸਾ ਵਾਪਰ ਗਿਆ&comma; ਜਿਸ ਵਿੱਚ ਟਰੱਕ ਇਨ੍ਹਾਂ ਦੇ ਸਿਰ ਉੱਪਰੋਂ ਲੰਘ ਗਿਆ। ਇਸ ਹਾਦਸੇ ਵਿਚ ਮਾਂ ਦੀ ਮੌਕੇ &&num;8216&semi;ਤੇ ਹੀ ਮੌਤ ਹੋ ਗਈ  ਜਦੋਂਕਿ ਬੇਟੀ ਦੀ ਹਸਪਤਾਲ ਵਿੱਚ ਜਾ ਕੇ ਮੌਤ ਹੋਈ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;