&NewLine;<p class&equals;"wp-block-paragraph"><strong>ਨਵੀਂ ਦਿੱਲੀ &period; <&sol;strong>ਕੋਰੋਨਾ ਵਾਇਰਸ ਕਰਕੇ ਭਾਰਤ &&num;8216&semi;ਚ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਦੇਸ਼ &&num;8216&semi;ਚ ਲਗਾਤਾਰ ਦੂਜੇ ਦਿਨ 60 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਆਏ ਹਨ। ਇਸ ਦੇ ਨਾਲ ਹੀ ਭਾਰਤ &&num;8216&semi;ਚ ਕੋਰੋਨਾ ਦੇ ਕੁੱਲ ਮਾਮਲਿਆਂ ਦਾ ਅੰਕੜਾ 21 ਲੱਖ ਦੇ ਕਰੀਬ ਪਹੁੰਚ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪਿਛਲੇ 24 ਘੰਟਿਆਂ &&num;8216&semi;ਚ ਦੇਸ਼ &&num;8216&semi;ਚ 61 ਹਜ਼ਾਰ&comma; 537 ਨਵੇਂ ਮਾਮਲੇ ਸਾਹਮਣੇ ਆਏ ਤੇ 933 ਲੋਕਾਂ ਦੀ ਮੌਤ ਹੋ ਗਈ। ਇਕ ਦਿਨ ਪਹਿਲਾਂ 62 ਹਜ਼ਾਰ&comma; 538 ਮਾਮਲੇ ਸਾਹਮਣੇ ਆਏ ਸਨ&comma; ਜੋ ਹੁਣ ਤਕ ਦੇ ਇਕ ਦਿਨ &&num;8216&semi;ਚ ਸਭ ਤੋਂ ਜ਼ਿਆਦਾ ਮਾਮਲੇ ਹਨ। ਦੇਸ਼ &&num;8216&semi;ਚ ਕੋਰੋਨਾ ਨਾਲ ਠੀਕ ਹੋਣ ਵਾਲਿਆਂ ਦਾ ਰਿਕਵਰੀ ਰੇਟ 68&period;32&percnt; ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਭਾਰਤ &&num;8216&semi;ਚ ਕੁੱਲ ਮਾਮਲਿਆਂ ਦੇ 38 ਫੀਸਦ ਕੇਸ ਸਿਰਫ਼ ਪੰਜ ਰਾਜਾਂ &&num;8216&semi;ਚ ਹਨ। ਇਨ੍ਹਾਂ &&num;8216&semi;ਚ ਆਂਧਰਾ ਪ੍ਰਦੇਸ਼&comma; ਕਰਨਾਟਕ&comma; ਉੱਤਰ ਪ੍ਰਦੇਸ਼&comma; ਪੱਛਮੀ ਬੰਗਾਲ ਅਤੇ ਬਿਹਾਰ ਸ਼ਾਮਲ ਹਨ। 16 ਜੁਲਾਈ ਤਕ ਜਦੋਂ ਦੇਸ਼ &&num;8216&semi;ਚ ਕੋਰੋਨਾ ਦੇ 10 ਲੱਖ ਮਾਮਲੇ ਸਨ ਤਾਂ ਇਨ੍ਹਾਂ ਰਾਜਾਂ ਤੋਂ 19 ਫੀਸਦ ਕੇਸ ਸਾਹਮਣੇ ਆਏ ਸਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ &&num;8216&semi;ਚ ਕੁੱਲ 20 ਲੱਖ&comma; 88 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਮਾਮਲਿਆਂ &&num;8216&semi;ਚ ਐਕਟਿਵ ਮਰੀਜ਼ਾਂ ਦੀ ਸੰਖਿਆਂ ਛੇ ਲੱਖ&comma; 19 ਹਜ਼ਾਰ ਹੈ। ਕੁੱਲ ਅੰਕੜੇ &&num;8216&semi;ਚੋਂ 14 ਲੱਖ&comma; 27 ਹਜ਼ਾਰ ਲੋਕ ਠੀਕ ਹੋਕੇ ਘਰ ਜਾ ਚੁੱਕੇ ਹਨ। ਜਦਕਿ 42 ਹਜ਼ਾਰ&comma; 518 ਲੋਕ ਹੁਣ ਤਕ ਆਪਣੀ ਜਾਨ ਗਵਾ ਚੁੱਕੇ ਹਨ। ਦੁਨੀਆਂ ਭਰ &&num;8216&semi;ਚ ਕੋਰੋਨਾ ਪ੍ਰਭਾਵਿਤ ਮੁਲਕਾਂ ਭਾਰਤ ਦਾ ਤੀਜਾ ਸਥਾਨ ਹੈ। ਭਾਰਤ &&num;8216&semi;ਚ ਸਭ ਤੋਂ ਜ਼ਿਆਦਾ ਐਕਟਿਵ ਕੇਸ ਮਹਾਰਾਸ਼ਟਰ &&num;8216&semi;ਚ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;