&NewLine;<p class&equals;"wp-block-paragraph"><strong>ਨਵੀਂ ਦਿੱਲੀ &vert;<&sol;strong> ਦੱਖਣ ਪੱਛਮੀ ਮਾਨਸੂਨ ਦੇ ਫਿਰ ਤੋਂ ਐਕਟਿਵ ਹੋਣ ਦੇ ਨਾਲ ਹੀ ਅਗਲੇ 3 ਦਿਨਾਂ &&num;8216&semi;ਚ ਦੱਖਣ&comma; ਪੱਛਮੀ ਤੇ ਉੱਤਰੀ ਭਾਰਤ ਦੇ ਕਈ ਹਿੱਸਿਆਂ &&num;8216&semi;ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 3 ਦਿਨਾਂ ਦੌਰਾਨ ਕਰਨਾਟਕ&comma; ਤਾਮਿਲਨਾਡੂ ਤੇ ਕੇਰਲ &&num;8216&semi;ਚ ਵੱਖ-ਵੱਖ ਥਾਵਾਂ &&num;8216&semi;ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਸ ਤੋਂ ਬਾਅਦ ਤੀਬਰਤਾ &&num;8216&semi;ਚ ਕਮੀ ਆਵੇਗੀ।<&sol;p>&NewLine;&NewLine;&NewLine;&NewLine;<h2 class&equals;"wp-block-heading"><strong>ਅੱਜ ਦਾ ਮੌਸਮ<&sol;strong><&sol;h2>&NewLine;&NewLine;&NewLine;&NewLine;<p class&equals;"wp-block-paragraph">ਪੰਜਾਬ&comma; ਹਰਿਆਣਾ&comma; ਦਿੱਲੀ&comma; ਪੂਰਬ-ਉੱਤਰ ਰਾਜਸਥਾਨ ਤੇ ਤਾਮਿਲਨਾਡੂ ਦੇ ਅੰਦਰੂਨੀ ਹਿੱਸਿਆਂ &&num;8216&semi;ਚ ਹਲਕੀ ਬਾਰਿਸ਼ ਸੰਭਵ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ&comma; ਤੱਟੀ ਆਂਧਰਾ ਪ੍ਰਦੇਸ਼&comma; ਛੱਤੀਸਗੜ੍ਹ ਦੇ ਕੁਝ ਹਿੱਸਿਆਂ&comma; ਮਹਾਰਾਸ਼ਟਰ ਤੱਟੀ ਕਰਨਾਟਕ ਆਦਿ ਹਿੱਸਿਆਂ &&num;8216&semi;ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ-ਨਾਲ ਕਿਤੇ-ਕਿਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੂਰਬ-ਉੱਤਰ ਭਾਰਤ&comma; ਬਿਹਾਰ ਦੇ ਕੁਝ ਹਿੱਸਿਆਂ&comma; ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ&comma; ਉੱਤਰਾਖੰਡ&comma; ਹਿਮਾਚਲ ਪ੍ਰਦੇਸ਼&comma; ਮੱਧ ਪ੍ਰਦੇਸ਼ ਦੇ ਬਾਕੀ ਹਿੱਸਿਆਂ&comma; ਦੱਖਣ-ਪੂਰਬ ਰਾਜਸਥਾਨ&comma; ਗੁਜਰਾਤ ਆਦਿ &&num;8216&semi;ਚ ਵੀ ਹਲਕੀ ਬਾਰਿਸ਼ ਹੋ ਸਕਦੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">6 ਤੋਂ 7 ਸਤੰਬਰ ਵਿੱਚ ਦੱਖਣੀ ਓਡਿਸ਼ਾ&comma; ਤੱਟੀ ਆਂਧਰਾ ਪ੍ਰਦੇਸ਼&comma; ਤੇਲੰਗਾਨਾ&comma; ਵਿਦਰਭ ਤੇ ਦੱਖਣੀ ਛੱਤੀਸਗੜ੍ਹ ਦੇ ਕਈ ਹਿੱਸਿਆਂ &&num;8216&semi;ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਉੱਤਰ ਮਰਾਠਵਾੜਾ&comma; ਉੱਤਰ ਮੱਧ ਮਹਾਰਾਸ਼ਟਰ&comma; ਉੱਤਰੀ ਕੋਂਕਣ ਤੇ ਗੁਜਰਾਤ ਦੇ ਖੇਤਰ &&num;8216&semi;ਚ 7 ਤੋਂ 9 ਸਤੰਬਰ ਦੌਰਾਨ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼&comma; ਉੱਤਰਾਖੰਡ&comma; ਪੰਜਾਬ ਤੇ ਜੰਮੂ ਕਸ਼ਮੀਰ &&num;8216&semi;ਚ ਵੱਖ-ਵੱਖ ਥਾਵਾਂ &&num;8216&semi;ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;