&NewLine;<p class&equals;"wp-block-paragraph"><strong>ਜਲੰਧਰ<&sol;strong> &vert; ਪੰਜਾਬ &&num;8216&semi;ਚ ਬਾਰਿਸ਼ ਨਾਲ ਮੌਸਮ ਠੰਡਾ ਹੋ ਗਿਆ ਹੈ। ਕਈ ਜਗ੍ਹਾ ਤੇਜ਼ ਤੇ ਕਈ ਥਾਈਂ ਬੂੰਦਾਬਾਂਦੀ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੀਂਹ ਨਾਲ ਤਾਪਮਾਨ &&num;8216&semi;ਚ ਗਿਰਾਵਟ ਆਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 4 ਦਿਨ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਦਿਨਾਂ &&num;8216&semi;ਚ ਹਲਕੀ ਬੂੰਦਾਬਾਂਦੀ ਤੇ ਕਿਤੇ ਤੇਜ਼ ਮੀਂਹ ਦੀ ਸੰਭਾਵਨਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">16 ਅਤੇ 17 ਜੁਲਾਈ ਨੂੰ ਹਨੇਰੀ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਜਲੰਧਰ &&num;8216&semi;ਚ ਪਿਛਲੇ ਮਹੀਨੇ 95 mm ਦੇ ਕਰੀਬ ਬਾਰਿਸ਼ ਹੋਈ ਅਤੇ ਜੁਲਾਈ ਦੇ 9 ਦਿਨ ਡ੍ਰਾਈ ਰਹਿਣ ਨਾਲ 95 ਫੀਸਦੀ ਮੀਂਹ ਦੀ ਕਮੀ ਦਰਜ ਕੀਤੀ ਗਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਹੁਣ ਮੌਨਸੂਨ ਐਕਟਿਵ ਹੈ। ਦੋਆਬਾ &&num;8216&semi;ਚ ਤਾਪਮਾਨ ਡਿੱਗਾ ਹੈ। ਹਿਮਾਚਲ &&num;8216&semi;ਚ ਮੀਂਹ ਪੈਣ ਨਾਲ ਪੰਜਾਬ &&num;8216&semi;ਚ ਆਉਣ ਵਾਲੀਆਂ ਹਵਾਵਾਂ ਠੰਡੀਆਂ ਹੋ ਗਈਆਂ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਤੱਕ ਮੌਨਸੂਨ ਪੂਰੇ ਪੰਜਾਬ ਨੂੰ ਕਵਰ ਕਰ ਸਕਦਾ ਹੈ। ਇਸ ਤੋਂ ਬਾਅਦ ਕਮਜ਼ੋਰ ਪੈਣ ਦੇ ਆਸਾਰ ਹਨ। ਉੱਤਰ ਪੰਜਾਬ ਦੇ ਹਿੱਸਿਆਂ &&num;8216&semi;ਚ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ।<&sol;p>&NewLine;&NewLine;&NewLine;&NewLine;<h3 class&equals;"wp-block-heading">ਸੂਬੇ &&num;8216&semi;ਚ ਅਜੇ ਵੀ 41 ਫੀਸਦੀ ਘੱਟ ਪਿਆ ਮੀਂਹ<&sol;h3>&NewLine;&NewLine;&NewLine;&NewLine;<p class&equals;"wp-block-paragraph">ਮੌਸਮ ਵਿਭਾਗ ਅਨੁਸਾਰ ਜ਼ਿਆਦਾਤਰ ਮੀਂਹ ਪਠਾਨਕੋਟ&comma; ਰੋਪੜ ਤੇ ਅੰਮ੍ਰਿਤਸਰ &&num;8216&semi;ਚ ਪਿਆ&comma; ਉਥੇ ਹੀ ਸੂਬੇ &&num;8216&semi;ਚ 1 ਜੂਨ ਤੋਂ 11 ਜੁਲਾਈ ਤੱਕ 61&period;3 mm ਬਾਰਿਸ਼ ਹੋਈ&comma; ਜਦਕਿ 103&period;8 mm ਹੋਣੀ ਚਾਹੀਦੀ ਸੀ&comma; ਜੋ ਸਧਾਰਨ ਤੋਂ 41 ਫੀਸਦੀ ਘੱਟ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਐਤਵਾਰ ਨੂੰ ਵੱਧ ਤੋਂ ਵੱਧ ਪਾਰਾ ਉੱਤਰ ਪੰਜਾਬ ਦੇ ਜ਼ਿਲਿਆਂ ਨੂੰ ਛੱਡ ਕੇ ਬਾਕੀ ਜ਼ਿਲਿਆਂ &&num;8216&semi;ਚ ਸਧਾਰਨ ਤੋਂ 2 ਤੋਂ 3 ਡਿਗਰੀ ਵੱਧ ਰਿਕਾਰਡ ਹੋਇਆ। ਉੱਤਰ ਪੰਜਾਬ &&num;8216&semi;ਚ 34 ਡਿਗਰੀ ਤੇ ਬਾਕੀ ਜ਼ਿਲਿਆਂ &&num;8216&semi;ਚ 37 ਡਿਗਰੀ ਤੱਕ ਤਾਪਮਾਨ ਦਰਜ ਕੀਤਾ ਗਿਆ।<br><&sol;p>&NewLine;&NewLine;&NewLine;&NewLine;<h3 class&equals;"wp-block-heading">ਕਿੱਥੇ ਕਿੰਨਾ ਪਿਆ ਮੀਂਹ<&sol;h3>&NewLine;&NewLine;&NewLine;&NewLine;<ul class&equals;"wp-block-list"><li>ਪਠਾਨਕੋਟ        48 mm<&sol;li><li>ਰੋਪੜ             35&period;2 mm<&sol;li><li>ਅੰਮ੍ਰਿਤਸਰ       14&period;4 mm<&sol;li><li>ਮੋਗਾ              12 mm<&sol;li><li>ਗੁਰਦਾਸਪੁਰ      2&period;2 mm <&sol;li><li>ਫਰੀਦਕੋਟ        2&period;4 mm<br><br><strong>&lpar;ਨੋਟ &&num;8211&semi; ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ<&sol;strong><strong> ਟੈਲੀਗ੍ਰਾਮ &&num;8216&semi;ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ<&sol;strong><a href&equals;"https&colon;&sol;&sol;t&period;me&sol;punjabibulletin"><strong> https&colon;&sol;&sol;t&period;me&sol;punjabibulletin<&sol;strong><&sol;a><strong>&rpar;<&sol;strong><&sol;li><&sol;ul>&NewLine;&NewLine;&NewLine;&NewLine;<p class&equals;"wp-block-paragraph"><strong>Sponsored <&sol;strong><&sol;p>&NewLine;&NewLine;&NewLine;&NewLine;<figure class&equals;"wp-block-embed-youtube wp-block-embed is-type-video is-provider-youtube wp-embed-aspect-16-9 wp-has-aspect-ratio"><div class&equals;"wp-block-embed&lowbar;&lowbar;wrapper">&NewLine;<amp-youtube data-videoid&equals;"01tmeoAi-nk" layout&equals;"responsive" width&equals;"1000" height&equals;"563"><&sol;amp-youtube>&NewLine;<&sol;div><&sol;figure>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;