&NewLine;<p class&equals;"wp-block-paragraph"><strong>ਜਲੰਧਰ<&sol;strong> &vert; Enforcement Directorate &lpar;ED&rpar; ਦਿੱਲੀ ਦੀ ਟੀਮ ਨੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ à¨…ੱਡੇ ਤੋਂ ਮਨੀ ਲਾਂਡਰਿੰਗ ਮਾਮਲੇ &&num;8216&semi;ਚ ਫਗਵਾੜਾ ਦੇ NRI ਸ਼ਿਵਲਾਲ ਪੱਬੀ ਨੂੰ ਗ੍ਰਿਫਤਾਰ ਕੀਤਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਗ੍ਰਿਫਤਾਰੀ ਸਮੇਂ ਪੱਬੀ ਪੈਰਿਸ ਲਈ ਫਲਾਈਟ ਫੜਨ ਜਾ ਰਿਹਾ ਸੀ। ਈ&period;ਡੀ&period; ਨੇ ਉਸ ਨੂੰ ਏਅਰਪੋਰਟ &&num;8216&semi;ਤੇ ਹੀ ਗ੍ਰਿਫਤਾਰ ਕਰ ਲਿਆ। ਪੱਬੀ &&num;8216&semi;ਤੇ ਹਵਾਲਾ ਕਾਰੋਬਾਰ &&num;8216&semi;ਚ ਸ਼ਾਮਿਲ ਹੋਣ ਦਾ ਆਰੋਪ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਹ ਕਰੀਬ 40 ਸਾਲ ਪਹਿਲਾਂ 1981 &&num;8216&semi;ਚ ਨੀਦਰਲੈਂਡ ਚਲਾ ਗਿਆ ਸੀ। ਉਥੇ ਉਸ ਨੂੰ 1984 &&num;8216&semi;ਚ ਡਚ ਨਾਗਰਿਕਤਾ ਵੀ ਮਿਲ ਗਈ ਸੀ&comma; ਜਿਸ ਤੋਂ ਬਾਅਦ ਪੱਬੀ ਨੇ ਨੀਦਰਲੈਂਡ &&num;8216&semi;ਚ ਰੈਡੀਮੇਡ ਗਾਰਮੈਂਟਸ ਦਾ ਕਾਰੋਬਾਰ ਸ਼ੁਰੂ ਕੀਤਾ&comma; ਜਿਸ ਦਾ ਨੈੱਟਵਰਕ ਦੁਬਈ ਤੱਕ ਫੈਲਿਆ ਹੋਇਆ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੱਬੀ ਤੇ ਉਸ ਦੇ ਸਾਥੀਆਂ &&num;8216&semi;ਤੇ ਆਰੋਪ ਹੈ ਕਿ ਉਨ੍ਹਾਂ ਨੇ ਗਾਰਮੈਂਟਸ ਵਪਾਰ ਦਾ ਆੜ &&num;8216&semi;ਚ ਹਵਾਲਾ ਕਾਰੋਬਾਰ ਚਲਾਇਆ ਅਤੇ ਕਈ ਬ੍ਰੋਕਰਾਂ ਨਾਲ ਮਿਲ ਕੇ ਕਰੋੜਾਂ ਰੁਪਏ ਦੀ ਰਕਮ ਦੀ ਹੇਰਾਫੇਰੀ ਕੀਤੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਹਵਾਲਾ ਦੇ ਜ਼ਰੀਏ ਸ਼ਿਵਲਾਲ à¨¤à©‡ ਉਸ ਦੇ ਭਰਾ ਦੇ ਫਗਵਾੜਾ ਦੇ ਇਕ ਬੈਂਕ ਅਕਾਊਂਟ &&num;8216&semi;ਚ ਕਰੋੜਾਂ ਰੁਪਏ ਆਏ। ਉਸ ਮਾਮਲੇ &&num;8216&semi;ਚ ਇਸੇ ਸਾਲ ਫਰਵਰੀ &&num;8216&semi;ਚ ਈ&period;ਡੀ&period; ਦੀ ਟੀਮ ਨੇ ਜਲੰਧਰ &&num;8216&semi;ਚ ਕਲੱਬ ਕਬਾਨਾ ਸਣੇ ਕਈ ਥਾਵਾਂ &&num;8216&semi;ਤੇ ਛਾਪੇਮਾਰੀ ਕੀਤੀ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਹ ਛਾਪੇਮਾਰੀ ਫਗਵਾੜਾ ਦੇ ਬੈਂਕ ਅਕਾਊਂਟ &&num;8216&semi;ਚ 25 ਕਰੋੜ ਰੁਪਏ ਨੂੰ ਲੈ ਕੇ ਕੀਤੀ ਗਈ ਸੀ&comma; ਜਿਸ ਦੀ ਜਾਂਚ ਜਾਰੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਸੂਤਰਾਂ ਅਨੁਸਾਰ Enforcement Directorate ਨੇ ਸ਼ਿਵਲਾਲ ਪੱਬੀ ਸਮੇਤ 6 ਆਰੋਪੀਆਂ ਖਿਲਾਫ ਨੀਦਰਲੈਂਡ ਸਰਕਾਰ ਦੇ ਨਿਰਦੇਸ਼ &&num;8216&semi;ਤੇ ਜਾਂਚ ਸ਼ੁਰੂ ਕੀਤੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੱਬੀ &&num;8216&semi;ਤੇ ਆਰੋਪ ਸੀ&comma; ਜਿਸ ਨੇ ਆਪਣੇ ਭਾਰਤੀ ਸਹਿਯੋਗੀਆਂ ਨਾਲ ਮਿਲ ਕੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ &&num;8216&semi;ਤੇ ਨੀਦਰਲੈਂਡ &&num;8216&semi;ਚ ਧੋਖਾਧੜੀ ਤੇ ਜਾਅਲਸਾਜ਼ੀ ਕੀਤੀ। ਸੂਤਰਾਂ ਅਨੁਸਾਰ ਪੱਬੀ ਨੂੰ 23 ਜੁਲਾਈ ਤੱਕ ਈ&period;ਡੀ&period; ਮੋਹਾਲੀ ਦੀ ਕਸਟਡੀ &&num;8216&semi;ਚ ਭੇਜਿਆ ਗਿਆ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;