&NewLine;<p class&equals;"wp-block-paragraph"><strong>ਮੁੰਬਈ&vert;<&sol;strong> ਕਿਹਾ ਜਾਂਦਾ ਹੈ ਕਿ ਕਿਸੇ ਨੂੰ ਕਦੇ ਵੀ ਅੱਗ&comma; ਹਵਾ ਅਤੇ ਪਾਣੀ ਨਾਲ ਨਹੀਂ ਖੇਡਣਾ ਚਾਹੀਦਾ&comma; ਕਿਉਂਕਿ ਇਹ ਘਾਤਕ ਹੋ ਸਕਦੇ ਹਨ। ਫੋਨ ਤੋਂ ਸੈਲਫੀ ਲੈਣ ਦੇ ਚੱਕਰ &&num;8216&semi;ਚ ਡੁੱਬਣ ਦੀਆਂ ਕਈ ਖਬਰਾਂ ਸਾਹਮਣੇ ਆਈਆਂ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਤਾਜ਼ਾ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ। ਇਥੇ ਦੇ ਮਲਾਡ ਵਿਚ ਇਕ ਇਕ ਕਪਲ ਆਪਣੀ ਬੇਟੀ ਨਾਲ ਸਮੁੰਦਰ ਕੰਢੇ ਫੋਟੋਆਂ ਖਿਚ ਰਿਹਾ ਸੀ। ਪਤੀ-ਪਤਨੀ ਨੇ ਆਪਣੀ ਬੇਟੀ ਨੂੰ ਕਿਹਾ ਕਿ ਉਹ ਪੱਥਰ ਉਤੇ ਬੈਠਦੇ ਹਨ ਤੇ ਤੂੰ ਨੇੜਿਓਂ ਹੀ ਆਪਣੀ ਸਾਰਿਆਂ ਦੀ ਸੈਲਫੀ ਲੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜਿਵੇਂ ਹੀ ਛੋਟੀ ਬੱਚੀ ਸੈਲਫੀ ਲੈਣ ਲੱਗੀ ਤਾਂ ਇਕ ਤੇਜ਼ ਲਹਿਰ ਆਈ ਤੇ ਪੱਥਰ ਉਤੇ ਬੈਠੇ ਉਸਦੇ ਮੰਮੀ-ਪਾਪਾ ਵਿਚੋਂ ਉਸਦੀ ਮੰਮੀ ਨੂੰ ਧੂਹ ਕੇ ਲੈ ਗਈ। ਛੋਟੀ ਬੱਚੀ ਮਾਂ ਮਾਂ ਚੀਖਦੀ ਰਹੀ ਪਰ ਉਸਦੀ ਮਾਂ ਦਾ ਕੁਝ ਪਤਾ ਨਹੀਂ ਲੱਗਾ।<br><br><strong>&lpar;Note &colon;<&sol;strong> ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ &OpenCurlyQuote;ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ &OpenCurlyQuote;ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ <strong><&sol;strong> &OpenCurlyQuote;ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ &OpenCurlyQuote;ਤੇ<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;