<p><strong>ਮੱਧ ਪ੍ਰਦੇਸ਼&comma; 11 ਦਸੰਬਰ &vert;<&sol;strong> ਛੱਤੀਸਗੜ੍ਹ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਦੇ ਸੀਐੱਮ ਦੇ ਨਾਂ ਦਾ ਵੀ ਐਲਾਨ ਹੋ ਗਿਆ ਹੈ। ਮੱਧ ਪ੍ਰਦੇਸ਼ ਵਿਚ 8 ਦਿਨ ਤੋਂ ਚੱਲ ਰਿਹਾ ਸੀਐੱਮ ਦਾ ਸਸਪੈਂਸ ਖਤਮ ਹੋ ਗਿਆ ਹੈ। ਮੋਹਨ ਯਾਦਵ ਮੱਧ ਪ੍ਰਦੇਸ਼ ਦੇ ਨਵੇਂ CM ਚੁਣੇ ਗਏ ਹਨ। ਭਾਜਪਾ ਦੇ ਵਿਧਾਇਕ ਦਲ ਦੀ ਪਹਿਲੀ ਬੈਠਕ ਵਿਚ ਮੋਹਨ ਯਾਦਵ ਦੇ ਨਾਂ ਦਾ ਐਲਾਨ ਕੀਤਾ ਗਿਆ। ਮੋਹਨ ਯਾਦਵ ਉਜੈਨ ਦੱਖਣ ਸੀਟ ਤੋਂ ਵਿਧਾਇਕ ਹਨ।<&sol;p>&NewLine;<p><img src&equals;"https&colon;&sol;&sol;cdn&period;zeebiz&period;com&sol;hindi&sol;sites&sol;default&sol;files&sol;2023&sol;12&sol;11&sol;163670-mohan-yadav&period;jpg&quest;im&equals;FitAndFill&equals;&lpar;1200&comma;900&rpar;" alt&equals;"MP New CM&colon; मोहन यादव बने मध्य प्रदेश के नए मुख्यमंत्री&comma; बीजेपी विधायक दल की बैठक में लगी मुहर&sol;&gt&semi; &lt&semi;&excl;-- img src&equals;" &sol;><&sol;p>&NewLine;<p>ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ 2023 ਵਿਚ ਭਾਜਪਾ ਨੂੰ 163 ਸੀਟਾਂ ਨਾਲ ਬਹੁਮਤ ਮਿਲਿਆ ਹੈ। ਕਾਂਗਰਸ ਨੂੰ 66 ਸੀਟਾਂ ਤੇ 1 ਸੀਟ ਭਾਰਤੀ ਆਦਿਵਾਸੀ ਪਾਰਟੀ ਨੂੰ ਮਿਲੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;