&NewLine;<p class&equals;"wp-block-paragraph"><strong>ਮੋਗਾ&vert;<&sol;strong> ਮੋਗਾ ਦੇ ਥਾਣਾ ਬੱਧਨੀ ਕਲਾਂ ਦੀ ਪੁਲਿਸ ਨੂੰ ਨਾਕੇਬੰਦੀ ਦੌਰਾਨ ਭਾਰੀ ਸਫਲਤਾ ਮਿਲੀ ਹੈ। ਥਾਣਾ ਬੱਧਨੀ ਕਲਾਂ ਦੇ ਐੱਸਐੱਚਓ ਪ੍ਰਤਾਪ ਸਿੰਘ &nbsp&semi;ਨੇ ਨਾਕੇਬੰਦੀ &nbsp&semi;ਦੌਰਾਨ ਇਕ ਕੈਂਟਰ ਨੂੰ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਕੈਂਟਰ ਤੋਂ ਪੁਲਿਸ ਨੂੰ 10-10 ਕੁਇੰਟਲ ਚੂਰਾ-ਪੋਸਤ&nbsp&semi; ਦੇ 50 ਬੈਗ ਮਿਲੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਨੇ ਇਸ ਮਾਮਲੇ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਜਦੋਂ ਕੰਟੇਨਰ ਦੀ ਤਲਾਸ਼ੀ ਲਈ ਤਾਂ ਇਸ ਕੰਟੇਨਰ ਦੇ ਅੰਦਰ &OpenCurlyQuote;ਪੁਸ਼ਪਾ’ ਮੂਵੀ ਵਾਂਗ ਇਕ ਖੁਫੀਆ ਕੈਬਿਨ ਵੀ ਬਣਿਆ ਹੋਇਆ ਸੀ&comma; ਜਿਸ ਵਿਚ ਇਹ ਚੂਰਾ-ਪੋਸਤ ਦੀਆਂ ਬੋਰੀਆਂ ਰੱਖੀਆਂ ਹੋਈਆਂ ਸਨ। <br><br>ਇਸ ਕੰਟੇਨਰ ਵਿਚ ਦੋ ਕੈਬਿਨ ਸਨ&comma; ਇਕ ਕੈਬਿਨ ਪਿੱਛੇ ਤੋਂ ਖੁੱਲਦਾ ਹੈ ਤੇ ਦੂਜੇ ਕੈਬਿਨ ਦਾ ਰਸਤਾ ਡਰਾਈਵਰ ਸੀਟ ਦੇ ਪਿੱਛੇ ਹੈ&comma; ਜਿਸਦਾ ਕਿਸੇ ਨੂੰ ਸ਼ੱਕ ਨਹੀਂ ਹੁੰਦਾ ਕਿ ਇਸਦੇ ਪਿੱਛੇ ਕੋਈ ਕੈਬਿਨ ਹੈ। ਇਸ ਕੈਬਿਨ ਵਿਚ ਹੀ ਪੁਲਸ ਨੇ 50 ਬੋਰੀਆਂ ਪੋਸਤ ਰੱਖਿਆ ਸੀ<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;