&NewLine;<p class&equals;"wp-block-paragraph"><strong>ਅਯੋਧਿਆ &period; <&sol;strong>ਕੁਝ ਹੀ ਘੰਟਿਆਂ ਬਾਅਦ ਰਾਮ ਮੰਦਰ ਭੂਮੀ ਪੂਜਨ ਦੀ ਸ਼ੁੱਭ ਘੜੀ ਆਉਣ ਵਾਲੀ ਹੈ। ਰਾਮ ਮੰਦਰ &&num;8216&semi;ਚ 366 ਸਤੰਭ ਹੋਣਗੇ&comma; ਪੰਜ ਮੰਡਪ ਵਾਲੇ ਅਤੇ 161 ਫੁੱਟ ਉੱਚੇ ਇਸ ਮੰਦਰ ਨੂੰ ਦੁਨੀਆਂ ਦੇ ਬਿਹਤਰੀਨ ਮੰਦਰਾਂ &&num;8216&semi;ਚ ਗਿਣਿਆ ਜਾਵੇਗਾ।<br><br>ਭੂਮੀ ਪੂਜਨ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਰਾਮ ਮੰਦਰ ਦੀ ਨੀਂਹ ਰੱਖਣਗੇ। ਪ੍ਰਧਾਨਮੰਤਰੀ ਤੋਂ ਇਲਾਵਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ&comma; ਰਾਜਪਾਲ ਆਨੰਦੀਬੇਨ ਪਟੇਲ&comma; ਮੋਹਨ ਭਾਗਵਤ ਅਤੇ ਹੋਰ ਕਈ ਸ਼ਖਸੀਅਤਾਂ ਪ੍ਰੋਗਰਾਮ ਵਿੱਚ ਹਿੱਸਾ ਲੈਣਗੀਆਂ। ਇਸ ਦੌਰਾਨ ਐਸਪੀਜੀ ਨੇ ਅਯੁੱਧਿਆ ਵਿਚ ਸੁਰੱਖਿਆ ਨੂੰ ਸੰਭਾਲ ਲਿਆ ਹੈ।<br><br>ਅਯੁੱਧਿਆ ਦੀ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ। ਬਾਹਰੀ ਲੋਕਾਂ ਦੇ ਦਾਖਲੇ &OpenCurlyQuote;ਤੇ 5 ਅਗਸਤ ਤੱਕ ਪਾਬੰਦੀ ਲਗਾਈ ਗਈ ਹੈ। ਸਥਾਨਕ ਨਿਵਾਸੀਆਂ ਲਈ ਇਕ ਪਛਾਣ ਪੱਤਰ ਰੱਖਣਾ ਲਾਜ਼ਮੀ ਹੈ।  <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;