à¨à©°à¨¡à©à¨à©à©à¨¹, 6 ਨਵੰਬਰ | ਪੰà¨à¨¾à¨¬ ਦ੠à¨à¨ ਸਰà¨à¨¾à¨°à© ਸà¨à©à¨²à¨¾à¨ ਵਿਠਵਿਦਿà¨à¨°à¨¥à©à¨à¨ ਨà©à©° ਸਰà¨à¨¾à¨° ਵੱਲà©à¨ ਤà©à¨ ਮà©à¨¨à© ਠਨà©à¨¸à¨¾à¨° ਮਿਡ-ਡà©à¨ ਮà©à¨² ਨਹà©à¨ ਦਿੱਤਾ à¨à¨¾ ਰਿਹਾ। ਵਿਦਿà¨à¨°à¨¥à©à¨à¨ ਨà©à©° ਫਲ ਵ੠ਨਹà©à¨ ਦਿੱਤ੠à¨à¨¾ ਰਹ੠ਹਨ। à¨à¨¸ ਤà©à¨ à¨à¨²à¨¾à¨µà¨¾ ਵਿਦਿà¨à¨°à¨¥à©à¨à¨ ਦ੠à¨à¨¾à¨ ਲ੠ਹਾà¨à¨¼à¨°à© ਵ੠ਦਿà¨à¨¾à¨ à¨à¨¾ ਰਹ੠ਹà©à¥¤ à¨à¨¹ à¨à©±à¨² ਸਿੱà¨à¨¿à¨ ਵਿà¨à¨¾à¨ ਦ੠ਧਿà¨à¨¨ ਵਿਠà¨à¨ ਹà©à¥¤ à¨à¨¸ ਤà©à¨ ਬਾਠਦ ਵਿà¨à¨¾à¨ ਨ੠ਸà¨à©à¨²à¨¾à¨ ਨà©à©° ਪੱਤਰ ਲਿਠà¨à© ਸਪੱਸ਼ਠਨਿਰਦà©à¨¸à¨¼ ਦਿੱਤ੠ਹਨ। ਵਿà¨à¨¾à¨ ਨ੠à¨à¨¿à¨¹à¨¾ à¨à¨¿ à¨à©à¨à¨° à¨à¨µà¨¿à©±à¨ ਵਿਠਠà¨à¨¿à¨¹à¨¾ à¨à©à¨ ਮਾਮਲਾ ਸਾਹਮਣ੠à¨à¨à¨à¨¦à¨¾ ਹ੠ਤਾਠà¨à¨¸ ਦ੠à¨à¨¼à¨¿à©°à¨®à©à¨µà¨¾à¨°à© ਸà¨à©à¨² ਪà©à¨°à¨¿à©°à¨¸à©à¨ªà¨² ਦ੠ਹà©à¨µà©à¨à©à¥¤

ਸਿੱà¨à¨¿à¨ ਵਿà¨à¨¾à¨ ਨ੠à¨à¨¼à¨¿à¨²à¨¾ ਸਿੱà¨à¨¿à¨ ਠਫ਼ਸਰਾਠਠਤ੠ਮਿਡ ਡà©à¨ ਮà©à¨² à¨à©°à¨à¨¾à¨°à¨à¨¾à¨ ਨà©à©° à¨à©à¨à© ਪੱਤਰ ਵਿਠਸਪੱਸ਼ਠਲਿà¨à¨¿à¨ ਹ੠à¨à¨¿ à¨à¨¨à©à¨¹à¨¾à¨ ਦ੠ਧਿà¨à¨¨ ਵਿਠà¨à¨à¨ ਹ੠à¨à¨¿ ਸà¨à©à¨²à¨¾à¨ ਵਿਠਮà©à¨¨à© ਠਨà©à¨¸à¨¾à¨° ਮਿਡ ਡ੠ਮà©à¨² ਨਹà©à¨ ਪਰà©à¨¸à¨¿à¨ à¨à¨¾à¨à¨¦à¨¾ ਹà©à¥¤ ਵਿਦਿà¨à¨°à¨¥à©à¨à¨ ਨà©à©° ਫਲ ਵ੠ਨਹà©à¨ ਦਿੱਤ੠à¨à¨¾à¨à¨¦à©à¥¤ ਵਿਦਿà¨à¨°à¨¥à©à¨à¨ ਦ੠ਹਾà¨à¨¼à¨°à© ਵ੠à¨à¨¾à¨ ਲ੠ਹà©à¥¤ ਠà¨à¨¿à¨¹à© ਵਿਠà¨à¨¸ à¨à©±à¨² ਵੱਲ ਧਿà¨à¨¨ ਦà©à¨£à¨¾ à¨à¨¾à¨¹à©à¨¦à¨¾ ਹà©à¥¤

à¨à¨¸ ਸਮà©à¨ ਸà©à¨¬à© ਵਿਠ19 ਹà¨à¨¼à¨¾à¨° ਸਰà¨à¨¾à¨°à© ਸà¨à©à¨² ਹਨ। à¨à¨¿à©±à¨¥à© 28 ਲੱਠਦ੠à¨à¨°à©à¨¬ ਵਿਦਿà¨à¨°à¨¥à© ਪà©à©à¨¹ ਰਹ੠ਹਨ। ਪਹਿਲ੠ਤà©à¨ ਠੱਠਵà©à¨ à¨à¨®à¨¾à¨¤ ਤੱਠਪà©à©à¨¹à¨¦à© ਵਿਦਿà¨à¨°à¨¥à©à¨à¨ ਨà©à©° ਮਿਡ-ਡà©-ਮà©à¨² ਦਿੱਤਾ à¨à¨¾à¨à¨¦à¨¾ ਹà©à¥¤ ਮਿਡ-ਡà©-ਮà©à¨² ਦਾ ਮà©à¨¨à© ਸà©à¨à¨¼à¨¨ ਦ੠ਹਿਸਾਬ ਨਾਲ ਸਰà¨à¨¾à¨° ਦà©à¨à¨°à¨¾ ਤà©à¨ à¨à©à¨¤à¨¾ à¨à¨¾à¨à¨¦à¨¾ ਹà©à¥¤ ਵਿà¨à¨¾à¨ ਨ੠à¨à©à¨ ਸਮਾਠਪਹਿਲਾਠਫà©à¨¸à¨²à¨¾ à¨à©à¨¤à¨¾ ਸ੠à¨à¨¿ ਬੱà¨à¨¿à¨à¨ ਨà©à©° à¨à¨¾à¨£à© ਤà©à¨ à¨à¨²à¨¾à¨µà¨¾ ਫਲ ਵ੠ਦਿੱਤ੠à¨à¨¾à¨£à¨à©à¥¤ à¨à¨¸ ਪਿੱà¨à© ਵਿà¨à¨¾à¨° à¨à¨¹ ਸ੠à¨à¨¿ à¨à¨¸ ਨਾਲ à¨à¨¿à©±à¨¥à© ਬੱà¨à¨¿à¨à¨ ਦ੠ਸਰà©à¨° ਨà©à©° ਫਾà¨à¨¦à¨¾ ਹà©à¨µà©à¨à¨¾, à¨à©±à¨¥à© ਹ੠à¨à¨¿à¨¸à¨¾à¨¨à¨¾à¨ ਦ੠à¨à©à¨¤à¨¾à¨ ‘ਠà¨à¨à¨¾à¨ ਫਲਾਠਨà©à©° ਬਾà¨à¨¼à¨¾à¨° ਮਿਲà©à¨à¨¾à¥¤

(Note : ਪੰà¨à¨¾à¨¬ ਦà©à¨à¨ à¨à¨¼à¨°à©à¨°à© à¨à¨¬à¨°à¨¾à¨ ਪà©à©à¨¹à¨£ ਲਠਸਾਡ੠ਵà¨à¨¸à¨à¨ª à¨à¨°à©à©±à¨ª https://shorturl.at/0tM6T à¨à¨¾à¨ ਵà¨à¨¸à¨à¨ª à¨à©à¨¨à¨² https://shorturl.at/Q3yRy ਨਾਲ à¨à¨¼à¨°à©à¨° à¨à©à©à©à¥¤)

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਨਹੀਂ ਦਿੱਤਾ ਜਾ ਰਿਹਾ ਮੀਨੂ ਅਨੁਸਾਰ ਮਿਡ-ਡੇ-ਮੀਲ, ਸਿੱਖਿਆ ਵਿਭਾਗ ਨੇ ਪ੍ਰਿੰਸੀਪਲਾਂ ਨੂੰ ਦਿੱਤੀ ਚਿਤਾਵਨੀ
Related Post