&NewLine;<p class&equals;"wp-block-paragraph"><strong>ਫਰੀਦਾਬਾਦ&sol;ਹਰਿਆਣਾ &vert;<&sol;strong> ਫਰੀਦਾਬਾਦ &&num;8216&semi;ਚ ਬਦਮਾਸ਼ਾਂ ਨੇ ਦਿਨ-ਦਿਹਾੜੇ ਇਕ ਮਹਿਲਾ ਵਕੀਲ ਨੂੰ ਪਿੱਟ-ਪਿੱਟ ਕੇ ਲਹੂ-ਲੁਹਾਣ ਕਰ ਦਿੱਤਾ। ਪੀੜਤ ਵਕੀਲ ਮੁਤਾਬਕ ਵਜ਼ੀਰਪੁਰ ਰੋਡ &&num;8216&semi;ਤੇ ਬਦਮਾਸ਼ਾਂ ਨੇ ਉਸ ਨੂੰ ਆਟੋ &&num;8216&semi;ਚੋਂ ਉਤਾਰ ਕੇ ਬੁਰੀ ਤਰ੍ਹਾਂ ਕੁੱਟਿਆ ਤੇ ਮੌਕੇ ਤੋਂ ਫਰਾਰ ਹੋ ਗਏ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੀੜਤਾ ਨੇ ਦੱਸਿਆ ਕਿ ਬਦਮਾਸ਼ਾਂ ਨੇ ਨਕਾਬ ਪਹਿਨੇ ਹੋਏ ਸਨ&comma; ਜੋ ਇਕ ਹੀ ਬਾਈਕ &&num;8216&semi;ਤੇ ਸਵਾਰ ਹੋ ਕੇ ਆਏ ਤੇ ਉਸ &&num;8216&semi;ਤੇ ਤਾਬੜਤੋੜ ਹਮਲਾ ਕਰ ਦਿੱਤਾ। ਮਹਿਲਾ ਵਕੀਲ ਨੇ ਡਾਇਲ 112 ਸਥਾਨਕ ਪੁਲਿਸ &&num;8216&semi;ਤੇ ਸਹਿਯੋਗ ਨਾ ਕਰਨ ਦੇ ਨਾਲ ਫਰੀਦਾਬਾਦ ਦੇ ਸਿਵਲ ਹਸਪਤਾਲ ਦੇ ਡਾ&period; ਬਾਦਸ਼ਾਹ ਖਾਨ &&num;8216&semi;ਤੇ ਇਲਾਜ &&num;8216&semi;ਚ ਲਾਪ੍ਰਵਾਹੀ ਵਰਤਣ ਦੇ ਆਰੋਪ ਲਾਏ ਅਤੇ ਇਨਸਾਫ ਦੀ ਮੰਗ ਕੀਤੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੀੜਤਾ ਮੁਤਾਬਕ ਇਕ ਬਦਮਾਸ਼ ਦੇ ਹੱਥ &&num;8216&semi;ਚ ਤੇਜ਼ਧਾਰ ਹਥਿਆਰ ਸੀ&comma; ਜਿਸ ਨਾਲ ਉਸ ਨੇ ਉਸ ਦੇ ਚਿਹਰੇ &&num;8216&semi;ਤੇ ਹਮਲਾ ਕੀਤਾ&comma; ਜਿਸ ਨਾਲ ਉਸ ਦੇ ਚਿਹਰੇ &&num;8216&semi;ਤੇ ਕਾਫੀ ਗੰਭੀਰ ਸੱਟ ਲੱਗੀ ਹੈ। ਫਿਲਹਾਲ ਪੀੜਤ ਮਹਿਲਾ ਵਕੀਲ ਨੇ ਕਿਸੇ &&num;8216&semi;ਤੇ ਵੀ ਸ਼ੱਕ ਨਹੀਂ ਜਤਾਇਆ ਪਰ ਉਨ੍ਹਾਂ ਕਿਹਾ ਕਿ ਤਿੰਨੋਂ ਦੇਖਣ &&num;8216&semi;ਚ ਬਾਊਂਸਰਾਂ ਦੀ ਤਰ੍ਹਾਂ ਲੱਗ ਰਹੇ ਸਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;