ਜਲੰਧਰ | ਵੱਧਦੇ ਕੋਰੋਨਾ ਕੇਸਾ ਨੂੰ ਲੈ ਕੇ ਇੱਕ ਵਾਰ ਫਿਰ ਪ੍ਰਸ਼ਾਸਨ ਨੇ ਕੰਟੇਨਮੈਂਟ ਅਤੇ ਮਾਈਕ੍ਰੋ ਕੰਟੇਮੈਂਟ ਜੋਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਇਲਾਕਿਆ ਨੂੰ ਸੀਲ ਕਰ ਦਿੱਤਾ ਜਾਂਦਾ ਹੈ ਤਾਂ ਜੋ ਕੋਰੋਨਾ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਤਾਜਾ ਜਾਣਕਾਰੀ ਮੁਤਾਬਿਕ 11 ਇਲਾਕਿਆ ਨੂੰ ਸੀਲ ਕਰਨ ਦਾ ਆਰਡਰ ਹੋਇਆ ਹੈ।
ਪੜ੍ਹੋ ਕਿਸ ਇਲਾਕੇ ਦਾ ਕਿਹੜਾ ਹਿੱਸਾ ਹੋਵੇਗਾ ਸੀਲ
- ਮਕਾਨ ਨੰਬਰ 112-114, ਨੇੜੇ ਗੋਲ ਕੋਠੀ, ਨਿਊ ਰਾਜਾ ਗਾਰਡਨ (5 ਕੇਸ)
- ਮਕਾਨ ਨੰਬਰ 112-116, ਨਿਊ ਈਸ਼ਰ ਪੁਰੀ ਕਾਲੋਨੀ, ਮਿੱਠਾਪੁਰ (5 ਕੇਸ)
- ਮਕਾਨ ਨੰਬਰ 317-R-305-L ਨੇੜੇ ਪੰਜਾਬ ਐਂਡ ਸਿੰਧ ਬੈਂਕ, ਮਾਡਲ ਟਾਊਨ (8 ਕੇਸ)
- ਮਕਾਨ ਨੰਬਰ 92/11 ਤੋਂ 95/11 ਦਿਓਲ ਨਗਰ, ਜਲੰਧਰ (5 ਕੇਸ)
- ਮਕਾਨ ਨੰਬਰ 319/7 ਤੋਂ 324/7 ਗਲੀ ਨੰਬਰ 7, ਸਾਹਮਣੇ ਹੋਟਲ ਰਿਜੇਂਟ ਪਾਰਕ, ਅਵਤਾਰ ਨਗਰ (7 ਕੇਸ)
- ਗਲੀ ਨੰਬਰ 2, ਕਮਲ ਵਿਹਾਰ, ਬਸਤੀ ਪੀਰ ਦਾਦ (9 ਕੇਸ)
- ਗਲੀ ਨੰਬਰ 2, ਰਵਿਦਾਰ ਨਗਰ, ਮਕਸੂਦਾਂ (6 ਕੇਸ)
- ਮਕਾਨ ਨੰਬਰ 2-ਬੀ ਤੋਂ ਬੀ-75 ਲਿੰਗ ਕਾਲੋਨੀ, ਸ਼ਿੰਗਾਰਾ ਹਸਪਤਾਲ ਦੇ ਪਿੱਛੇ, ਜਲੰਧਰ (5 ਕੇਸ)
- ਗਲੀ ਨੰਬਰ 3 ਮਨਜੀਤ ਨਗਰ, ਬਸਤੀ ਸ਼ੇਖ, ਜਲੰਧਰ (5 ਕੇਸ)
- ਮੁਹੱਲਾ ਰਵੀਦਾਸ ਪੁਰਾ, ਨੂਰ ਮਹਿਲ ਰੋਡ, ਫਿਲੌਰ (5 ਕੇਸ)
- ਮੁਹੱਲਾ ਚੌਧਰੀਆਂ, ਫਿਲੌਰ (8 ਕੇਸ)
ਵੇਖੋ ਵੀਡੀਓ
ਇਨ੍ਹਾਂ ਇਲਾਕਿਆਂ ਨੂੰ ਸੀਲ ਰੱਖਿਆ ਜਾਏਗਾ ਅਤੇ ਮਰੀਜ ਠੀਕ ਹੋਣ ਤੋਂ ਬਾਅਦ ਖੋਲਿਆ ਜਾਏਗਾ। ਇਸ ਇਲਾਕੇ ਵਿੱਚ ਅਫ਼ਸਰ 3 ਵਾਰ ਚੈਕਿੰਗ ਲਈ ਜਾਣਗੇ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।