ਜਲੰਧਰ | ਨਗਰ ਨਿਗਮ ਨੇ ਕਈ ਚੌਂਕਾਂ ਦੇ ਨਾਂ ਬਦਲ ਦਿੱਤੇ ਹਨ। ਜਲੰਧਰ ਸ਼ਹਿਰ ਦੇ ਵਿਚਾਲੇ ਬਣਿਆ ਬੀਐਮਸੀ ਚੌਕ ਹੁਣ ਸੰਵਿਧਾਨ ਚੌਕ ਹੋਵੇਗਾ। ਇਸ ਤਰ੍ਹਾਂ ਹੋਰ ਵੀ ਕਈ ਚੌਕਾਂ ਦੇ ਨਾਂ ਬਦਲੇ ਗਏ ਹਨ।

ਸੁਣੋ ਕਿਸ ਚੌਕ ਦਾ ਹੁਣ ਕੀ ਹੋਵੇਗਾ ਨਾਂ