ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦੇ 40 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5700 ਤੋਂ ਪਾਰ ਹੋ ਗਈ ਹੈ। ਇਹ ਮਰੀਜ਼ ਪੀ.ਏ.ਪੀ ਕੈਂਪਸ, ਮਾਸਟਰ ਤਾਰਾ ਸਿੰਘ ਨਗਰ, ਆਰਿਆ ਸਮਾਜ, ਗੜ੍ਹਾ ਟਾਊਨ ਐਨਕਲੇਵ ਫੇਜ਼-3, ਜੀ.ਟੀ.ਬੀ ਨਗਰ, ਮਾਡਲ ਹਾਊਸ, ਸੰਤੋਖਪੁਰਾ, ਅਮਰ ਗਾਰਡਨ, ਗੁਲਾਬ ਦੇਵੀ ਹਸਪਤਾਲ ਰੋਡ, ਨਿਊ ਅਮਰ ਨਗਰ, ਫੋਕਲ ਪੁਆਇੰਟ, ਅਸ਼ੋਕ ਵਿਹਾਰ, ਹਿਮਾਚਲ ਐਵੀਨਿਊ, ਰਵਿੰਦਰ ਨਗਰ, ਅਰਬਨ ਅਸਟੇਟ, ਮੁਹੱਲਾ ਕੋਟ ਰਾਮ ਦਾਸ, ਨਵੀਂ ਆਬਾਦੀ, ਨਿਊ ਮਾਰਕਿਟ ਗੁਰਾਇਆ, ਰਾਮ ਗੜ੍ਹਾ, ਕਾਜਿਆ(ਫਿਲੌਰ) ਗੋਰਾਇਆ, ਨਕੋਦਰ ਦੇ ਮਰੀਜ਼ ਸ਼ਾਮਲ ਹਨ।
- ਗੈਂਗਸਟਰ ਬਾਦਲ ਦਾ ਐਨਕਾਊਂਟਰ – ਕਾਨੂੰਨ ਦੇ ਰਾਜ ਨੂੰ ਮਜ਼ਬੂਤ ਕਰਨ ਵੱਲ ਮਾਨ ਸਰਕਾਰ ਦਾ ਵੱਡਾ ਕਦਮ
ਨਿਤਿਨ ਕੋਹਲੀ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਸਖ਼ਤ ਕਾਰਵਾਈ ਦਾ ਸਵਾਗਤ ਕੀਤਾ ਜਲੰਧਰ…
- ਧਰਮ ਦੇ ਰੱਖਿਅਕ, ਸ਼ਹਾਦਤ ਦੇ ਸਰਤਾਜ, ਮਨੁੱਖਤਾ ਦੇ ਮਸੀਹਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ‘ਚ ਕੋਟਿ- ਕੋਟਿ ਪ੍ਰਣਾਮ — ਨਿਤਿਨ ਕੋਹਲੀ
ਭਾਰਤੀ ਇਤਿਹਾਸ ਵਿੱਚ ਅਜਿਹੇ ਪਲ ਹਨ ਜੋ ਸਿਰਫ਼ ਪਿਛਲੀਆਂ ਘਟਨਾਵਾਂ ਨਹੀਂ ਹਨ ਸਗੋਂ ਮਨੁੱਖੀ ਸਭਿਅਤਾ…
- ਪੀਐਸਪੀਸੀਐਲ ਨੇ ਆਪਣੇ ਪਿਛਲੇ ਆਦੇਸ਼ ਨਵੇਂ ਨਿਰਦੇਸ਼ ਜਾਰੀ ਕੀਤੇ, – ਹੁਣ ਬਿਨਾਂ ਕਿਸੇ ਰੁਕਾਵਟ ਦੇ ਮਿਲੇਗਾ ਬਿਜਲੀ ਕੁਨੈਕਸ਼ਨ, ਹਜ਼ਾਰਾਂ ਪਰਿਵਾਰਾਂ ਲਈ ਇੱਕ ਵੱਡੀ ਰਾਹਤ: ਨਿਤਿਨ ਕੋਹਲੀ
ਜਲੰਧਰ | ਅਣਅਧਿਕਾਰਤ ਅਤੇ ਅਨਿਯਮਿਤ ਕਲੋਨੀਆਂ ਵਿੱਚ ਰਹਿਣ ਵਾਲੇ ਹਜ਼ਾਰਾਂ ਪਰਿਵਾਰਾਂ ਨੂੰ ਰਾਹਤ ਦਿੰਦੇ ਹੋਏ,…
- ਜਲੰਧਰ ਸੈਂਟਰਲ ਵਿੱਚ ਇਤਿਹਾਸਕ ਬਦਲਾਅ: ਸੂਰਿਆ ਐਨਕਲੇਵ ਅਤੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਲਈ ਵਿਕਾਸ ਦਾ ਇੱਕ ਨਵਾਂ ਅਧਿਆਇ ਸ਼ੁਰੂ
ਇਸ ਫੈਸਲੇ ਤੋਂ ਬਾਅਦ ਸੁਸਾਇਟੀਆਂ ਦੀ ਸੰਯੁਕਤ ਪ੍ਰਤੀਕਿਰਿਆ: "ਇਹ ਵਿਕਾਸ ਦੀ ਇੱਕ ਨਵੀਂ ਸ਼ੁਰੂਆਤ ਹੈ"…
- ਬ੍ਰੇਕਿੰਗ : ਜਲੰਧਰ ਦੇ ਮਸ਼ਹੂਰ ਅਗਰਵਾਲ ਢਾਬੇ ‘ਤੇ ਜੀਐਸਟੀ ਦੀ ਰੇਡ, ਮਾਲਕਾਂ ਦੇ ਘਰ ਵੀ ਚੱਲ ਰਹੀ ਜਾਂਚ
ਜਲੰਧਰ, 18 ਨਵੰਬਰ | ਸ਼ਹਿਰ 'ਚ ਸਵੇਰੇ 7 ਵਜੇ ਤੋਂ ਹੀ ਉਸ ਵੇਲੇ ਹਲਚਲ ਸ਼ੁਰੂ…
- ਨਿਤਿਨ ਕੋਹਲੀ ਦੀ ਮਿਹਨਤ ਲਿਆਈ ਰੰਗ : ਸਰਕਾਰ ਵਲੋ ਮਤੇ ਨੂੰ ਮਿਲੀ ਮਨਜ਼ੂਰੀ, ਵਿਕਾਸ ਦੀਆਂ ਨਵੀਆਂ ਰਾਹਾਂ ਖੁੱਲ੍ਹੀਆਂ
ਸੜਕਾਂ ਤੋਂ ਲੈਕੇ ਪਾਰਕ, ਲਾਈਟਿੰਗ ਅਤੇ ਖੇਡ ਸਹੂਲਤਾਂ ਤੱਕ—ਹੋਵੇਗਾ ਵਿਆਪਕ ਵਿਕਾਸ ਤੇਜ਼ ਜਲੰਧਰ | ਸੂਰਿਆ…
- “2027 ਵਿੱਚ ਜਲੰਧਰ ਸੈਂਟਰਲ ਵਿੱਚ ਨਿਤਿਨ ਕੋਹਲੀ ਵੋਟਾਂ ਦੀ ਵੱਡੀ ਲੀਡ ਲੈਣਗੇ, ਭਾਜਪਾ ਅਤੇ ਕਾਂਗਰਸ ਦੀ ਜ਼ਮਾਨਤ ਜ਼ਬਤ ਹੋਵੇਗੀ” – ਬਲਬੀਰ ਬਿੱਟੂ
ਜਲੰਧਰ, 18 ਨਵੰਬਰ | ਜਲੰਧਰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜਲੰਧਰ ਸੈਂਟਰਲ ਵਿਧਾਨ ਸਭਾ…
- ਜਲੰਧਰ ਸੈਂਟਰਲ ਵਿੱਚ ਵਿਕਾਸ ਤੇਜ਼—ਅਮਨ ਅਰੋੜਾ ਨੇ ਨਿਤਿਨ ਕੋਹਲੀ ਦੀ ਕਾਰਜਸ਼ੈਲੀ ਦੱਸਿਆ ਮਿਸਾਲ
ਜਲੰਧਰ | ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਜਲੰਧਰ ਸੈਂਟਰਲ ਹਲਕੇ ਵਿੱਚ…
- ਸ਼੍ਰੀ ਰਾਮ ਚੌਕ ਤੋਂ ਲੈ ਕੇ ਜੇਲ ਚੌਕ ਤੱਕ 1.56 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਨਿਰਮਾਣ ਕਾਰਜ ਦਾ ਉਦਘਾਟਨ – ਨਿਤਿਨ ਕੋਹਲੀ ਅਤੇ ਮੇਅਰ ਵਨੀਤ ਧੀਰ ਨੇ ਵਿਕਾਸ ਨੂੰ ਇੱਕ ਨਵਾਂ ਆਯਾਮ ਦਿੱਤਾ
ਬਿਹਤਰ ਬੁਨਿਆਦੀ ਢਾਂਚਾ, ਸੁਰੱਖਿਅਤ ਆਵਾਜਾਈ ਅਤੇ ਪਾਰਦਰਸ਼ੀ ਵਿਕਾਸ ਸਾਡੀਆਂ ਤਰਜੀਹਾਂ ਹਨ - ਨਿਤਿਨ ਕੋਹਲੀ ਜਲੰਧਰ…
- ਜਲੰਧਰ : ਮਿੱਠੂ ਬਸਤੀ ‘ਚ ਚੱਲੀਆਂ ਗੋਲੀਆਂ, ਸੀਸੀਟੀਵੀ ਵੀਡੀਓ ਆਈ ਸਾਹਮਣੇ; ਸਾਲ੍ਹੇ ਤੇ ਸਾਂਢੂ ਨੇ 24 ਬਦਮਾਸ਼ਾਂ ਨਾਲ ਮਿਲ ਕੇ ਕੀਤਾ ਹਮਲਾ
ਜਲੰਧਰ, 16 ਨਵੰਬਰ | ਪੰਜਾਬ ਦੇ ਜਲੰਧਰ 'ਚ ਸਥਿਤ ਮਿੱਠੂ ਬਸਤੀ ਵਿੱਚ ਸ਼ਨੀਚਰਵਾਰ ਰਾਤ ਕਰੀਬ…