<p><strong>ਲੁਧਿਆਣਾ&comma; 3 ਦਸੰਬਰ &vert;<&sol;strong> ਰਾਜਸ਼੍ਰੀ ਲਾਟਰੀ ਵਿਚ ਹਰ ਰੋਜ਼ ਲੱਖਾਂ ਕਰੋੜ ਰੁਪਏ ਦੇ ਇਨਾਮ ਕੱਢਣ ਦੇ ਰੁਝਾਨ ਨੂੰ ਜਾਰੀ ਰੱਖਦੇ ਹੋਏ ਰਾਜਸ਼੍ਰੀ-50 ਲਾਟਰੀ ਦਾ ਡਰਾਅ 28 ਨਵੰਬਰ ਮਹੀਨੇ ਦੇ ਚੌਥੇ ਵੀਰਵਾਰ ਨੂੰ ਗੋਆ ਵਿਚ ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ &&num;8216&semi;ਚ ਕੱਢਿਆ ਗਿਆ&comma; ਜਿਸ ਦਾ ਪਹਿਲਾਂ 30 ਲੱਖ ਰੁਪਏ ਦਾ ਇਨਾਮ ਕਪੂਰਥਲਾ ਦੇ ਰਿਟੇਲਰ ਯੋਗੇਸ਼ ਵਲੋਂ ਵੇਚੀ ਗਈ ਲਾਟਰੀ &&num;8216&semi;ਤੇ ਲੱਗਾ।<&sol;p>&NewLine;<p>ਇੰਨੀ ਵੱਡੀ ਰਕਮ &lpar;30 ਲੱਖ&rpar; ਦਾ ਪਹਿਲਾ ਇਨਾਮ ਸਿਰਫ਼ 50 ਰੁਪਏ ਵਿਚ ਮਿਲਣ ਦੀ ਖੁਸ਼ੀ ਵਿਚ ਲੁਧਿਆਣਾ ਤੋਂ ਕੰਪਨੀ ਦੇ ਰਾਜਕੁਮਾਰ ਵਰਮਾ&comma; ਭਗਤ ਸਿੰਘ ਅਤੇ ਨੀਲੇਸ਼ ਵੋਰਾ ਆਦਿ ਨੇ ਯੋਗੇਸ਼ ਨੂੰ ਗੁਲਦਸਤਾ ਅਤੇ ਟਰਾਫੀ ਦੇ ਕੇ ਵਧਾਈ ਦਿੱਤੀ। ਨਵੰਬਰ ਮਹੀਨੇ ਵਿਚ ਹੁਣ ਤੱਕ ਰਾਜਸ਼੍ਰੀ ਲਾਟਰੀ ਦੀਆਂ ਵੱਖ-ਵੱਖ ਸਕੀਮਾਂ ਵਿਚ 5 ਪਹਿਲੇ ਇਨਾਮ ਦਿੱਤੇ ਜਾ ਚੁੱਕੇ ਹਨ। ਰਾਜਸ਼੍ਰੀ ਲਾਟਰੀ ਪ੍ਰਤੀ ਦਿਨ ਪ੍ਰਤੀ ਦਿਨ ਵੱਡੇ-ਵੱਡੇ ਇਨਾਮਾਂ ਦੀ ਪੇਸ਼ਕਸ਼ ਹੋਣ ਕਾਰਨ ਲੋਕਾਂ ਦਾ ਵਿਸ਼ਵਾਸ ਵਧਦਾ ਜਾ ਰਿਹਾ ਹੈ। ਰਾਜਸ਼੍ਰੀ ਲਾਟਰੀ &&num;8216&semi;ਚ ਹਰ ਰੋਜ਼ ਲੋਕ ਆਪਣੀ ਕਿਸਮਤ ਅਜ਼ਮਾ ਕੇ ਲੱਖਪਤੀ ਅਤੇ ਕਰੋੜਪਤੀ ਬਣ ਰਹੇ ਹਨ। ਰਾਜਸ਼੍ਰੀ ਲਾਟਰੀ ਦੇ ਸਾਰੇ ਡਰਾਅ YouTube ਚੈਨਲ ਰਾਹੀਂ ਕਿਤੇ ਵੀ ਲਾਈਵ ਵੇਖੇ ਜਾ ਸਕਦੇ ਹਨ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;