<p><strong>ਚੰਡੀਗੜ੍ਹ&comma; 1 ਫਰਵਰੀ&vert;<&sol;strong> ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਚ ਆਪਣੇ ਮਿਸ਼ਨ ਰੁਜ਼ਗਾਰ ਨੂੰ ਅੱਗੇ ਤੋਰਦਿਆਂ 518 ਨਵੇਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ।<&sol;p>&NewLine;<p>ਮੁੱਖ ਮੰਤਰੀ ਨੇ ਇਹ ਨਿਯੁਕਤੀ ਪੱਤਰ ਵੱਖ ਵੱਖ ਮਹਿਕਮਿਆਂ ਵਿਚ ਭਰਤੀ ਲਈ ਯੋਗ ਉਮੀਦਵਾਰਾਂ ਨੂੰ ਵੰਡੇ।<&sol;p>&NewLine;<p>ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਨੌਕਰੀਆਂ ਲਈ ਸਿਫਾਰਿਸ਼ ਚਲਦੀ ਹੁੰਦੀ ਸੀ ਪਰ ਅਸੀਂ ਸਿਫਾਰਿਸ਼ ਵਾਲਾ ਕਲਚਰ ਹੀ ਖਤਮ ਕਰ ਦਿੱਤਾ ਹੈ। ਮਾਨ ਨੇ ਕਿਹਾ ਕਿ ਹੁਣ ਡਿਗਰੀ&comma; ਹੁਨਰ ਮੁਤਾਬਿਕ ਹੀ ਨੌਕਰੀ ਮਿਲਦੀ ਹੈ। ਸਿਰਫ ਯੋਗ ਉਮੀਦਵਾਰਾਂ ਨੂੰ ਹੀ ਇਹ ਮੌਕਾ ਮਿਲਦਾ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;