&NewLine;<p class&equals;"wp-block-paragraph"><strong>ਮਨਾਲੀ&vert;<&sol;strong> ਪੂਰੇ ਉਤਰੀ ਭਾਰਤ ਵਿਚ ਮਾਨਸੂਨ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਇੱਥੇ ਮਨਾਲੀ ਤੋਂ ਕੁਝ ਕਿਲੋਮੀਟਰ ਪਹਿਲਾਂ ਬਿਆਸ ਦਰਿਆ ਵਿੱਚ ਹਾਈਵੇਅ ਦੀ ਇੱਕ ਲੇਨ ਰੁੜ੍ਹ ਗਈ। ਇਸ ਦੇ ਨਾਲ ਹੀ ਬਿਆਦ ਨਦੀ ਵਿੱਚ ਕੁਝ ਦੁਕਾਨਾਂ ਅਤੇ ਏਟੀਐਮ ਬੂਥ ਵੀ ਵਹਿ ਗਏ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਅਨੁਸਾਰ ਕੁੱਲੂ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਤੋਂ ਮੀਂਹ ਪੈ ਰਿਹਾ ਹੈ। ਇਸ ਕਾਰਨ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਸਥਿਤੀ ਇਹ ਹੈ ਕਿ ਹੁਣ ਬਿਆਸ ਦਰਿਆ ਦਾ ਪਾਣੀ ਹਾਈਵੇ ਦੇ ਕਿਨਾਰਿਆਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਮਨਾਲੀ ਦੇ ਵੋਲਵੋ ਬੱਸ ਸਟੈਂਡ ਅੱਗੇ ਚੰਡੀਗੜ੍ਹ ਮਨਾਲੀ ਹਾਈਵੇਅ ਦੀ ਇੱਕ ਲੇਨ ਬਿਆਸ ਦਰਿਆ ਵਿੱਚ ਰੁੜ੍ਹ ਗਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਦੇ ਨਾਲ ਹੀ ਬਿਆਸ ਦਰਿਆ ਵਿੱਚ ਦੋ ਦੁਕਾਨਾਂ ਅਤੇ ਐਸਬੀਆਈ ਦਾ ਏਟੀਐਮ ਬੂਥ ਵੀ ਵਹਿ ਗਿਆ ਹੈ। ਕੁੱਲੂ ਅਤੇ ਮੰਡੀ ਕਸਬਿਆਂ ਵਿੱਚ ਵੀ ਬਿਆਸ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁੱਲੂ ਜ਼ਿਲਾ ਹੈੱਡਕੁਆਰਟਰ ਨੇੜੇ ਲੰਕਾ ਬੇਕਰ &&num;8216&semi;ਚ ਇਕ ਕੱਚਾ ਘਰ ਢਹਿ ਗਿਆ। ਔਰਤ ਉਸ ਵਿੱਚ ਦੱਬ ਗਈ ਅਤੇ ਇੱਕ ਵਿਅਕਤੀ ਨੇ ਭੱਜ ਕੇ ਆਪਣੀ ਜਾਨ ਬਚਾਈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਫਾਇਰ ਡਿਪਾਰਟਮੈਂਟ ਅਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਦੀਆਂ ਟੀਮਾਂ ਮਹਿਲਾ ਦੀ ਭਾਲ &&num;8216&semi;ਚ ਲੱਗੀਆਂ ਹੋਈਆਂ ਹਨ। ਕੁੱਲੂ ਦੇ ਆਊਟ-ਲੁਹਰੀ-ਰਾਮਪੁਰ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੁੱਲੂ ਜ਼ਿਲੇ &&num;8216&semi;ਚ ਪਿਛਲੇ 12 ਘੰਟਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਬਿਆਸ ਦਰਿਆ ਦੇ ਪਾਣੀ &&num;8216&semi;ਚ ਰਿਕਾਰਡਤੋੜ ਵਾਧਾ ਹੋਇਆ ਹੈ ਅਤੇ 2 ਕਿਲੋਮੀਟਰ ਦੀ ਦੂਰੀ &&num;8216&semi;ਤੇ ਛਰੜੂ ਸਥਿਤ ਟਰੱਕ ਯੂਨੀਅਨ ਪਾਰਕਿੰਗ &&num;8216&semi;ਚ ਬਿਆਸ ਦਰਿਆ ਦੇ ਵਿਚਕਾਰ 4 ਟਰੱਕ ਡਰਾਈਵਰ ਅਤੇ 4 ਮਜ਼ਦੂਰ ਫਸੇ ਹੋਏ ਹਨ। ਜਿਨ੍ਹਾਂ ਨੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਬਚਾਅ ਦੀ ਮੰਗ ਕੀਤੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;Note<&sol;strong> &colon; ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ &OpenCurlyQuote;ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ &OpenCurlyQuote;ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ &OpenCurlyQuote;ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ &OpenCurlyQuote;ਤੇ<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;