à¨à¨²à©°à¨§à¨°, 9 ਨਵੰਬਰ | ਸ਼ਿਵਸà©à¨¨à¨¾ à¨à¨à©à¨à¨ ਨ੠à¨à©±à¨ ਸà©à¨¸à¨¼à¨² ਮà©à¨¡à©à¨ à¨à¨¨à¨«à¨²à©à¨à¨à¨¸à¨° ਵਿਰà©à©±à¨§ ਸà¨à¨¼à¨¤ à¨à¨¾à¨°à¨µà¨¾à¨ ਦ੠ਮੰਠà¨à©à¨¤à© ਹà©, à¨à¨¿à¨¸ ਨ੠à¨à¨¾à¨²à© ਮਾਤਾ ਮੰਦਰ ਦ੠ਠੰਦਰ à¨à¨¾ à¨à© ਠਸ਼ਲà©à¨² à¨à¨¾à¨£à© ‘à¨à¨¿à¨à¨¨à© à¨à¨®à©à¨²à©’ ’ਤ੠à¨à©±à¨ªà¨² ਪਾ à¨à© ਡਾà¨à¨¸ à¨à¨°à¨¦à¨¿à¨à¨ ਵà©à¨¡à©à¨ ਬਣਾਠਠਤ੠à¨à¨¸à¨¨à©à©° ਸà©à¨¸à¨¼à¨² ਮà©à¨¡à©à¨ ’ਤ੠ਠਪਲà©à¨¡ à¨à©à¨¤à¨¾à¥¤ ਸ਼ਿਵਸà©à¨¨à¨¾ ਨ੠à¨à¨¸ à¨à¨à¨¨à¨¾ ਨà©à©° ਹਿੰਦ੠ਧਰਮ ਦ੠à¨à¨¾à¨µà¨¨à¨¾à¨µà¨¾à¨ ਨਾਲ à¨à¨¿à¨²à¨µà¨¾à© à¨à¨°à¨¾à¨° ਦਿੰਦਿà¨à¨ ਪà©à¨²à¨¿à¨¸ à¨à©à¨² ਸ਼ਿà¨à¨¾à¨à¨¤ ਦਰਠà¨à¨°à¨µà¨¾à¨ ਹà©à¥¤

à¨à©±à¨²à¨¬à¨¾à¨¤ ਦà©à¨°à¨¾à¨¨ ਸ਼ਿਵਸà©à¨¨à¨¾ à¨à¨à© ਨ੠ਦੱਸਿਠà¨à¨¿ ਵà©à¨¡à©à¨ ਬਣਾà¨à¨£ ਸਮà©à¨ ਮੰਦਰ ਦਾ ਪੰਡਿਤ ਮà©à¨à© ’ਤ੠ਮà©à¨à©à¨¦ ਸà©, ਪਰ à¨à¨¸ ਨ੠à¨à©à¨ ਵਿਰà©à¨§ ਨਹà©à¨ à¨à©à¨¤à¨¾à¥¤ ਸ਼ਿਵਸà©à¨¨à¨¾ ਨ੠ਮੰਠà¨à©à¨¤à© ਹ੠à¨à¨¿ ਵà©à¨¡à©à¨ ਬਣਾà¨à¨£ ਵਾਲ੠ਮਹਿਲਾ, ਮੰਦਰ ਪੰਡਿਤ ਠਤ੠ਪà©à¨°à¨¬à©°à¨§à¨ ਸਠਵਿਰà©à©±à¨§ à¨à¨²à¨¦ ਤà©à¨ à¨à¨²à¨¦ à¨à¨¾à¨°à¨µà¨¾à¨ à¨à©à¨¤à© à¨à¨¾à¨µà©, à¨à¨¿à¨à¨à¨à¨¿ à¨à¨¨à©à¨¹à¨¾à¨ ਨ੠ਹਿੰਦ੠ਧਰਮ ਦ੠ਮਰਿà¨à¨¦à¨¾ ਦਾ à¨à¨²à©°à¨à¨£ à¨à©à¨¤à¨¾ ਹà©à¥¤

ਸ਼ਿਵਸà©à¨¨à¨¾ à¨à¨à© ਨ੠à¨à¨¿à¨¹à¨¾ à¨à¨¿ ਠੱà¨à¨à¨² ਸà©à¨¸à¨¼à¨² ਮà©à¨¡à©à¨ ’ਤ੠à¨à¨¸ ਤਰà©à¨¹à¨¾à¨ ਦà©à¨à¨ ਵà©à¨¡à©à¨à¨à¨ ਲà¨à¨¾à¨¤à¨¾à¨° ਵਾà¨à¨°à¨² ਹ੠ਰਹà©à¨à¨ ਹਨ, à¨à¨¿à¨¸ ਦਾ à¨à©±à¨ ਵੱਡਾ à¨à¨¾à¨°à¨¨ ਹਿੰਦ੠ਸਮਾਠਦਾ à¨à©à©±à¨ª ਰਹਿਣਾ ਹà©à¥¤ à¨à¨¹à¨¨à¨¾à¨ ਨ੠à¨à¨¿à¨¹à¨¾ à¨à¨¿ à¨à©à¨à¨° ਹਿੰਦ੠ਸਮਾਠਹà©à¨£ ਵ੠ਨਾ à¨à¨¾à¨à¨¿à¨ ਤਾਠà¨à¨µà¨¿à©±à¨ ਵਿੱਠਪੰà¨à¨¾à¨¬ ਦ੠ਹਾਲਤ ਵ੠ਬੰà¨à¨²à¨¾à¨¦à©à¨¸à¨¼ ਵਾà¨à¨à© ਹ੠ਸà¨à¨¦à© ਹà©à¥¤

à¨à¨à© ਨ੠à¨à©à¨¤à¨¾à¨µà¨¨à© ਦਿੱਤ੠à¨à¨¿ à¨à©à¨à¨° ਪà©à¨²à¨¿à¨¸ ਨ੠à¨à¨¸ ਮਾਮਲ੠ਵਿੱਠà¨à¨²à¨¦ à¨à¨¾à¨°à¨µà¨¾à¨ ਨਾ à¨à©à¨¤à© ਤਾਠਸ਼ਿਵਸà©à¨¨à¨¾ ਵੱਲà©à¨ ਮਲà¨à¨¾à¨à¨¨ ਵਿੱਠਧਰਨਾ ਪà©à¨°à¨¦à¨°à¨¸à¨¼à¨¨ à¨à©à¨¤à¨¾ à¨à¨¾à¨µà©à¨à¨¾à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਮੰਦਰ ‘ਚ ਅਸ਼ਲੀਲ ਗਾਣੇ ’ਤੇ ਵੀਡੀਓ ਬਣਾਉਣਾ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਪਿਆ ਮਹਿੰਗਾ, ਸ਼ਿਵਸੇਨਾ ਆਗੂਆਂ ਨੇ ਦਿੱਤੀ ਸ਼ਿਕਾਇਤ, ਮੰਗੀ ਸਖ਼ਤ ਕਾਰਵਾਈ
Related Post