&NewLine;<p class&equals;"wp-block-paragraph"><strong>ਪਟਿਆਲਾ&vert;<&sol;strong> ਪਟਿਆਲਾ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪਟਿਆਲਾ ਵਿਚ ਦਿਨ-ਦਿਹਾੜੇ ਬਾਈਕ ਸਵਾਰਾਂ ਨੇ ਗੋਲ਼ੀਆਂ ਮਾਰ ਕੇ ਪੀਆਰਟੀਸੀ ਦੇ ਠੇਕੇਦਾਰ ਦਾ ਮਰਡਰ ਕਰ ਦਿੱਤਾ। ਦਰਸ਼ਨ ਸਿੰਗਲਾ ਨੂੰ ਉਸਦੇ ਦਫਤਰ ਦੇ ਬਾਹਰ ਹੀ ਸ਼ਰੇਆਮ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਗਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੀਆਰਟਸੀ ਦੇ ਨਾਭਾ ਰੋਡ ਉਤੇ ਸਥਿਤ ਦਫਤਰ ਦੇ ਬਾਹਰ ਉਨ੍ਹਾਂ ਨੂੰ ਗੋਲ਼ੀਆਂ ਮਾਰੀਆਂ ਗਈਆਂ। ਕਿਹਾ ਜਾ ਰਿਹਾ ਹੈ ਕਿ ਬਾਈਕ ਸਵਾਰ ਕਾਤਲ ਪਹਿਲਾਂ ਤੋਂ ਹੀ ਸਿੰਗਲਾ ਦੀ ਰੇਕੀ ਕਰ ਰਹੇ ਸਨ। ਉਹ ਦੋ ਵਾਰ ਦਫਤਰ ਦੇ ਅੰਦਰ ਵੀ ਗਏ ਤੇ ਉਨ੍ਹਾਂ ਨੇ ਠੇਕੇਦਾਰ ਬਾਰੇ ਪੁੱਛਿਆ ਵੀ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜ਼ਿਕਰਯੋਗ ਹੈੈ ਕਿ ਜਿਥੇ ਪੀਆਰਟੀਸੀ ਦੇ ਠੇਕੇਦਾਰ ਨੂੰ ਸ਼ਰੇਆਮ ਦਿਨ-ਦਿਹਾੜੇ ਗੋਲੀਆਂ ਮਾਰੀਆਂ ਗਈਆਂ&comma; ਉਹ ਇਲਾਕਾ ਕਾਫੀ ਭੀੜ-ਭੜੱਕੇ ਵਾਲਾ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;