ਅੰਮ੍ਰਿਤਸਰ | ਬਾਰਡਰ ਅਸਟੇਟ ਅਜਨਾਲਾ ਵਿਚ ਹਾਲਾਤ ਅਜਿਹੇ ਪੈਦਾ ਕਰ ਦਿੱਤੇ ਗਏ ਕਿ ਗ੍ਰਿਫਤਾਰ ਬੰਦੇ ਨੂੰ ਛੁਡਾਉਣ ਲਈ ਥਾਣੇ ‘ਤੇ ਕਬਜ਼ਾ ਕਰ ਲਿਆ ਜਾਵੇਗਾ। ਪੁਲਿਸ ਮੂਕਦਰਸ਼ਕ ਬਣ ਕੇ ਦੇਖਦੀ ਰਹੀ ਸਭ-ਕੁਝ ਪਰ ਮਾਹੌਲ ਖਰਾਬ ਕਰ ਦਿੱਤਾ। ਹਜ਼ੂਮ ਅੱਗੇ ਪੁਲਿਸ ਨੇ ਸਰੰਡਰ ਕਰ ਦਿੱਤਾ। ਮੈਂ ਪੰਜਾਬ ਅੰਦਰ 80-90 ਦਾ ਦਹਾਕਾ ਦੁਬਾਰਾ ਨਹੀਂ ਆਉਣ ਦੇਵਾਂਗਾ। ਮੈਂ ਹਿੱਕ ‘ਤੇ ਗੋਲੀ ਖਾਵਾਂਗਾ ਪਰ ਪੁਰਾਣੇ ਹਾਲਾਤ ਨਹੀਂ ਬਣਨ ਦਿਆਂਗਾ। ਅਜਨਾਲਾ ਮੋਰਚੇ ‘ਤੇ ਰੱਜ ਕੇ ਵਰ੍ਹੇ ਬਿਕਰਮ ਮਜੀਠੀਆ।
ਅਜਨਾਲਾ ਮੋਰਚੇ ‘ਤੇ ਮਜੀਠੀਆ ਦੇ ਤਿੱਖੇ ਬੋਲ – ਕਿਹਾ ਗ੍ਰਿਫਤਾਰ ਬੰਦੇ ਨੂੰ ਛੁਡਾਉਣ ਲਈ ਥਾਣੇ ‘ਤੇ ਹੀ ਕਬਜ਼ਾ ਕਰ ਲਿਆ, ਪੰਜਾਬ ‘ਚ ਪੁਰਾਣਾ ਦੌਰ ਨਹੀਂ ਆਉਣ ਦੇਵਾਂਗਾ
Related Post