&NewLine;<p class&equals;"wp-block-paragraph"><strong>ਲੁਧਿਆਣਾ&vert;<&sol;strong> 19 ਸਾਲਾ ਵਿਦਿਆਰਥੀ ਤੋਂ ਤਿੰਨ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਦੇ ਦਮ &OpenCurlyQuote;ਤੇ ਬ੍ਰੇਜਾ ਕਾਰ ਲੁੱਟ ਲਈ। ਵਿਦਿਆਰਥੀ ਮਾਡਲ ਟਾਊਨ ਐਕਸਟੈਨਸ਼ਨ ਦੀ ਟਿਊਸ਼ਨ ਮਾਰਕੀਟ ਵਿਚ ਆਈਲੈਟਸ ਦੀ ਕਲਾਸ ਲਗਾਉਣ ਆਇਆ ਸੀ। ਇਥੇ ਤਿੰਨ ਬਦਮਾਸ਼ਾਂ ਨੇ ਉਸ ਨੂੰ ਆਪਣਾ ਨਿਸ਼ਾਨਾ ਬਣਾ ਲਿਆ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>ਸੀਸੀਟੀਵੀ ਵਿਚ ਕੈਦ ਹੋਏ ਬਦਮਾਸ਼<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਦੀ ਸੂਚਨਾ ਮਿਲਣ &OpenCurlyQuote;ਤੇ ਮਾਡਲ ਟਾਊਨ ਪੁਲਿਸ ਮੌਕੇ &OpenCurlyQuote;ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਬਦਮਾਸ਼ ਬਾਜ਼ਾਰ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਏ। ਮਾਡਲ ਟਾਊਨ ਥਾਣਾ ਪੁਲਿਸ ਨੇ ਅਣਪਛਾਤੇ ਬਦਮਾਸ਼ਾਂ ਖਿਲਾਫ ਮਾਮਲਾ ਦਰਜ ਕੀਤਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪਿੰਡ ਮੰਸੂਰਨ ਦੇ ਸਰਵਿੰਦਰ ਸਿੰਘ ਨੇ ਦੱਸਿਆ ਕਿ ਉੁਹ ਟਿਊਸ਼ਨ ਮਾਰਕੀਟ ਵਿਚ ਆਈਲੈਟਸ ਦੀ ਕੋਚਿੰਗ ਲੈਣ ਆਉਂਦਾ ਹੈ। ਉਹ ਸ਼ਨੀਵਾਰ ਨੂੰ ਬ੍ਰੇਜਾ ਕਾਰ ਲੈ ਕੇ ਕੋਚਿੰਗ ਲੈਣ ਪਹੁੰਚਿਆ। ਨਾਲ ਉਸ ਦੇ ਦੋਸਤ ਵੀ ਸਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਦੌਰਾਨ ਉਸ ਦਾ ਇਕ ਦੋਸਤ ਸੰਸਥਾ ਦੇ ਅੰਦਰ ਚਲਾ ਗਿਆ ਜਦੋਂਕਿ ਦੂਜਾ ਦੋਸਤ ਬਾਜ਼ਾਰ ਵਿਚ ਟਹਿਲਣ ਚਲਾ ਗਿਆ। ਉਹ ਬ੍ਰੇਜਾ ਵਿਚ ਬੈਠਾ ਰਿਹਾ ਕਿਉਂਕਿ ਕਲਾਸ ਅਜੇ ਸ਼ੁਰੂ ਨਹੀਂ ਹੋਈ ਸੀ। ਇਸ ਦਰਮਿਆਨ ਤਿੰਨ ਬਦਮਾਸ਼ ਉਸ ਦੀ ਕਾਰ ਵਿਚ ਵੜ ਗਏ ਤੇ ਉਸ ਦੇ ਸਿਰ &OpenCurlyQuote;ਤੇ ਤੇਜ਼ਧਾਰ ਹਥਿਆਰ ਰੱਖ ਦਿੱਤਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਬਦਮਾਸ਼ਾਂ ਨੇ ਉਸ ਨੂੰ ਬਿਨਾਂ ਅਲਾਰਮ ਬਜਾਏ ਗੱਡੀ ਤੋਂ ਬਾਹਰ ਕੱਢਣ ਦੀ ਧਮਕੀ ਦਿੱਤੀ ਜਿਵੇਂ ਹੀ ਉਹ ਬਾਹਰ ਨਿਕਲਿਆ ਬਦਮਾਸ਼ ਗੱਡੀ ਲੈ ਕੇ ਭੱਜ ਗਏ। ਸਰਵਿੰਦਰ ਨੇ ਕਿਹਾ ਕਿ ਉਸ ਨੇ ਪਿੱਛਾ ਵੀ ਕੀਤਾ ਪਰ ਉਹ ਫਰਾਰ ਹੋ ਗਏ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਰਵਿੰਦਰ ਨੇ ਕਿਹਾ ਕਿ ਗੱਡੀ ਦਾ ਅਲਾਰਮ ਵੀ ਵਜਾਇਆ ਸੀ ਪਰ ਕੋਈ ਫਾਇਦਾ ਨਹੀਂ ਹੋਇਆ। ਬਦਮਾਸ਼ਾਂ ਦੇ ਫਰਾਰ ਹੋਣ ਦੇ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ &OpenCurlyQuote;ਤੇ ਪੁਲਿਸ ਨੇ ਤੁਰੰਤ ਸਭ ਤੋਂ ਪਹਿਲਾਂ ਟੋਲ ਪਲਾਜ਼ਾ ਦੇ ਕੈਮਰੇ ਚੈੱਕ ਕੀਤੇ। ਦੋਸ਼ੀਆਂ ਨੇ ਅਜੇ ਕੋਈ ਟੋਲ ਪਾਰ ਨਹੀਂ ਕੀਤਾ ਹੈ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;