ਲà©à¨§à¨¿à¨à¨£à¨¾ | à¨à©°à¨¨à¨¾ ਦ੠à¨à©. à¨à©. ਰà©à¨¡ ‘ਤ੠ਵੱਡਾ ਹਾਦਸਾ ਵਾਪਰ à¨à¨¿à¨à¥¤ ਹਰਿà¨à¨£à¨¾ ਦ੠à¨à¨°à¨¨à¨¾à¨² ਦ੠ਸਰà¨à¨¾à¨°à© ਸà¨à©à¨² ਦ੠ਵਿਦਿà¨à¨°à¨¥à©à¨à¨ ਨà©à©° ਲ੠à¨à© à¨à¨¾ ਰਹ੠ਨਿੱà¨à© ਬੱਸ à¨à©°à¨¨à¨¾ ਵਿà¨à© ਹਾਦਸ੠ਦਾ ਸ਼ਿà¨à¨¾à¨° ਹ੠à¨à¨à¥¤ ਹਾਦਸ੠ਵਿਠ2 ਬੱà¨à© à¨à¨¼à¨à¨¼à¨®à© ਹ੠à¨à¨à¥¤

ਬੱਸ ਵਿਠ42 ਬੱà¨à© ਠਤ੠4 ਠਧਿà¨à¨ªà¨ ਸਵਾਰ ਸਨ। ਸਾਰ੠ਸà©à¨°à© ਹਰਿਮੰਦਰ ਸਾਹਿਬ ਵਿà¨à© ਮੱਥਾ à¨à©à¨à¨£ à¨à¨¾ ਰਹ੠ਸਨ। à¨à¨¿à¨µà©à¨ ਹ੠ਬੱਸ à¨à©°à¨¨à¨¾ ਪà©à¨² ‘ਤ੠ਪਹà©à©°à¨à© ਤਾਠਬੱਸ ਦਾ à¨à¨¾à¨à¨° ਫੱਠà¨à¨¿à¨à¥¤ à¨à¨¸ ਦà©à¨°à¨¾à¨¨ à¨à¨ à¨à¨°à©±à¨ ਨ੠ਬੱਸ ਨà©à©° ਪਿੱà¨à© ਤà©à¨ à¨à©±à¨à¨° ਮਾਰ ਦਿੱਤà©à¥¤ à¨à©±à¨à¨° à¨à©°à¨¨à© à¨à¨¼à¨¬à¨°à¨¦à¨¸à¨¤ ਸ੠à¨à¨¿ ਬੱਸ ਦਾ ਪਿà¨à¨²à¨¾ ਹਿੱਸਾ ਬà©à¨°à© ਤਰà©à¨¹à¨¾à¨ ਨਾਲ ਨà©à¨à¨¸à¨¾à¨¨à¨¿à¨ à¨à¨¿à¨à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

à¨à¨°à©±à¨ ਡਰਾà¨à¨µà¨° ਫਰਾਰ ਹ੠à¨à¨¿à¨à¥¤ à¨à¨¸.à¨à¨.à¨. à¨à¨°à¨¨à¨à©à¨¤ ਸਿੰਠਨ੠ਦੱਸਿਠà¨à¨¿ à¨à¨°à©±à¨ ਨà©à©° à¨à¨¬à¨à¨¼à© ਵਿਠਲ੠à¨à© ਠà¨à¨²à©à¨°à© à¨à¨¾à¨°à¨µà¨¾à¨ ਸ਼à©à¨°à© à¨à¨° ਦਿੱਤ੠à¨à¨ ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਲੁਧਿਆਣਾ : 42 ਬੱਚਿਆਂ ਨਾਲ ਭਰੀ ਨਿੱਜੀ ਸਕੂਲ ਬੱਸ ਦਾ ਫਟਿਆ ਟਾਇਰ, 2 ਬੱਚੇ ਜ਼ਖਮੀ, ਸ੍ਰੀ ਦਰਬਾਰ ਸਾਹਿਬ ਜਾ ਰਹੇ ਸੀ ਮੱਥਾ ਟੇਕਣ
- ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ, ਅੰਦਰ-ਬਾਹਰ ਆਵਾਜਾਈ ਕੀਤੀ ਬੰਦ
5 ਅਕਤੂਬਰ: ਭਾਰਤੀ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦਾ…
- LPU ਹਿੰਸਾ ਮਾਮਲੇ ’ਚ ਰਾਜਸਥਾਨ ਤੇ ਬਿਹਾਰ ਤੋਂ 2 ਵਿਦਿਆਰਥੀ ਗ੍ਰਿਫ਼ਤਾਰ, ਹੁਣ ਤੱਕ 11 ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ…
- ਜਲੰਧਰ ’ਚ ਚੱਕੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਘਿਓ, ਰਿਫਾਇੰਡ ਤੇ ਸੁੱਕੇ ਮੇਵੇ ਲੈ ਕੇ ਫ਼ਰਾਰ
ਜਲੰਧਰ, 5 ਅਕਤੂਬਰ: ਜਲੰਧਰ ਦੇ ਮਾਈ ਹੀਰਾ ਗੇਟ ਨੇੜੇ ਆਰੀਆ ਸਮਾਜ ਮੰਦਰ ਦੇ ਸਾਹਮਣੇ ਸਥਿਤ…
- ਜਲੰਧਰ ’ਚ 15 ਅਗਸਤ ਨੂੰ ਧਮਾਕੇ ਦੀ ਸਾਜ਼ਿਸ਼ ਦਾ ਮਾਮਲਾ: BKI ਮਾਡਿਊਲ ਦਾ ਫਰਾਰ ਮੁਲਜ਼ਮ ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਜਲੰਧਰ ਦਿਹਾਤੀ ਪੁਲਿਸ ਨੂੰ 15 ਅਗਸਤ ਨੂੰ ਸ਼ਹਿਰ ਵਿੱਚ ਧਮਾਕਾ ਕਰਨ ਦੀ…
- ਅੰਮ੍ਰਿਤਸਰ ਵਿੱਚ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ ਬੱਸ ਨਾਲ ਟਕਰਾਈ, ਕਈ ਲੋਕ ਜ਼ਖ਼ਮੀ ਹੋਣ ਦਾ ਖ਼ਦਸ਼ਾ
ਅੰਮ੍ਰਿਤਸਰ, 5 ਅਕਤੂਬਰ: ਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ…
- ਅੰਮ੍ਰਿਤਸਰ ਵਿੱਚ ASI ’ਤੇ ਜਾਨਲੇਵਾ ਹਮਲਾ, ਡਿਊਟੀ ਤੋਂ ਘਰ ਪਰਤਦੇ ਸਮੇਂ ਮਾਰੀ ਗੋਲੀ
ਅੰਮ੍ਰਿਤਸਰ, 4 ਅਕਤੂਬਰ: ਅੰਮ੍ਰਿਤਸਰ ਵਿੱਚ ਚਾਟੀਵਿੰਡ ਥਾਣੇ ਵਿੱਚ ਤਾਇਨਾਤ ASI ਸੁਖਚੈਨ ਸਿੰਘ ’ਤੇ ਬਾਈਕ ਸਵਾਰ…
- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ…
- ਮੈਡ ਸੰਧੂ ਦਾ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦੋਸਤਾਂ ਤੇ ਪਰਿਵਾਰ ਨੇ ਦਿੱਤੀ ਵਿਦਾਈ
4 ਅਕਤੂਬਰ, ਪੰਜਾਬ: ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਡਿਜੀਟਲ ਕ੍ਰਿਏਟਰ ਮੈਡ ਸੰਧੂ ਦੇ ਦੇਹਾਂਤ ਤੋਂ ਬਾਅਦ…
- ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼, AK-47 ਤੇ 2 ਹੈਂਡ ਗ੍ਰੇਨੇਡ ਬਰਾਮਦ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ…
- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਤੇ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਕੀਤਾ ਪਰਦਾਫਾਸ਼
ਅੰਮ੍ਰਿਤਸਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ…