&NewLine;<p class&equals;"wp-block-paragraph"><strong>ਲੁਧਿਆਣਾ &vert;<&sol;strong>ਸੋਲੋ ਵਰਲਡ ਸਾਈਕਲਿੰਗ ਟੂਰ &&num;8216&semi;ਤੇ ਨਿਕਲੇ ਨਾਰਵੇ ਦੇ ਨਾਗਰਿਕ ਐਸਪੇਨ ਦਾ ਲੁਧਿਆਣਾ ਵਿੱਚ ਮੋਬਾਈਲ ਫੋਨ ਖੋਹ ਲਿਆ ਗਿਆ ਸੀ&comma; ਜਿਸ &&num;8216&semi;ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ 48 ਘੰਟਿਆਂ ਦੇ ਅੰਦਰ ਮਾਮਲਾ ਸੁਲਝਾ ਲਿਆ ਅਤੇ ਦੋਵਾਂ ਝਪਟਾਮਾਰਾਂ ਨੂੰ ਕਾਬੂ ਕਰ ਲਿਆ ਅਤੇ ਉਕਤ ਵਿਅਕਤੀ ਤੋਂ ਖੋਇਆ ਮੋਬਾਇਲ ਬਰਾਮਦ ਕਰ ਲਿਆ&comma; ਜਿਸ ਨੂੰ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਐਸਪੇਨ ਨੂੰ ਵਾਪਸ ਕਰ ਦਿੱਤਾ&comma; ਜਿਸ ਤੋਂ ਬਾਅਦ ਐਸਪੇਨ ਨੇ ਉਨ੍ਹਾਂ ਦਾ ਧੰਨਵਾਦ ਕੀਤਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਦੱਸ ਦਈਏ ਕਿ ਨਾਰਵੇ ਤੋਂ ਵਰਲਡ ਟੂਰ &OpenCurlyQuote;ਤੇ ਆਏ NRI &OpenCurlyQuote;ਇਸਪਿਨ’ ਤੋਂ ਲੁਧਿਆਣਾ &OpenCurlyQuote;ਚ ਲੁਟੇਰੇ ਮੋਬਾਇਲ ਖੋਹ ਕੇ ਫਰਾਰ ਹੋ ਗਏ &vert; ਕ੍ਰੈਡਿਟ ਕਾਰਡ ਅਤੇ ਲਾਇਸੈਂਸ ਵੀ ਮੋਬਾਈਲ ਫੋਨ ਦੇ ਕਵਰ &OpenCurlyQuote;ਚ ਸੀ । ਬਾਹਰ ਜਾਣ ਤੋਂ ਪਰੇਸ਼ਾਨ NRI ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਦਦ ਦੀ ਅਪੀਲ ਕੀਤੀ । ਐਸਪੇਨ ਨੇ ਕਿਹਾ ਕਿ ਲੁਧਿਆਣਾ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਹੈ&comma; ਉਨ੍ਹਾਂ ਨੇ ਅਜੇ ਤੱਕ ਮੌਕਾ ਨਹੀਂ ਦੇਖਿਆ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;