&NewLine;<h5 class&equals;"wp-block-heading"><strong>ਲੁਧਿਆਣਾ&sol;ਖੰਨਾ &vert;<&sol;strong> ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਰਤਨਪਾਲੋਂ ਵਿਖੇ ਟਰੱਕ ਦੀ ਲਪੇਟ &&num;8216&semi;ਚ ਆਉਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਜੇ ਕੁਮਾਰ ਮੰਡਲ ਵਾਸੀ ਕਟਿਹਾਰ ਅਹਿਮਦਾਬਾਦ ਬਿਹਾਰ ਹਾਲ ਵਾਸੀ ਰਤਨਪਾਲੋਂ ਵਜੋਂ ਹੋਈ। <br><br>ਉਨ੍ਹਾਂ ਦੱਸਿਆ ਕਿ ਸੰਜੇ ਠੇਕੇਦਾਰ ਕੋਲ ਪਾਣੀ ਵਾਲਾ ਸੂਆ ਪੱਕਾ ਕਰਨ ਦਾ ਕੰਮ ਕਰਦਾ ਸੀ ਤੇ ਹੋਰ ਮਜ਼ਦੂਰ ਵੀ ਨਾਲ ਸਨ। ਇਸ ਦੌਰਾਨ ਮਿਕਚਰ ਟਰੱਕ ਉਥੇ ਆ ਗਿਆ&comma; ਉਸ ਦੇ ਪਿਤਾ ਨੇ ਕੰਕਰੀਟ ਵਾਲਾ ਪਾਈਪ ਫੜਿਆ ਹੋਇਆ ਸੀ ਤਾਂ ਅਚਾਨਕ ਟਰੱਕ ਨੂੰ ਝਟਕਾ ਲੱਗਾ ਤੇ ਸੰਜੇ ਟਰੱਕ ਦੀ ਲਪੇਟ &&num;8216&semi;ਚ ਆ ਕੇ ਟਰੱਕ ਦੇ ਪਿਛਲੇ ਟਾਇਰਾਂ ਥੱਲੇ ਆ ਗਿਆ। ਉਸ ਨੂੰ ਜ਼ਖ਼ਮੀ ਹਾਲਤ &&num;8216&semi;ਚ ਖੰਨਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ&comma; ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ASI ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਸੰਜੇ ਕੁਮਾਰ ਦੇ ਪੁੱਤਰ ਸਹਿਬਾਗ ਮੰਡਲ ਦੇ ਬਿਆਨਾਂ &&num;8216&semi;ਤੇ ਕਾਰਵਾਈ ਕੀਤੀ ਗਈ।<&sol;h5>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;