&NewLine;<p class&equals;"wp-block-paragraph"><strong>ਜਗਰਾਓਂ&comma; 23 ਸਤੰਬਰ&vert; <&sol;strong>ਜਗਰਾਉਂ ਦੇ ਪਿੰਡ ਕਮਾਲਪੁਰਾ ਤੋਂ ਬਿਜੰਲ ਰਸਤੇ ਸਥਿਤ ਇਕ ਧਾਰਮਿਕ ਡੇਰੇ ਦੇ ਬਾਬੇ ਵੱਲੋਂ ਆਪਣੇ ਸੇਵਾਦਾਰਾਂ ਨਾਲ ਮਿਲ ਕੇ ਨੌਜਵਾਨ ਪਾਠੀ ਸਿੰਘ ਨੂੰ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਵਾਇਰਲ ਹੋ ਰਹੀ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਹਠੂਰ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਨੌਜਵਾਨ ਪਾਠੀ ਨੂੰ ਕੁੱਟਣ ਵਾਲੇ ਬਾਬੇ ਅਤੇ ਉਸ ਦੇ ਚਾਰੇ ਸੇਵਾਦਾਰਾਂ ਨੂੰ ਚੁੱਕ ਲਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਅਨੁਸਾਰ ਉਕਤ ਧਾਰਮਿਕ ਡੇਰੇ &&num;8216&semi;ਚ ਬਚਪਨ ਤੋਂ ਹੀ ਇਕ ਪਰਵਾਸੀ ਨੌਜਵਾਨ ਸੇਵਾ ਕਰ ਰਿਹਾ ਹੈ। ਉਹ ਧਾਰਮਿਕ ਸੰਖਿਆ ਲੈਂਦਿਆਂ ਪਾਠੀ ਸਿੰਘ ਬਣ ਗਿਆ। ਵੀਡੀਓ ਵਿਚ ਇਸ ਪਾਠੀ ਸਿੰਘ ਨੂੰ ਡੇਰੇ ਦੇ ਮੁਖੀ ਬਾਬਾ ਸੁਰਿੰਦਰ ਸਿੰਘ ਅਤੇ ਸੇਵਾਦਾਰ ਮਿਲ ਕੇ ਚੋਰੀ ਦੇ ਇਕ ਮਾਮਲੇ &&num;8216&semi;ਚ ਬੇਰਹਿਮੀ ਨਾਲ ਕੁੱਟ ਰਹੇ ਹਨ। ਥੱਪੜਾਂ&comma; ਡਾਂਗਾਂ&comma; ਲੱਤਾਂ&comma; ਬਾਹਾਂ ਨਾਲ ਸਾਰਿਆਂ ਵੱਲੋਂ ਤਾਬੜਤੋੜ ਨੌਜਵਾਨ ਪਾਠੀ ਸਿੰਘ &&num;8216&semi;ਤੇ ਵਾਰ ਕੀਤੇ ਜਾ ਰਹੇ ਹਨ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਨੌਜਵਾਨ ਪਾਠੀ ਸਿੰਘ ਦੀ ਅੰਨ੍ਹੀ ਕੁੱਟਮਾਰ ਦੀ ਸੋਸ਼ਲ ਮੀਡੀਆ &&num;8216&semi;ਤੇ ਵੀਡੀਓ ਵਾਇਰਲ ਹੋ ਗਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਹਠੂਰ ਦੇ ਮੁਖੀ ਸੁਰਜੀਤ ਸਿੰਘ ਪੁਲਿਸ ਪਾਰਟੀ ਅਤੇ ਪਿੰਡ ਵਾਸੀਆਂ ਨਾਲ ਧਾਰਮਿਕ ਡੇਰੇ &&num;8216&semi;ਚ ਪਹੁੰਚਦੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਦੌਰਾਨ ਇਸ ਮਾਮਲੇ ਦੀ ਪੁੱਛਗਿੱਛ ਲਈ ਡੇਰੇ ਦੇ ਮੁਖੀ ਬਾਬੇ ਸੁਰਿੰਦਰ ਸਿੰਘ ਅਤੇ ਚਾਰੇ ਸੇਵਾਦਾਰਾਂ ਨੂੰ ਰਾਊਂਡਅਪ ਕਰ ਕੇ ਲੈ ਜਾਂਦੀ ਹੈ। ਇਸ ਮਾਮਲੇ &&num;8216&semi;ਚ ਥਾਣਾ ਰਾਏਕੋਟ ਦੇ ਡੀਐਸਪੀ ਰਛਪਾਲ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਪੀੜਤ ਪਾਠੀ ਸਿੰਘ ਨੂੰ ਬਿਆਨ ਦੇਣ ਲਈ ਬੁਲਾਇਆ ਗਿਆ ਹੈ ਤਾਂ ਕਿ ਉਕਤ ਸਾਰਿਆਂ ਖਿਲਾਫ਼ ਕਾਰਵਾਈ ਕੀਤੀ ਜਾ ਸਕੇ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;