&NewLine;<p class&equals;"wp-block-paragraph"><strong>ਲੁਧਿਆਣਾ &vert;<&sol;strong> ਲੁਧਿਆਣਾ &&num;8216&semi;ਚ ਕੈਸ਼ ਵੈਨ ਵਿਚੋਂ ਪੈਸੇ ਲੁੱਟਣ ਦੇ ਮਾਮਲੇ ਵਿਚ ਇਕ ਵੱਡਾ ਖੁਲਾਸਾ ਹੋਇਆ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੈਸਿਆਂ ਦੀ ਲੁੱਟ ਵੈਨ ਵਿਚੋਂ ਨਹੀਂ ਏਜੰਸੀ ਵਿਚੋਂ ਹੀ ਹੋਈ ਸੀ। ਏਜੰਸੀ ਵਿਚ ਪਈਆਂ ਅਲਮਾਰੀਆਂ ਵਿਚੋਂ ਹੀ ਕੈਸ਼ ਲੁੱਟਿਆ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸਦੇ ਨਾਲ ਹੀ ਇਕ ਹੋਰ ਵੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਅਲਮਾਰੀਆਂ ਵਿਚੋਂ 8&period;49 ਕਰੋੜ ਦੀ ਲੁੱਟ ਕੀਤੀ ਗਈ ਹੈ ਉਥੇ 24 ਰਾਈਫਲਾਂ ਵੀ ਪਈਆਂ ਸਨ&comma; ਜਿਨ੍ਹਾਂ ਨੂੰ ਲੁਟੇਰਿਆਂ ਨੇ ਛੇੜਿਆ ਤੱਕ ਨਹੀਂ। <&sol;p>&NewLine;&NewLine;&NewLine;&NewLine;<p class&equals;"wp-block-paragraph">ਕੈਸ਼ ਵੈਨ ਦੇ ਸਕਿਓਰਿਟੀ ਗਾਰਡਾਂ ਉਤੇ ਵੀ ਸ਼ੱਕ ਦੀਆਂ ਸੂਈਆਂ ਘੁੰਮ ਰਹੀਆਂ ਹਨ&comma; ਜਿਨ੍ਹਾਂ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਡੇ ਪੱਧਰ ਉਤੇ ਇਸ ਮਾਮਲੇ ਵਿਚ ਆਪਣੀਆਂ ਟੀਮਾਂ ਬਣਾ ਕੇ ਵੱਖ-ਵੱਖ ਇਲਾਕਿਆਂ ਵਿਚ ਜਾਂਚ-ਪੜਤਾਲ ਕਰ ਰਹੀਆਂ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਜ਼ਿਕਰਯੋਗ ਹੈ ਕਿ ਲੁਟੇਰਿਆਂ ਦਾ ਨਿਸ਼ਾਨਾ ਸਿਰਫ ਪੈਸੇ ਹੀ ਸਨ&comma; ਜੇਕਰ ਉਨ੍ਹਾਂ ਦੇ ਇਰਾਦੇ ਕੁਝ ਹੋਰ ਵੀ ਹੁੰਦੇ ਤਾਂ ਇਹ ਬਹੁਤ ਖਤਰਨਾਕ ਵਰਤਾਰਾ ਹੋ ਸਕਦਾ ਸੀ। ਹਾਲਾਂਕਿ ਲੁਟੇਰਿਆਂ ਨੇ ਇਨ੍ਹਾਂ ਰਾਈਫਲਾਂ ਨੂੰ ਛੇੜਿਆ ਤੱਕ ਨਹੀਂ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"> 8&period;49 ਕਰੋੜ ਕੈਸ਼ ਵੈਨ &&num;8216&semi;ਚੋਂ ਲੁੱਟਣ ਵਾਲੇ ਲੁਟੇਰਿਆਂ ਦੀ CCTV ਸਾਹਮਣੇ ਆਈ ਹੈ ਪਰ ਕੈਸ਼ ਵੈਨ ਲੁੱਟਣ ਵਾਲੇ 24 ਘੰਟਿਆਂ ਬਾਅਦ ਵੀ ਪੁਲਿਸ ਗ੍ਰਿਫਤ &&num;8216&semi;ਚੋਂ ਬਾਹਰ ਹਨ। ਦੱਸ ਦਈਏ ਕਿ ਲੁਧਿਆਣਾ ਦੇ ਰਾਜਗੁਰੂ ਨਗਰ ਇਲਾਕੇ ਵਿਚ ਸ਼ਨੀਵਾਰ ਇਹ ਘਟਨਾ ਵਾਪਰੀ ਸੀ। ਬਦਮਾਸ਼ਾਂ ਨੇ ਏਟੀਐਮ ਵਿਚ ਕੈਸ਼ ਜਮ੍ਹਾ ਕਰਵਾਉਣ ਵਾਲੀ ਸਕਿਓਰਿਟੀ ਏਜੰਸੀ ਨੂੰ ਨਿਸ਼ਾਨਾ ਬਣਾਇਆ ਸੀ। ਦਫ਼ਤਰ ਅੰਦਰ ਦਾਖ਼ਲ ਹੋਏ ਬਦਮਾਸ਼ਾਂ ਨੇ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਸੀ। <&sol;p>&NewLine;&NewLine;&NewLine;&NewLine;<figure class&equals;"wp-block-image size-large is-resized"><img src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;06&sol;duter-1&period;jpg" alt&equals;"" class&equals;"wp-image-59939" width&equals;"783" height&equals;"536"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਦੱਸ ਦਈਏ ਕਿ ਇਹ ਲੁੱਟ 8&period;49 ਕਰੋੜ ਸੀ ਹਾਲਾਂਕਿ ਪਹਿਲਾਂ 7 ਕਰੋੜ ਦੀ ਲੁੱਟ ਦੀਆਂ ਖਬਰਾਂ ਸਾਹਮਣੇ ਆਈਆਂ ਸਨ&comma; ਪਰ ਪੁਲਿਸ ਨੂੰ ਦਰਜ ਕਰਵਾਈ FIR ਵਿਚ ਲੁੱਟ ਲੱਗਭਗ ਸਾਢੇ 8 ਕਰੋੜ ਦੀ ਹੋਈ ਦੱਸੀ ਜਾ ਰਹੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ਾਂ ਨੇ ਮੁੱਲਾਂਪੁਰ ਦੇ ਲਾਗੇ ਵੈਨ ਖੜ੍ਹੀ ਕੀਤੀ ਅਤੇ ਰਫੂ-ਚੱਕਰ ਹੋ ਗਏ। ਮੌਕੇ &&num;8216&semi;ਤੇ ਪਹੁੰਚੀ ਲੁਧਿਆਣਾ ਪੁਲਿਸ ਨੇ ਇਹ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨੀ ਸ਼ੁਰੂ ਕਰ ਦਿੱਤੀ ਸੀ&comma; ਜੋ ਸਾਹਮਣੇ ਆ ਗਈ ਹੈ।<&sol;p>&NewLine;&NewLine;&NewLine;&NewLine;<figure class&equals;"wp-block-image size-large is-resized"><img src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;06&sol;੍ਬੈਾੀ&period;jpg" alt&equals;"" class&equals;"wp-image-59936" width&equals;"808" height&equals;"480"&sol;><&sol;figure>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;