&NewLine;<p class&equals;"wp-block-paragraph"><strong>ਲੁਧਿਆਣਾ&sol;ਜਗਰਾਓਂ<&sol;strong> <strong>&vert;<&sol;strong> ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਚੋਰੀ ਹੋਏ ਇਕ ਆਟੋ ਦੀ ਬਰਾਮਦਗੀ ਬਦਲੇ ਗਰੀਬ ਆਟੋ ਮਾਲਕ ਤੋਂ ਰਿਸ਼ਵਤ ਮੰਗਣ &&num;8216&semi;ਤੇ ਕਸਬਾ ਹਲਵਾਰਾ ਦੇ ਬੱਸ ਸਟੈਂਡ &&num;8216&semi;ਤੇ ਸ਼ਰੇਆਮ ਜਨਤਾ ਨੇ ਸਟਿੰਗ ਆਪ੍ਰੇਸ਼ਨ ਰਾਹੀਂ ਥਾਣੇਦਾਰ ਨੂੰ ਰਿਸ਼ਵਤ ਲੈਂਦੇ ਫੜਿਆ। ਜਾਣਕਾਰੀ ਅਨੁਸਾਰ 2 ਸਾਲ ਪਹਿਲਾਂ ਹਲਵਾਰਾ ਦੇ ਇਕ ਆਟੋ ਮਾਲਕ ਦਾ ਆਟੋ ਚੋਰੀ ਹੋ ਗਿਆ। <&sol;p>&NewLine;&NewLine;&NewLine;&NewLine;<p class&equals;"wp-block-paragraph">2 ਸਾਲ ਤਕ ਆਟੋ ਚੋਰ ਦਾ ਕੁਝ ਪਤਾ ਨਾ ਲੱਗਾ। ਆਖਿਰਕਾਰ ਆਟੋ ਮਾਲਕ ਨੇ ਜੱਦੋ-ਜਹਿਦ ਕਰਦੇ ਹੋਏ ਆਟੋ ਚੋਰੀ ਕਰਨ ਵਾਲੇ ਵਿਅਕਤੀ ਦਾ ਪਤਾ ਲਗਾ ਲਿਆ। ਪਤਾ ਲਗਾਉਣ ਤੋਂ ਬਾਅਦ ਉਹ ਕਾਰਵਾਈ ਲਈ ਥਾਣਾ ਸੁਧਾਰ ਪਹੁੰਚਿਆ। ਜਿਥੇ ਉਸ ਨੂੰ ਥਾਣੇਦਾਰ ਗੁਰਮੀਤ ਸਿੰਘ ਮਿਲਿਆ।<br><br>ਥਾਣੇਦਾਰ ਗੁਰਮੀਤ ਨੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਆਟੋ ਬਰਾਮਦ ਕਰਕੇ ਥਾਣੇ ਖੜ੍ਹਾ ਕਰ ਲਿਆ। ਆਟੋ ਮਾਲਕ ਨੂੰ ਆਟੋ ਦੇਣ ਬਦਲੇ ਉਸ ਨੇ ਪਹਿਲੇ ਦਿਨ 3 ਹਜ਼ਾਰ ਰੁਪਏ ਰਿਸ਼ਵਤ ਲਈ ਤੇ ਨਾਲ ਹੀ ਹੋਰ 3 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ। ਡਿਮਾਂਡ ਪੂਰੀ ਹੋਣ &&num;8216&semi;ਤੇ ਆਟੋ ਦੇਣ ਦੀ ਗੱਲ ਕਹੀ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ &&num;8216&semi;ਤੇ ਆਟੋ ਮਾਲਕ ਨੇ ਸਮਾਜ ਸੇਵੀ ਨੌਜਵਾਨ ਸੁਖਵਿੰਦਰ ਸਿੰਘ ਨਾਲ ਸੰਪਰਕ ਕੀਤਾ। ਸੁਖਵਿੰਦਰ ਵੱਲੋਂ ਇਸ ਮਾਮਲੇ ਵਿਚ ਤਿਆਰ ਕੀਤੀ ਰਣਨੀਤੀ ਅਨੁਸਾਰ ਆਟੋ ਮਾਲਕ ਨੇ ਥਾਣੇਦਾਰ ਗੁਰਮੀਤ ਸਿੰਘ ਨੂੰ ਹਲਵਾਰਾ ਅੱਡੇ &&num;8216&semi;ਤੇ ਰਿਸ਼ਵਤ ਦੀ ਰਕਮ ਲਿਜਾਣ ਲਈ ਬੁਲਾ ਲਿਆ। ਥਾਣੇਦਾਰ ਆਟੋ ਮਾਲਕ ਦਾ ਫੋਨ ਆਉਂਦੇ ਹੀ ਆਪਣੀ ਕਾਰ ਲੈ ਕੇ ਉੱਥੇ ਪਹੁੰਚ ਗਿਆ। <&sol;p>&NewLine;&NewLine;&NewLine;&NewLine;<p class&equals;"wp-block-paragraph">ਉਸ ਨੇ ਜਿਵੇਂ ਹੀ ਆਟੋ ਮਾਲਕ ਤੋਂ ਵੱਢੀ ਦੀ ਰਕਮ ਫੜੀ&comma; ਨੌਜਵਾਨ ਸੁਖਵਿੰਦਰ ਸਿੰਘ ਸਮੇਤ ਲੋਕਾਂ ਨੇ ਥਾਣੇਦਾਰ ਨੂੰ ਘੇਰ ਲਿਆ। ਲੋਕਾਂ ਦੇ ਇਕੱਠ ਨੇ ਥਾਣੇਦਾਰ ਵੱਲੋਂ ਲਈ ਰਕਮ ਕੈਮਰੇ ਸਾਹਮਣੇ ਵਾਪਸ ਕਰਵਾਈ। ਇਸ ਮਾਮਲੇ ਵਿਚ ਡੀਐੱਸਪੀ ਜਸਵਿੰਦਰ ਸਿੰਘ ਨੇ ਕਿਹਾ ਕਿ ਥਾਣੇਦਾਰ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;