<p><strong>ਲੁਧਿਆਣਾ &vert;<&sol;strong> ਪੁਲਿਸ ਨੇ ਇਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਹੈ। ਇਹ ਬਦਮਾਸ਼ ਸਬ-ਇੰਸਪੈਕਟਰ ਹੋਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਪੈਸੇ ਵਸੂਲਦਾ ਹੈ। ਅੱਜ ਪੁਲਿਸ ਮੁਲਜ਼ਮ ਸਬੰਧੀ ਪ੍ਰੈਸ ਕਾਨਫਰੰਸ ਕਰੇਗੀ। ਮੁਲਜ਼ਮ ਦੀ ਪਛਾਣ ਅਨਮੋਲ ਸਿੱਧੂ ਵਾਸੀ ਛਾਉਣੀ ਮੁਹੱਲਾ ਵਜੋਂ ਹੋਈ ਹੈ।<&sol;p>&NewLine;<p>ਜਾਣਕਾਰੀ ਅਨੁਸਾਰ 25 ਜੂਨ ਨੂੰ ਏ&period;ਐਸ&period;ਆਈ ਜਸਪਾਲ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ। ਵੰਜਲੀ ਹੋਟਲ ਦੇ ਬਾਹਰ ਕਿਸੇ ਖਾਸ ਮੁਖ਼ਬਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਮੁਲਜ਼ਮ ਅਨਮੋਲ ਸਿੱਧੂ ਲੋਕਾਂ &&num;8216&semi;ਚ ਆਪਣੇ ਆਪ ਨੂੰ ਪੁਲਿਸ ਵਿਭਾਗ &&num;8216&semi;ਚ ਸਬ-ਇੰਸਪੈਕਟਰ ਦੱਸਦਾ ਹੈ। ਮੁਲਜ਼ਮ ਕੋਲ ਪੁਲਿਸ ਵਿਭਾਗ ਦਾ ਜਾਅਲੀ ਪਛਾਣ ਪੱਤਰ ਵੀ ਹੈ।<&sol;p>&NewLine;<p>ਅਨਮੋਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ &&num;8216&semi;ਚ ਮੈਡੀਕਲ ਸਟੋਰ&comma; ਗੈਸ ਸਿਲੰਡਰ ਰਿਫਿਲ ਅਤੇ ਲਾਟਰੀ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਤੋਂ ਪੁਲਿਸ ਦੇ ਨਾਂ &&num;8216&semi;ਤੇ ਪੈਸੇ ਵਸੂਲਦਾ ਸੀ। ਚੈਕਿੰਗ ਦੌਰਾਨ ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਇਨੋਵਾ ਕਾਰ ਪੀ&period;ਬੀ&period;07ਬੀ&period;ਡਬਲਿਊ-8742 ਬਰਾਮਦ ਕੀਤੀ। ਪੁਲਿਸ ਨੇ ਮੁਲਜ਼ਮ ਕੋਲੋਂ ਵਰਦੀ&comma; ਜਾਅਲੀ ਆਈਡੀ ਕਾਰਡ ਅਤੇ ਮੋਬਾਈਲ ਬਰਾਮਦ ਕੀਤਾ ਹੈ। ਫਿਲਹਾਲ ਪੁਲਿਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਹੋਰ ਵਾਰਦਾਤਾਂ ਦਾ ਵੀ ਖੁਲਾਸਾ ਹੋ ਸਕੇ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;