&NewLine;<p class&equals;"wp-block-paragraph">ਲੁਧਿਆਣਾ &vert; ਸਮਰਾਲਾ &OpenCurlyQuote;ਚ ਲੁਟੇਰਿਆਂ ਨੇ 2 ਟਰਾਂਸਪੋਰਟਰਾਂ ਨੂੰ ਕਾਰ ਦੇ ਟਾਇਰ ਨੂੰ ਅੱਗ ਲੱਗਣ ਦੇ ਬਹਾਨੇ ਰੋਕ ਲਿਆ ਅਤੇ ਉਨ੍ਹਾਂ ਦੇ ਸਿਰ &OpenCurlyQuote;ਤੇ ਡੰਡਾ ਅਤੇ ਅੱਖਾਂ &OpenCurlyQuote;ਚ ਮਿਰਚ ਪਾਊਡਰ ਪਾ ਕੇ ਉਨ੍ਹਾਂ ਦਾ ਮੋਬਾਈਲ ਲੈ ਕੇ ਫ਼ਰਾਰ ਹੋ ਗਏ ਹਨ। ਥਾਣਾ ਸਮਰਾਲਾ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਦਿੰਦਿਆਂ ਕੋਲਕਾਤਾ &OpenCurlyQuote;ਚ ਟਰਾਂਸਪੋਰਟ ਦਾ ਕਾਰੋਬਾਰ ਕਰਨ ਵਾਲੇ ਰਜਿੰਦਰ ਅਤੇ ਪਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਰਾਤ ਕਰੀਬ 10 ਵਜੇ ਉਹ ਕਾਰ &OpenCurlyQuote;ਚ ਆਪਣੇ ਰਿਸ਼ਤੇਦਾਰ ਕੋਲ ਜਾ ਰਹੇ ਸਨ। ਉਟਾਲਾਂ &OpenCurlyQuote;ਚ ਸੜਕ ਦੇ ਵਿਚਕਾਰ 2 ਬਾਈਕ &OpenCurlyQuote;ਤੇ 4 ਵਿਅਕਤੀ ਖੜ੍ਹੇ ਸਨ। ਜਿਸ ਨੇ ਇਸ਼ਾਰੇ ਨਾਲ ਕਾਰ ਨੂੰ ਰੋਕਿਆ ਅਤੇ ਕਿਹਾ ਕਿ ਕਾਰ ਦੇ ਪਿਛਲੇ ਟਾਇਰ ਨੂੰ ਅੱਗ ਲੱਗ ਗਈ ਹੈ।&nbsp&semi;<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜਦੋਂ ਰਜਿੰਦਰ ਸਿੰਘ ਕਾਰ &OpenCurlyQuote;ਚੋਂ ਉਤਰ ਕੇ ਆਪਣੇ ਫੋਨ ਦੀ ਟਾਰਚ ਨਾਲ ਦੇਖਣ ਲੱਗਾ ਤਾਂ ਪਿੱਛੇ ਤੋਂ ਇਕ ਵਿਅਕਤੀ ਨੇ ਡੰਡੇ ਨਾਲ ਉਸ ਦੇ ਸਿਰ &OpenCurlyQuote;ਤੇ ਵਾਰ ਕਰ ਦਿੱਤਾ&comma; ਜਦਕਿ ਕਾਰ &OpenCurlyQuote;ਚ ਬੈਠੇ ਪਰਵਿੰਦਰ ਸਿੰਘ ਉੱਤੇ ਇਕ ਹੋਰ ਵਿਅਕਤੀ ਨੇ ਨੱਕ &OpenCurlyQuote;ਤੇ ਹਮਲਾ ਕਰ ਕੇ ਉਸ ਦੀਆਂ ਅੱਖਾਂ &OpenCurlyQuote;ਚ ਮਿਰਚਾਂ ਦਾ ਪਾਊਡਰ ਪਾ ਦਿੱਤਾ। ਇਸ ਦੌਰਾਨ ਲੁਟੇਰੇ ਜ਼ਮੀਨ ’ਤੇ ਡਿੱਗੇ ਟਰਾਂਸਪੋਰਟਰ ਦਾ ਮੋਬਾਈਲ ਫੋਨ ਚੁੱਕ ਕੇ ਭੱਜ ਗਏ। ਰਜਿੰਦਰ ਸਿੰਘ ਨੇ ਦੱਸਿਆ ਕਿ ਜ਼ਮੀਨ &OpenCurlyQuote;ਤੇ ਡਿੱਗਦੇ ਹੀ ਉਸ ਨੇ ਆਪਣ ਸੋਨੇ ਦਾ ਕੜਾ ਲਾਹ ਕੇ ਨੇੜੇ ਦੀਆਂ ਝਾੜੀਆਂ &OpenCurlyQuote;ਚ ਸੁੱਟ ਦਿੱਤਾ। ਜਿਸ ਕਰਕੇ ਉਸ ਦਾ ਕੜਾ ਵਾਲ-ਵਾਲ ਬਚ ਗਿਆ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;