<p><strong> ਲੁਧਿਆਣਾ&comma; 2 ਮਾਰਚ<&sol;strong> &vert; ਪੱਖੋਵਾਲ ਰੋਡ ਉੱਪਰ ਬਣੀ ਐਚਡੀਐਫਸੀ ਬੈਂਕ ਜੀ ਉੱਪਰਲੀ ਮੰਜ਼ਿਲ ਉੱਪਰ ਪਏ ਜਨਰੇਟਰਾਂ ਨੂੰ ਅਚਾਨਕ  ਅੱਗ ਲੱਗੀ। ਅੱਗ ਬੁਝਾਓ ਦਸਤੇ ਮੌਕੇ &&num;8216&semi;ਤੇ ਪੁੱਜੇ। ਅੱਗ ਬੁਝਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼। ਵੱਡੇ ਨੁਕਸਾਨ ਤੋਂ ਬਚਾਅ।<&sol;p>&NewLine;<p>ਦੱਸਣਯੋਗ ਹੈ ਕਿ ਉਪਰਲੀ ਮੰਜ਼ਿਲ ਹੋਣ ਕਾਰਨ ਫਾਇਰ ਬਿਗ੍ਰੇਡ ਨੂੰ ਕਾਫੀ ਮੁਸ਼ਕਤ ਕਰਨੀ ਪਈ ਅੱਗ ਬੁਝਾਉਣ ਲਈ। ਬਚਾਅ ਇਹ ਰਿਹਾ ਕਿ ਕੋਈ ਜਾਨੀ-ਮਾਨੀ ਨੁਕਸਾਨ ਨਹੀਂ ਹੋਇਆ ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਜੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਕੇ ਜਲਦੀ ਨਾਲ ਅੱਗ &&num;8216&semi;ਤੇ ਕਾਬੂ ਨਾ ਪਾਉਂਦੀ ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;