&NewLine;<p class&equals;"wp-block-paragraph"><strong>ਲੁਧਿਆਣਾ &vert; <&sol;strong>ਇਥੋਂ ਇਕ ਖਬਰ ਸਾਹਮਣੇ ਆਈ ਹੈ। ਇਕ ਪਿਤਾ ਆਪਣੇ 4 ਬੱਚਿਆਂ ਨੂੰ ਜਲੰਧਰ ਤੋਂ ਰੇਲਗੱਡੀ ਵਿਚ ਬਿਠਾ ਕੇ ਖੁਦ ਗਾਇਬ ਹੋ ਗਿਆ। ਬੱਚਿਆਂ ਨੂੰ ਲਾਵਾਰਿਸ ਹਾਲਤ &&num;8216&semi;ਚ ਦੇਖ ਕੇ ਟੀਟੀਈ ਸਮੇਤ ਹੋਰ ਯਾਤਰੀਆਂ ਨੇ ਦੂਜੇ ਡੱਬਿਆਂ &&num;8216&semi;ਚ ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ। ਇਨ੍ਹਾਂ ਵਿਚ ਇਕ ਲੜਕਾ ਅਤੇ 3 ਲੜਕੀਆਂ ਹਨ। ਇਕ ਲੜਕੀ ਦੀ ਉਮਰ ਸਿਰਫ਼ 2 ਸਾਲ ਹੈ। ਸਾਰੇ ਬੱਚਿਆਂ ਦੀ ਉਮਰ 2 ਸਾਲ&comma; 8 ਸਾਲ &lpar;ਲੜਕਾ&rpar;&comma; 9 ਸਾਲ ਅਤੇ 10 ਸਾਲ ਹੈ।<br><&sol;p>&NewLine;&NewLine;&NewLine;&NewLine;<p class&equals;"wp-block-paragraph">ਇਹ ਬੱਚੇ ਐਤਵਾਰ ਰਾਤ 7&period;30 ਵਜੇ ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈਸ ਵਿਚੋਂ ਮਿਲੇ ਸਨ। 2 ਸਾਲ ਦੀ ਬੱਚੀ ਆਪਣੀ 10 ਸਾਲ ਦੀ ਭੈਣ ਦੀ ਗੋਦ ਵਿਚ ਸੀ। ਜਦੋਂ ਟਰੇਨ ਲੁਧਿਆਣਾ ਪਹੁੰਚੀ ਤਾਂ ਇਨ੍ਹਾਂ ਚਾਰਾਂ ਬੱਚਿਆਂ ਨੂੰ ਰੇਲਵੇ ਚਾਈਲਡਲਾਈਨ ਦੇ ਹਵਾਲੇ ਕਰ ਦਿੱਤਾ ਗਿਆ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਕੁਲਵਿੰਦਰ ਸਿੰਘ ਡਾਂਗੋ ਨੇ ਦੱਸਿਆ ਕਿ ਬੱਚਿਆਂ ਦਾ ਕਹਿਣਾ ਹੈ ਕਿ ਉਹ ਛੱਤੀਸਗੜ੍ਹ ਦੇ ਬਿਲਾਸਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ ਅਤੇ ਪਿਤਾ ਵੱਖ-ਵੱਖ ਸ਼ਹਿਰਾਂ ਵਿਚ ਭੱਠੇ ’ਤੇ ਕੰਮ ਕਰਦੇ ਹਨ । ਐਤਵਾਰ ਰਾਤ ਉਨ੍ਹਾਂ ਨੇ ਆਪਣੇ ਪਿਤਾ ਨਾਲ ਚੰਡੀਗੜ੍ਹ ਨੇੜੇ ਮਨਸਾ ਦੇਵੀ ਜਾਣਾ ਸੀ। ਜਲੰਧਰ ਸਟੇਸ਼ਨ &&num;8216&semi;ਤੇ ਪਿਤਾ ਨੇ ਚਾਰਾਂ ਨੂੰ ਸਾਮਾਨ ਸਮੇਤ ਟਰੇਨ &&num;8216&semi;ਚ ਬਿਠਾਇਆ ਅਤੇ ਕਿਹਾ ਕਿ ਉਹ ਵੀ ਟਰੇਨ &&num;8216&semi;ਚ ਚੜ੍ਹ ਜਾਣਗੇ।<&sol;p>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;