<p><strong>ਲੁਧਿਆਣਾ&comma; 5 ਫਰਵਰੀ&vert; <&sol;strong>ਲੁਧਿਆਣਾ ਦੇ ਐਲਗ੍ਰੀਨ ਪੈਲੇਸ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਕ ਵਿਆਹ ਦੌਰਾਨ ਡੀਜੇ ਉਤੇ ਗਾਣਾ ਲਾਉਣ ਨੂੰ ਲੈ ਕਿ ਇਕ ਨੌਜਵਾਨ ਨੇ ਸ਼ਰਾਬੀ ਹਾਲਤ ਵਿਚ ਫਾਇਰਿੰਗ ਕਰ ਦਿੱਤੀ। ਫਾਇਰਿੰਗ ਦੌਰਾਨ ਤਿੰਨ ਗੋਲੀਆਂ ਚੱਲੀਆਂ।<&sol;p>&NewLine;<p>ਦੋ ਹਵਾਈ ਫਾਇਰ ਹੋਏ ਕੇ ਇਕ ਗੋਲ਼ੀ ਇਕ ਮੁੰਡੇ ਦੇ ਦਿਲ ਵਿਚ ਲੱਗੀ&comma; ਜਿਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ&comma; ਜਿਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। à¨œà¨¼à¨–ਮੀ ਨੌਜਵਾਨ ਦਾ ਨਾਂ ਵਿੱਕੀ ਦੱਸਿਆ ਜਾ ਰਿਹਾ ਹੈ।<&sol;p>&NewLine;<p><strong>ਵੇਖੋ ਵੀਡੀਓ-<&sol;strong><&sol;p>&NewLine;<p><a href&equals;"https&colon;&sol;&sol;www&period;facebook&period;com&sol;punjabibulletinworld&sol;videos&sol;914043260119720">https&colon;&sol;&sol;www&period;facebook&period;com&sol;punjabibulletinworld&sol;videos&sol;914043260119720<&sol;a><br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;