ਲà©à¨§à¨¿à¨à¨£à¨¾, 4 ਨਵੰਬਰ | ਮਾà¨à©à¨µà¨¾à©à¨¾ ਸਾਹਿਬ ਨà©à©à¨²à© ਪਿੰਡ ਸ਼ਤਾਬà¨à©à©à¨¹ ‘ਠà¨à¨ ਵਿਠà¨à¨¤à© ਨ੠ਦà©à¨µà¨¾à¨²à© ਦ੠ਪà¨à¨¾à¨à© ਦà©à¨£ ਦ੠ਬਹਾਨ੠à¨à¨ªà¨£à© à¨à©à¨à¨à¨¢à© ਸੰà¨à© ਦ੠ਦ੠à¨à©à¨à© ਬੱà¨à¨¿à¨à¨ ਨà©à©° ਠà¨à¨µà¨¾ à¨à¨° ਲਿà¨à¥¤ ਪà©à¨²à¨¿à¨¸ ਨà©à©° ਦਿੱਤ੠ਬਿà¨à¨¨à¨¾à¨ ‘ਠਸੰà¨à© ਨ੠ਦੱਸਿਠà¨à¨¿ à¨à¨¹ ਪਿੰਡ ਸ਼ਤਾਬà¨à©à©à¨¹ ਵਿਠà¨à¨¿à¨°à¨¾à¨ ’ਤ੠ਰਹਿੰਦਾ ਹ੠ਤ੠ਮਿਹਨਤ ਮà¨à¨¼à¨¦à©à¨°à© à¨à¨°à¨¦à¨¾ ਹà©à¥¤ à¨à¨¸ ਦ੠à¨à©à¨à¨à¨¢ ਦ੠ਦà©à¨à© à¨à©à¨à¨°à¨à¨° ਵਿਠਠਰà¨à¨¨ à¨à¨°à¨«à¨¼ ਨੰਨ੠ਬਾਬ੠ਵਾਸ੠ਸਿਮਰà©, ਵਾਰਡ ਨੰ. 5 à¨à¨¹à¨¿à¨²à¨¾ ਮਿਸ਼ਰà©, à¨à¨¼à¨¿à¨²à©à¨¹à¨¾ à¨à¨à©à©à¨, ਬਿਹਾਰ ਵ੠à¨à¨ªà¨£à© ਬੱà¨à¨¿à¨à¨ ਨਾਲ ਰਹਿੰਦਾ ਸà©à¥¤

ਸੰà¨à© ਠਨà©à¨¸à¨¾à¨° ਦà©à¨µà©à¨ à¨à©±à¨-ਦà©à¨à© ਨà©à©° ਬਹà©à¨¤ ਪਿà¨à¨° à¨à¨°à¨¦à© ਸਨ ਠਤ੠à¨à©±à¨-ਦà©à¨à© ਦ੠à¨à¨° ਬਹà©à¨¤ à¨à¨à¨à¨¦à©-à¨à¨¾à¨à¨¦à© ਰਹਿੰਦ੠ਸਨ। 31 ਠà¨à¨¤à©à¨¬à¨° ਦ੠ਦà©à¨ªà¨¹à¨¿à¨° ਨà©à©° ਠਰà¨à¨¨ à¨à¨¸ ਦ੠à¨à¨° à¨à¨à¨ ਠਤ੠à¨à¨¿à¨¹à¨¾ à¨à¨¿ à¨à¨¹ ਦà©à¨µà¨¾à¨²à© ਦਾ ਸਾਮਾਨ ਠਤ੠ਪà¨à¨¾à¨à© ਲà©à¨£ ਲਠਮਾà¨à©à¨µà¨¾à©à¨¾ ਸਾਹਿਬ à¨à¨¾ ਰਿਹਾ ਹ੠ਠਤ੠à¨à¨¹ à¨à¨¹à¨¿ à¨à© à¨à¨¹ à¨à¨¸ ਦ੠ਦ੠ਬੱà¨à¨¿à¨à¨ ਨà©à©° ਵ੠à¨à¨ªà¨£à© ਨਾਲ ਲ੠à¨à¨¿à¨à¥¤

à¨à¨¹ à¨à¨¹à¨¿à©°à¨¦à¨¾ à¨à¨¿ à¨à¨¹ à¨à¨¨à©à¨¹à¨¾à¨ ਬੱà¨à¨¿à¨à¨ ਲਠਪà¨à¨¾à¨à© ਵ੠à¨à¨°à©à¨¦à©à¨à¨¾à¥¤ ਦà©à¨° ਸ਼ਾਮ ਤੱਠਠਰà¨à¨¨ ਠਤ੠ਸੰà¨à© ਦ੠ਬੱà¨à© à¨à¨° ਨਾ ਪਰਤ੠ਤਾਠà¨à¨¨à©à¨¹à¨¾à¨ ਨ੠à¨à¨¾à¨«à© à¨à¨¾à¨² à¨à©à¨¤à© ਪਰ à¨à©à¨ ਸà©à¨°à¨¾à¨ ਨਹà©à¨ ਮਿਲਿà¨à¥¤ ਠà¨à©à¨° ਲਾਪਤਾ ਬੱà¨à¨¿à¨à¨ ਦ੠ਪਿਤਾ ਸੰà¨à© ਨ੠ਮਾà¨à©à¨µà¨¾à©à¨¾ ਪà©à¨²à¨¿à¨¸ à¨à©à¨² ਸ਼ਿà¨à¨¾à¨à¨¤ ਦਰਠà¨à¨°à¨µà¨¾à¨, à¨à¨¿à¨¸ ’ਤ੠ਪà©à¨²à¨¿à¨¸ ਨ੠ਠਰà¨à¨¨ à¨à¨¼à¨¿à¨²à¨¾à¨«à¨¼ à¨à©à¨¸ ਦਰਠà¨à¨° à¨à© ਬੱà¨à¨¿à¨à¨ ਦ੠à¨à¨¾à¨² ਸ਼à©à¨°à© à¨à¨° ਦਿੱਤ੠ਹà©à¥¤

(Note : ਪੰà¨à¨¾à¨¬ ਦà©à¨à¨ à¨à¨¼à¨°à©à¨°à© à¨à¨¬à¨°à¨¾à¨ ਪà©à©à¨¹à¨£ ਲਠਸਾਡ੠ਵà¨à¨¸à¨à¨ª à¨à¨°à©à©±à¨ª https://shorturl.at/0tM6T à¨à¨¾à¨ ਵà¨à¨¸à¨à¨ª à¨à©à¨¨à¨² https://shorturl.at/Q3yRy ਨਾਲ à¨à¨¼à¨°à©à¨° à¨à©à©à©à¥¤)

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਲੁਧਿਆਣਾ : ਪਟਾਕੇ ਦਿਵਾਉਣ ਬਹਾਨੇ ਗੁਆਂਢੀ ਦੇ ਬੱਚਿਆਂ ਨੂੰ ਲੈ ਗਿਆ ਵਿਅਕਤੀ, ਫਿਰ ਕਰ ਦਿੱਤਾ ਕਾਂਡ
- ਭਾਜਪਾ ਹਮੇਸ਼ਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਮੌਕੇ ਲੱਭਦੀ ਰਹਿੰਦੀ ਹੈ: ਬਲਤੇਜ ਪੰਨੂ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ)…
- ਭਗਵੰਤ ਮਾਨ ਸਰਕਾਰ ਨੇ ਮਹਿਜ਼ 6 ਮਹੀਨਿਆਂ ਵਿੱਚ 17 ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਂਦਾ, ਪਿਛਲੀਆਂ ਸਰਕਾਰਾਂ ਦਹਾਕਿਆਂ ਵਿੱਚ ਵੀ ਇਹ ਕਰਨ ‘ਚ ਨਾਕਾਮ ਰਹੀਆਂ: ਹਰਪਾਲ ਸਿੰਘ ਚੀਮਾ
ਭਗਵੰਤ ਮਾਨ ਸਰਕਾਰ ਨੇ ਗੈਂਗਸਟਰਾਂ ਨੂੰ ਇੱਕ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਦੁਨੀਆ ਵਿੱਚ…
- ਭਾਜਪਾ ਇਕੱਲੀ ਚੋਣ ਲੜੇ ਜਾਂ ਸਹਿਯੋਗੀਆਂ ਨਾਲ; ‘ਆਪ’ ਆਪਣੇ ਵਿਕਾਸ ਦੇ ਰਿਕਾਰਡ ‘ਤੇ ਚੋਣ ਲੜੇਗੀ: ਬਲਤੇਜ ਪੰਨੂ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਰਤੀ ਜਨਤਾ ਪਾਰਟੀ ਦੇ…
- ਪੰਜਾਬ ਸਰਕਾਰ ਨੇ 6,507 ਕੰਪਿਊਟਰ ਅਧਿਆਪਕਾਂ ਲਈ ਮਹਿੰਗਾਈ ਭੱਤੇ ਵਿੱਚ 40 ਫੀਸਦੀ ਵਾਧੇ ਦੇ ਨਾਲ ਮੁਲਾਜ਼ਮਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁਲਾਜ਼ਮ ਪੱਖੀ ਵੱਡਾ ਉਪਰਾਲਾ ਕਰਦਿਆਂ ਭਗਵੰਤ ਮਾਨ ਸਰਕਾਰ ਨੇ 6,507 ਕੰਪਿਊਟਰ ਅਧਿਆਪਕਾਂ (ਪਿਕਟਸ) ਦੇ ਮਹਿੰਗਾਈ…
- 42 ਘੰਟਿਆਂ ਦੀ ਈਡੀ ਰੇਡ ਦੌਰਾਨ ਭਾਜਪਾ ਨੇ ਮੈਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ, ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ; ਮੈਂ ਸਿੱਧੇ ਤੌਰ ‘ਤੇ ਠੁਕਰਾ ਦਿੱਤਾ: ਡਾ. ਅਮਨਦੀਪ ਕੌਰ ਅਰੋੜਾ
ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗਾਮੀ ਚੋਣਾਂ ਲਈ ਉਮੀਦਵਾਰ ਡਾ. ਅਮਨਦੀਪ ਕੌਰ…
- 48 ਘੰਟਿਆਂ ਦੀ ਈਡੀ ਰੇਡ ਤੋਂ ਬਾਅਦ ਵੀ ‘ਆਪ’ ਵਿਧਾਇਕ ਤੋਂ ਇਕ ਪੈਸਾ ਵੀ ਬਰਾਮਦ ਨਹੀਂ ਹੋਇਆ, ਈਡੀ ਨੇ ਇੱਕ ਵਾਰ ਫਿਰ ‘ਆਪ’ ਨੂੰ ‘ਕੱਟੜ ਈਮਾਨਦਾਰ’ ਦਾ ਸਰਟੀਫਿਕੇਟ ਦਿੱਤਾ: ਹਰਪਾਲ ਸਿੰਘ ਚੀਮਾ
ਆਮ ਆਦਮੀ ਪਾਰਟੀ (ਆਪ ) ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ…
- ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ਤੇ ਸੁਨਹਿਰੀ ਹਸਤਾਖ਼ਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਵਿਸ਼ਵ ਹਾਕੀ ਦੇ ਨਕਸ਼ੇ ’ਤੇ ਸਥਾਪਿਤ ਕਰਨ…
- ਲੁਧਿਆਣਾ ਬੱਸ ਸਟੈਂਡ ’ਤੇ ਬੇਕਾਬੂ ਪ੍ਰਾਈਵੇਟ ਬੱਸ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 5 ਤੋਂ 8 ਲੋਕ ਜ਼ਖ਼ਮੀ
ਲੁਧਿਆਣਾ, 5 ਨਵੰਬਰ | ਲੁਧਿਆਣਾ ਦੇ ਬੱਸ ਸਟੈਂਡ ’ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ…
- ਲੁਧਿਆਣਾ ਦੇ ਪਾਵਾ ਚੌਂਕ ’ਚ ਹੰਗਾਮਾ, ਮਹਿਲਾਵਾਂ ਨਾਲ ਛੇੜਛਾੜ ਦੇ ਦੋਸ਼ ’ਚ ਨਿਹੰਗ ਸਿੰਘ ਨੇ ਕੀਤੀ ਕੁੱਟਮਾਰ
ਲੁਧਿਆਣਾ, 4 ਨਵੰਬਰ | ਲੁਧਿਆਣਾ ਦੇ ਪਾਵਾ ਚੌਂਕ ਵਿਖੇ ਸ਼ਰਾਬ ਦੇ ਠੇਕੇ ਦੇ ਬਾਹਰ ਉਸ…
- ਅੰਮ੍ਰਿਤਸਰ ’ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਗੋਲੀ ਲੱਗਣ ਨਾਲ ਆਕਾਸ਼ਦੀਪ ਜ਼ਖ਼ਮੀ
ਅੰਮ੍ਰਿਤਸਰ, 4 ਨਵੰਬਰ | ਅੰਮ੍ਰਿਤਸਰ ਵਿੱਚ ਪੁਲਿਸ ਅਤੇ ਇੱਕ ਵਾਂਟੇਡ ਮੁਲਜ਼ਮ ਵਿਚਾਲੇ ਮੁਕਾਬਲਾ ਹੋਇਆ। ਇਸ…