&NewLine;<p class&equals;"wp-block-paragraph"><strong>ਲੁਧਿਆਣਾ &vert;<&sol;strong> ਖੰਨਾ ਰੇਲਵੇ ਰੋਡ ਉਪਰ ਬੰਦ ਗਲੀ &&num;8216&semi;ਚ ਨਾਲੀ ਚੋਂ ਕਰੀਬ ਪੰਜ ਮਹੀਨੇ ਦਾ ਭਰੂਣ ਬਰਾਮਦ ਹੋਇਆ। ਆਲੇ ਦੁਆਲੇ ਦੇ ਲੋਕਾਂ ਨੇ ਪੁਲਸ ਨੂੰ ਮੌਕੇ &&num;8216&semi;ਤੇ ਬੁਲਾਇਆ ਤਾਂ ਪੁਲਸ ਨੇ ਭਰੂਣ ਕਬਜ਼ੇ &&num;8216&semi;ਚ ਲੈ ਕੇ ਜਾਂਚ ਸ਼ੁਰੂ ਕੀਤੀ। ਇਹ ਭਰੂਣ ਲੜਕੇ ਦਾ ਦੱਸਿਆ ਜਾ ਰਿਹਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਲੋਕਾਂ ਨੇ ਦੱਸਿਆ ਕਿ ਭਰੂਣ ਨਾਲੀ &&num;8216&semi;ਚ ਸੁੱਟਿਆ ਹੋਇਆ ਸੀ। ਲੋਕਾਂ ਨੇ ਜਿਵੇਂ ਹੀ ਭਰੂਣ ਦੇਖਿਆ ਤਾਂ ਪੁਲਸ ਨੂੰ ਬੁਲਾਇਆ ਗਿਆ। ਇਹ ਭਰੂਣ ਬੰਦ ਗਲੀ &&num;8216&semi;ਚ ਨਾਲੀ &&num;8216&semi;ਚ ਸੁੱਟਿਆ ਹੋਇਆ ਸੀ। ਐੱਸਐੱਚਓ ਸੰਦੀਪ ਕੁਮਾਰ ਨੇ ਕਿਹਾ ਕਿ ਲੋਕਾਂ ਦੀ ਸੂਚਨਾ ਮਿਲਣ ਮਗਰੋਂ ਮੌਕੇ ਉਪਰ ਆ ਕੇ ਭਰੂਣ ਕਬਜ਼ੇ &&num;8216&semi;ਚ ਲਿਆ ਗਿਆ। ਸਰਕਾਰੀ ਹਸਪਤਾਲ &&num;8216&semi;ਚ ਭਰੂਣ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;